ਇੰਗਲੈਂਡ ਦੀ ਰਾਣੀ ਦਾ ਸ਼ਾਹੀ ਮਹਿਲ England King Queen House | Punjabi Travel Couple | Ripan Kuushi

Published 2024-04-02

All Comments (21)
  • ਸਾਨੂੰ ਮਾਣ ਹੋਣਾ ਚਾਹਿਦਾ ਸਾਡੀ ਭੈਣ ਸਨਦੀਪ ਕੌਰ ਤੇ ਇੰਗਲੈਂਡ ਵਿੱਚ ਰਹਿੰਦੀਆਂ ਹੋਇਆ ਅਪਣੀ ਮਾ ਬੌਲੀ ਪੰਜਾਬੀ ਨੁੰ ਸਵਾਲ ਕੇ ਰੱਖੀਆਂ
  • @manjitsehjal165
    ਛੋਟੀ ਸੰਦੀਪ ਬੋਲਦੀ ਬਹੁਤ ਵਧੀਆ ਹੈ ❤ ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਜੀ ❤❤
  • ਬਹੁਤ ਹੀ ਵਧੀਆ ਰਿਪਨ ਜੀ।ਤੁਹਾਡੇ ਰਿਸ਼ਤੇਦਾਰ ਬੱਚੇ ਆਪਣੀ ਮਾਂ ਬੋਲੀ ਨਾਲ ਜੁੜੇ ਹੋਏ ਹਨ। ਸਿੱਖ ਇਤਿਹਾਸ ਅਤੇ ਸੱਭਿਆਚਾਰ ਬਾਰੇ ਵੀ ਜਾਗਰੂਕ ਹਨ। ਪਰਮਾਤਮਾ ਇਹਨਾਂ ਦੀ ਲੰਬੀ ਉਮਰ ਕਰੇ। 😊
  • ਵੀਰ ਇੱਕ ਬੇਨਤੀ ਹੈ ਮਹਾਰਾਜਾ ਦਲੀਪ ਸਿੰਘ ਜੀ ਦਾ ਮਹਿਲ ਜਿੱਥੇ ਉਹ ਰਹਿੰਦੇ ਸੀ ਉਹ ਮਹਿਲ ਜਰੂਰ ਦਿਖਾਉਣਾ ਜੀ ਬੇਨਤੀ ਹੈ ਜ਼ਰੂਰ 🙏
  • @13EIKONKAR13
    ਪਾਜੀ ਫਿਕਰ ਨਾ ਕਰ ਵਰਲਡ ਦਾ ਕੋਈ ਕੋਨਾ ਨੀ ਹੁਣਾ ਜਾਦੂ ਖਾਲਸਾ ਦਾ ਰਾਜ ਹੋਵੇਗਾ ਸਮੇਂ ਬਹੁਤ ਬਲਵਾਨ ਆ ਅਕਾਲ ਪੁਰਖ ਜੀ ਦੀਆਂ ਸਾਰੇ ਧਰਤੀ ਤੇ ਕਿਰਪਾ ਬਰਤੇ ਗੀ ਹਰ ਜੀਵ ਜੰਤ ਸੁਖੀ ਬੈਸੇ gaa🙏❤️❤❤️❤️❤️
  • ਬਹੁਤ ਹੀ ਸੋਹਣਾ ਲੱਗਿਆ ਅੱਜ ਦਾ ਪ੍ਰੋਗ੍ਰਾਮ ਸੰਦੀਪ ਬੇਟੀ ਬਹੁਤ ਵਧੀਆ ਗਾਈਡ ਹੈ ਅਤੇ ਅਵਾਜ ਬਹੁਤ ਸੋਹਣੀ ਹੈ। ਵਾਹਿਗੁਰੂ ਜੀ ਸਾਰਿਆ ਤੇ ਮਹੇਰ ਭਰਿਆ ਹੱਥ ਰੱਖੇ।😢
  • ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
  • @jasbirsingh4931
    ਰਿਪਨ ਵੀਰ ਜੀ ਆਪਣੇ ਦੇਸ਼ ਦੇ ਨੇਤਾਵਾਂ ਦਾ ਹੀ ਬੇੜਾ ਗ਼ਰਕ ਹੋਇਆ ਹੈ ਜੋ ਅਸੀਂ ਗੁਲਾਮ ਹੀ ਰਹਾਂਗੇ
  • ਸਤਿ ਸ੍ਰੀ ਅਕਾਲ🙏 ਵੀਰੇ ਪੰਜਾਬ ਦੇ ਰਾਜਾ ਤੇ ਰਾਣੀ ਰੀਪਨ ਤੇ ਖੁਸ਼ੀ। ਜਿਹੜੇ ਸਾਰੀ ਪਰਜਾ ਦਾ ਇੰਨਾ ਖਿਆਲ ਰੱਖ ਰਹੇ ਨੇ ਕਿ ਸਾਰੀ ਦੁਨੀਆਂ ਦੀ ਘਰੇ ਬੈਠਿਆਂ ਨੂੰ ਸੈਰ ਕਰਵਾ ਰਹੇ ਨੇ। ❤❤
  • @Maangamer-sx4hp
    ਬਹੁਤ ਸੋਹਣਾ ਪੰਜਾਬੀ ਬੋਲਦੇ ਓ ਭੈਣ ਸਨਦੀਪ ਕੌਰ
  • Ripan ਵੀਰ ਜੀ ਗਾਂਧੀ ਅੰਗਰੇਜਾਂ ਦਾ ਵਫਾਦਾਰ ਸੀ ਇਸ ਲਈ ਬੁੱਤ ਲਗਾਇਆ ਹੈ ਬਾਕੀ ਵੀਰ ਸੰਦੀਪ ਭੈਣ ਬਹੁਤ ਵਧੀਆ ਜਾਣਕਾਰੀ ਦਿੰਦੀ
  • @factspk373
    she is nice speaker.... the girl which is explaining about England
  • ਸੰਦੀਪ ਤੁਸੀਂ ਆਪਣੀ ਬੋਲੀ ਪੰਜਾਬੀ ਨੂੰ ਬਹੁਤ ਹੀ ਸੋਹਣੇ ਤਰੀਕੇ ਨਾਲ ਬੋਲਦੇ ਹੋ ਲਿਪਟ ਤੇ ਖੁਸ਼ੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ
  • Sandeep having good knowledge and speaks very politely Stay blessed. GS-HUNDAL- Amritsar
  • Waheguru JI ...ਸਤਿ ਸ੍ਰੀ ਅਕਾਲ ਜੀ....ਬਹੁਤ ਵਧੀਆ....ਨਨਕਾਣਾ ਸਾਹਿਬ ਦੇ ਖੁਲ੍ਹੇ ਦਰਸ਼ਨ ਦੀਦਾਰ ਅਤੇ ਰੋਜ਼ਾਨਾਾਂ ਹੁਕਮਨਾਮਾ ਸਾਹਿਬ ਸਰਵਣ ਕਰਨ ਲਈ ਸਾਡਾ ਚੈਨਲ ਦੇਖੋ ਜੀ 👍❤
  • ਰਿਪਨ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
  • ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
  • @pushpinderkaurtv
    Sachi Ripan khushi main kehrhe shabadan naal tuhada dhanwaad karan samj nahi aandi ena kujh dikhaun laee. Jeende vasde raho,sada khushian mano ❤♥️👌👍🙏