ਪਹਾੜਾਂ ਓਹਲੇ ਵੱਸਦੀ ਇੱਕ ਹੋਰ ਦੁਨੀਆਂ। ਬਰਫ਼ਾਂ ਵੇਲੇ ਦੇਸ਼ ਨਾਲੋਂ ਕੱਟੇ ਜਾਂਦੇ ਲੋਕ। Gurez Valley। Day-20

21,661
0
Published 2024-07-29

All Comments (21)
  • @HarjitKaur-k2k
    ਕੁਦਰਤ ਦੀ ਗੋਦ ਵਿੱਚ ਵਸਿਆ ਖੂਬਸੂਰਤ ਪਿੰਡ ❤ ਰਹਿਣ ਸਹਿਣ ਦੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ 🙏🙏
  • ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੁੱਖ ਜੀ ਤੁਸੀਂ ਹਮੇਸ਼ਾ ਹੁੱਸਦੇ ਮੁਸਕਾਉਂਦਾ ਰਿਹਾ❤❤❤❤
  • @user-xj5oj5lp9z
    ਸਭ ਬਦਲ ਜਾਂਦੇ ਹਨ, ਕੁੱਝ ਪਲ, ਕੁੱਝ ਦੌਰ, ਕੁੱਝ ਅਰਸੇ ਤੋਂ ਬਾਅਦ, ਸਭ ਬਦਲ ਜਾਂਦੇ ਹਨ, ਇੱਕ ਮੌਕੇ, ਇੱਕ ਧੋਖੇ, ਇੱਕ ਮਤਲਬ ਤੋਂ ਬਾਅਦ..!🌺☘️ਸਤਿ ਸ੍ਰੀ ਅਕਾਲ ਜੀ☘️🌺
  • ਕੁਦਰਤ ਦੀ ਗੋਦ ਵਿੱਚ ਵਸਿਆ ਖੂਬਸੂਰਤ ਪਿੰਡ
  • @bharatsidhu1879
    ਤੁਹਾਡਾ ਬਹੁਤ - ਬਹੁਤ ਧੰਨਵਾਦ ਕਸ਼ਮੀਰ ਦੇ ਖੂਬਸੂਰਤ ਅੱਤੇ ਭੀੜ - ਭੜਕੇ ਤੋਂ ਪਾਸੇ ਆਲੀਆਂ ਥਾਂਵਾਂ ਦੀ ਸੈਰ ਕਰਾਓਣ ਲਈ । ਵਾਹਿਗੁਰੂ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ ।
  • ਘੁੱਦੇ ਵੀਰ ਇਸ ਲਈ ਕਸ਼ਮੀਰ ਨੂੰ ਦੁਨੀਆਂ ਦੀ ਜੱਨਤ ਕਿਹਾ ਜਾਂਦਾ ਬਹੁਤ ਖੂਬਸੂਰਤ ਸਤਿ ਸ੍ਰੀ ਆਕਾਲ ਦੋਨਾਂ ਭਰਾਵਾਂ ਨੂੰ 🙏
  • ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
  • ਬਹੁਤ ਖੂਬਸੂਰਤ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣਿਆ ਧੰਨਵਾਦ ਜੀ
  • ਬਹੁਤ ਧੰਨਵਾਦ ਜੀ ਕਸ਼ਮੀਰ ਦੀਆਂ ਖੂਬਸੂਰਤ ਵੈਲੀਆਂ ਦਿਖਾਉਣ ਲਈ
  • @user-hd3ce7gf5m
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਪਿੰਡ ਵਰਪਾਲ ਅਮਿ੍ੰਤਸਰ ਸਾਹਿਬ❤❤❤
  • ਅੰਮ੍ਰਿਤ ਵੀਰ ਜਿਉਂਦਾ ਵੱਸਦਾ ਰਹਿ ਬਹੁਤ ਸੋਹਣਾ ਵਿਊ👍👍
  • @IqbalSingh-nd8gm
    ਬਹੁਤ ਸੋਹਣਾ ਗਰੇਜ ਵੈਲੀ ਨੂੰ ਦਿਖਾਉਣ ਲਈ ਧੰਨਵਾਦ ਛੋਟੇ ਵੀਰ
  • @deep22825
    ਸਹੀ ਕਹਾ ਕਸ਼ਮੀਰ ਜੰਨਤ ਆ ਬਈ ਬਹੁਤ ਸੋਹਣੀ ਜਗ੍ਹਾ ਕਸ਼ਮੀਰ
  • @user-bs2sm8ly4j
    Sat shree akal veerji Wow beautiful nazare Sara kasmir Dekhata veerji danwad🙏🙏
  • ਸੋਹਣਾ ਪਿੰਡ ਸੋਹਣੀ ਵੈਲੀ ਸੋਹਣੀ ਸ਼ਾਮ ❤❤❤❤