Amritpal Singh Interview : Khalistan ਦੀ ਮੰਗ, Ajnala ਘਟਨਾ ਸਣੇ ਕਈ ਮੁੱਦਿਆਂ ’ਤੇ ਗੱਲਬਾਤ | 𝐁𝐁𝐂 𝐏𝐔𝐍𝐉𝐀𝐁𝐈

198,716
0
Published 2023-03-02
ਅਮ੍ਰਿਤਪਾਲ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਵਿੱਚ ਕਿਹਾ ਕਿ ਖਾਲਿਸਤਾਨ ਬਾਰੇ ਗੱਲ ਕਰਨ ਉੱਤੇ ਗੱਲ ਕਰਨ ਦੀ ਕੋਈ ਮਨਾਹੀ ਨਹੀਂ ਹੈ ਇਸ ਲਈ ਇਸ ਤੋਂ ਸੰਕੋਚਨਾ ਨਹੀਂ ਚਾਹੀਦਾ ਹੈ।

‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਨੇ ਕੁਝ ਦਿਨਾਂ ਪਹਿਲਾਂ ਆਪਣੇ ਸਾਥੀ ਨੂੰ ਛੁਡਵਾਉਣ ਲਈ ਅਜਨਾਲਾ ਵਿੱਚ ਥਾਣੇ ਦਾ ਘਿਰਾਓ ਕੀਤਾ ਸੀ। ਉਸ ਘਿਰਾਓ ਵਿੱਚ ਅਮ੍ਰਿਤਪਾਲ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਨੂੰ ਲੈ ਕੇ ਜਾਣ ਉੱਤੇ ਸਵਾਲ ਖੜ੍ਹੇ ਕੀਤ ਗਏ ਸਨ।

ਉਨ੍ਹਾਂ ਨੇ ਇਸ ਗੱਲਬਾਤ ਵਿੱਚ ਖਾਲਿਸਤਾਨ, ਅਜਨਾਲਾ ਹਿੰਸਾ ਤੇ ਹੋਰ ਮਸਲਿਆਂ ਬਾਰੇ ਆਪਣੇ ਵਿਚਾਰ ਰੱਖੇ ਹਨ।

(ਰਿਪੋਰਟ – ਅਰਵਿੰਦ ਛਾਬੜਾ, ਸ਼ੂਟ-ਐਡਿਟ – ਗੁਲਸ਼ਨ ਕੁਮਾਰ)
#amritpalsingh #ajnala
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
𝐅𝐀𝐂𝐄𝐁𝐎𝐎𝐊: www.facebook.com/BBCnewsPunjabi
𝐈𝐍𝐒𝐓𝐀𝐆𝐑𝐀𝐌: www.instagram.com/bbcnewspunjabi
𝐓𝐖𝐈𝐓𝐓𝐄𝐑: www.twitter.com/bbcnewspunjabi

All Comments (21)
  • As a Punjabi Hindu. I support Amritpal Singh. He’s talking in more logical way than any. He’s voice of Punjab. He’s not a danger for anyone. He’s dangerous for political parties. Proud to be Punjabi.
  • i m living in punjab , i m a hindu i hav lot of sikh friends and i never seen them misbehaving with anyone on the bases of their cast, sex, colour . i feel very safe in punjab more then any state in india . we r also accepted by guru sahab ( with due respect ) same as their children . feel proud to be part of punjab .
  • ਬਹੁਤ ਵਧੀਆ ਭਾਈ ਅੰਮ੍ਰਿਤਪਾਲ ਸਿੰਘ ਜੀ...
  • Bahut badiya veer ji... Amritpal sahi Banda hai... Inu full support hai apne walo
  • @Guns-Roses.29
    This person is 💯 time's better than whole godi media and their propaganda combined. He presented his side of aurgument with logic, common sense, civility, decency and in polite way. He should take care of himself with proper sicurity otherwise we all know what happened with people before like him. God bless him
  • ਹਰ ਇੱਕ ਗੱਲ ਦਾ ਬਾ-ਦਲੀਲ ਜੁਵਾਬ ਦਿੱਤਾ ਭਾਈ ਸਾਹਬ ਜੀ ਨੇ ਚੜ੍ਹਦੀ ਕਲ੍ਹਾ🙏
  • ਭਾਈ ਸਾਹਿਬ ਅਮਿੰਰਤਪਾਲ ਸਿੰਘ ਜੀ 1000 ਸਹੀ ਹੈ ਭਾਈ ਅਮਿਰਤਪਾਲ ਸਿੰਘ ਨੂੰ ਬਦਨਾਮ ਨਾਂ ਕਰੋ ਭਾਈ ਅਮਿਰਤਪਾਲ ਬਹੁਤ ਵਧੀਆ ਸਮਝਦਾਰ ਸੁਲਝਿਆ ਹੋਇਆ ਇਨਸਾਨ ਹੈ
  • I am Pakistani Muslim Punjabi I stand and support my other Punjabi in India whether they stay with India or separate state I am with them. But do this together as one movement
  • 100% correct. Amritpal Singh is a real lion, very intelligent reply.
  • Bhai di Hifazat Karni Paini .. State Da Koi Pata Ni .. So hamesha Ardaass Karyaa Karo Bhai Liye
  • @nash._singhh
    Very intelligent and intellectual leader. Waheguru mehar kare🙏❤
  • @HeyHS
    Very well articulated and fact based spoken, which Indian state fears the most. Well done.
  • @panjabtech751
    ਬਾਖੁਬੀ ਜਵਾਬ ਦਿੱਤੇ ਖਾਲਸ਼ਾ ਜੀ ਵਾਹਿਗੁਰੂਜੀਕਾਖਾਲਸ਼ਾਵਾਹਿਗੁਰੂਜੀਕੀਫਤਿਹ 🚩🚩🚩🚩🚩
  • Amritpal Singh ji we all are with you even we are snatani but we stand with you against drug in punjab. 🙏🏻
  • ਭਾਈ ਅੰਮਿ੍ਤਪਾਲ ਸਿੰਘ ਖਾਲਸਾ ਜਿੰਦਾਬਾਦ ♥️👌
  • Thanks BBC for presenting interview with Bhai Amritpal Singh ji🙏 Bhai Amritpal Singh ji 🙏 doing EXCELLENT work in Punjab.