ਪਰਦੀਪ ਕਲੇਰ ਜਾਂ ਸ਼੍ਰੋਮਣੀ ਅਕਾਲੀ ਦਲ ਸੱਚਾ ? ਗੁਰੂ ਸਾਹਿਬ ਦੇ ਸਵਾਂਗ ਤੋਂ ਬੇਅਦਬੀ ਤੱਕ ਮਸਲਾ ਬਣਿਆ ਗੁੰਝਲਦਾਰ

5,770
0
Published 2024-07-30
ਪਰਦੀਪ ਕਲੇਰ ਜਾਂ ਸ਼੍ਰੋਮਣੀ ਅਕਾਲੀ ਦਲ ਸੱਚਾ ?
ਗੁਰੂ ਸਾਹਿਬ ਦੇ ਸਵਾਂਗ ਤੋਂ ਬੇਅਦਬੀ ਤੱਕ ਮਸਲਾ ਬਣਿਆ ਗੁੰਝਲਦਾਰ
#abcpunjab #punjab #pardeepkaler #akalidal #sukhbirsinghbadal #akalidalleader

#ABCPunjab #BreakingNews #ABCNews #DailyNews

ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

All Comments (21)
  • @sabi-mansa
    ਭਾਈ ਅੰਮ੍ਰਿਤਪਾਲ ਖਾਲਸਾ 🪯 ਭੰਡ ਬੁੱਚੜ ਭਜਾਓ ਪੰਜਾਬ ਬਚਾਓ 2027
  • @GurdevSonu-i8s
    ਵਾਹਿਗੁਰੂ ਜੀ ਭਾਈ ਅਮਰਤਪਾਲ ਨੂੰ ਬਾਰ ਲਿਆਈਏ ਠੀਕ ੲਏ
  • ਪਿਆਰ ਤੇ ਸਤਕਾਰ ਸਾਹਿਤ ਸਤਿ ਸ੍ਰੀ ਅਕਾਲ ਵਿੱਰ ਜੀ 🙏 ਇੱਸ ਵਿੱਚ ਕੋਈ ਝੂਠ ਨਹੀ ਹੈਗਾ ਵੋਟਾ ਲੈਣ ਲਈ ਮਸੰਦ ਬਾਦਲ ਨੇ ਬਲਾਤਕਾਰੀ ਸਾਧ ਦਾ ਸਾਥ ਦਿੱਤਾ ਜਿੱਨਾ ਪਾਪੀਆਂ ਨੇ ਗੁਰੂ ਦੀ ਬੇਅਦਬੀ ਕੀਤੀ ਏਨਾ ਸਾਰੇ ਪਾਪੀ ਮਸੰਦਾਂ ਨੂੰ ਗੁਰੂ ਰਾਮਦਾਸ ਜੀ ਨੇ ਆਪ ਸਜ਼ਾ ਦੇਣੀ ਅਜੇ ਤਾਂ ਕੰਮ ਸਿਰੂਹੀ ਹੋਈਆ ਸਭ ਨੰਗੇ ਹੋਣੇਵਾਰੀ ਵਾਰੀ ਬਥੇਰਾ ਲੁੱਟ ਲਿਆ ਪੰਜਾਬ ਪੰਜਾਬੀਆਂ ਤੇ ਗੁਰੂ ਘਰ ਨੂੰ
  • ਵਾਹਿਗੁਰੂ ਜੀ ਮੇਹਰ ਕਰੋ ਜੀ । ਕੂੜਿ ਫਿਰੇ ਪਰਧਾਨ ਵੇ ਲਾਲੋ । ਕੂੜਿ ਨਿਖੁਟੇ ਨਾਨਕਾ ਓੜਕਿ ਸਚਿ ਰਹੀ ।
  • ਪੰਜਾਬ ਨੂੰ ਬਚਾਉਣ ਲਈ ਰਫਡੈਰਮ ਖਾਲਿਸਤਾਨ ਭਾਈ ਅੰਮ੍ਰਿਤਪਾਲ ਭਾਈ ਸਰਬਜੀਤ ਸਿੱਘ ਖਾਲਸਾ ਨੂੰ ਕਰਵਾਉਣਾ ਚਾਹੀਦਾ ਹੈ ਤਾਂ ਜੋ ਵਿਖਰੀ ਸਿੱਖ ਕੌਮ ਇੱਕਠੀ ਹੋ ਸਕੇ 🙏🙏
  • @anmolsingh1416
    Sukhbeer or chandumaajra khud sirse vale saadh lai pushaak bna k le k us de dere vich gaye se hun chandu jutea tu darda bagi ho gea
  • ਭੁਲਰ ਸਾਹਿਬ ਜੀ ਬਾਦਲ ਗੁਰੂਆਂ ਨਾਲੋਂ ਵੀ ਵੱਡੇ ਨੇ ਜਿਨੂੰ ਮਰਜ਼ੀ ਜਥੇਦਾਰ ਲਾ ਲਉ ਜਿਨੂੰ ਮਰਜ਼ੀ ਲਾਹ ਦਿਉ ਇਨਾਂ ਨੇ 91.92 ਵਿੱਚ ਬਹੁਤ ਪਾਪ ਕੀਤੇ ਹੋਏ ਨੇ
  • badal dal taa badnam he inna ho chukea h chahe stta vich howe iss tym ya aun wale tym vich chahe na howe ... koi marzi matter te gal kar lyi jawe start badal dal to he hunda h mtlbh har kaale dhandhe , karname badal dal to start hunde hai enhan da jikar ta howna he howna h ... ikk galti karde h os to safe hown lyi phir dujhj galti ya keho k gunaah karde ne ya karde aa rehe ne hun gunaah bahut wadh gye hun waqt sjha da h oh ta ho k rehni h
  • ਏਨਾ ਨੂੰ ਪਾਂਡੇ ਮਾਜ ਦੀਆ ਨੂੰ ਪਾਂਡੇ ਵਾਂਗੂ ਮਾਜ ਦੇਣਾਂ
  • @amrikwahla
    There is no decesion quickly done for any sikh problem jut a political game for old cases