ਹੋ ਸਕਦਾ ਸਿੱਖ ਪਰਿਵਾਰਾਂ ਦੀਆਂ ਕੁੜੀਆਂ ਨੂੰ ਇਹ ਗੱਲਾਂ ਕੌੜੀਆਂ ਲੱਗਣ | Surkhab TV

86,910
0
Published 2020-02-23
ਹੋ ਸਕਦਾ ਸਿੱਖ ਪਰਿਵਾਰਾਂ ਦੀਆਂ ਕੁੜੀਆਂ ਨੂੰ ਇਹ ਗੱਲਾਂ ਕੌੜੀਆਂ ਲੱਗਣ | Surkhab TV


(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)

Subscribe Our Youtube Channel for Daily Updates and New Videos.

Andriod Download With Google Playstore - play.google.com/store/apps/details?id=com.surkhabt…

Like Our Facebook Page --- www.facebook.com/SurkhabTV/
Follow On instagram - www.instagram.com/surkhabtv/
Website - surkhabtv.com/

ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - chat.whatsapp.com/LKEZ2aLAFgr8KgdVHX2lvO

** Subscribe and Press Bell Icon also to get Notification on Your Phone **

All Comments (21)
  • ਬਹੁਤ ਵਧੀਆ ਵੀਚਾਰ ਨੇ ਭੈਣ ਜੀ ਦੇ ਸਿੱਖਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ
  • ਧੰਨ ਹੈ ਇਹ ਬੇਟੀ ਤੇ ਧੰਨ ਹਨ ਮਾਤਾ ਪਿਤਾ ਦਾਦਾ ਦਾਦੀ ਜਿੰਨਾ ਨੇ ਆਪਨੇ ਬੱਚਿਆ ਨੂੰ ਚੰਗੀ ਧਰਮ ਦੀ ਸਿੱਖਿਆ ਦਿੱਤੀ ਆ ਹੋਰ ਮਾਪਿਆ ਨੂੰ ਵੀ ਇਹੋ ਸਿੱਖਿਆ ਬੱਚਿਆ ਨੂੰ ਦੇਣੀ ਚਾਹੀਦੀ ਆ ਚੈਨਲ ਵਾਲੇ ਤੇ ਇਹ ਪ੍ਰੋਗਰਾਮ ਕਰਾਨ ਵਾਲੇ ਵੀ ਵਧਾਈ ਦੇ ਪਾਤਰ ਹਨ ਵਾਹੁਗੁਰੂ ਚੜਦੀ ਕਲਾ ਬਖ਼ਸ਼ੇ ਵੱਧ ਤੋਂ ਵੱਧ ਇਹੋ ਜਿਹੇ ਮੁਕਾਬਲੇ ਵਾਲੇ ਪ੍ਰੋਗਰਾਮ ਕਰਨੇ ਚਾਹੀਦੇ ਹਨ ਪਰਮਜੀਤ ਸਿੰਘ ਕਾਹਲੌ ਪਿੰਡ ਮਨਾਲ ਬਰਨਾਲਾ ਪੰਜਾਬ
  • ਵਾਹਿਗੁਰੂ ਦੀ ਬਹੁਤ ਕਿਰਪਾ ਹੈ ਭੈਣ ਤੇ
  • ਏਹੋ ਜਿਹੀ ਧੀ ਵਾਹਿਗੁਰੂ ਜੀ ਹਰ ਪਿਤਾ ਨੂੰ ਦੇਣ । ਬਹੁਤ ਵਧੀਆ ਵਿਚਾਰ ਹਨ ਬੱਚੀ ਦੇ ।
  • ਵਾਹਿਗੁਰੂ ਜੀ ਭੈਣ ਨੂੰ ਤਰੱਕੀਆਂ ਬਖਸ਼ੇ
  • @deepsidhu4551
    ਵਾਹਿਗੁਰੂ ਮੇਹਰ ਕਰੇ ਇਸ ਭੈਣ ਤੇ
  • ਮਹਾਨ ਗੁਰੂ ਦੇ ਸਿੱਖ ਹੋਣ ਦਾ ਮਾਣ ਹੋਣਾ ਚਾਹੀਦਾ-'' ਬਹੁਤ ਵਧੀਆ
  • @caurparm3483
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਸ਼ੂਕਰ ਹੈ ਸ਼ੂਕਰ ਹੈ ਤੇਰਾ ਵਹਿਗੁਰੂ ਜੀ ਸਰਬੱਤ ਦਾ ਭਲਾ ਕਰੋ ਜੀ ਵਾਹਿਗੁਰੂ ਜੀ ਬਹੁਤ ਹੀ ਵਧੀਆ ਵਿਚਾਰ ਸੋਚ ਸਮਝ ਬਹੁਤ ਹੀ ਵਧੀਆ ਵਹਿਗੁਰੂ ਜੀ ਹੋਰ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਣ ਜੀ ਸਾਰੇ ਪਰਿਵਾਰ ਨੂੰ ਬਹੁਤ ਵਧੀਆ ਲੱਗਿਆ ਸਾਰਾ ਪਰਿਵਾਰ ਸਿੱਖੀ ਨਾਲ ਜੋੜਿਆ ਹੈ ਵਹਿਗੁਰੂ ਜੀ ਸਭ ਤੇ ਕਿਰਪਾ ਕਰਨ ਇਸ ਪਰਿਵਾਰ ਨੂੰ ਵੇਖ ਕੇ ਸਿੱਖਿਆ ਲੈਣੀ ਚਾਹੀਦੀ ਹੈ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
  • ਇਹ ਗੱਲ ਬਿਲਕੁਲ ਸਹੀ ਹੈ ਕੋਈ ਵੀ ਚੰਗਾ ਕੰਮ ਕਰਨ ਤੋਂ ਪਹਿਲਾਂ ਸਿਰ ਢੱਕ ਕੇ ਉਸ ਵਾਹਿਗੁਰੂ ਦਾ ਨਾਮ ਲੈਣਾ ਚਾਹੀਦਾ ਹੈ ਜੇਕਰ ਦਾਦੀ ਦੀ ਸੋਚ ਵਧੀਆ ਤਾਂ ਪੋਤੀ ਦੀ ਸੋਚ ਵੀ ਬਹੁਤ ਵਧੀਆ ਵਾਹਿਗੁਰੂ ਮੇਹਰ ਕਰੇ ਇਸ ਬੱਚੀ ਤੇ
  • ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।ਧੀਏ ਤੈਨੂੰ ਬਹੁਤ ਬਹੁਤ ਮੁਬਾਰਕਾਂ। ਵਾਹਿਗੁਰੂ ਤੁਹਾਨੂੰ ਚੜਦੀਕਲਾ ਬਖਸ਼ਣ।
  • @simransingh1496
    ਬਹੁਤ ਵਧੀਆ ਮੇਰੀ ਭੈਣ। ਰੱਬ ਤੁਹਾਨੂੰ ਹਮੇਸ਼ਾਂ ਚੜਦੀਕਲਾ ਵਿੱਚ ਰੱਖਣ ਜੀ। ਸਾਡੇ ਸਭ ਦੀ ਝੋਲੀ ਵਿੱਚ ਵੀ ਨਾਮ ਦਾਨ ਪਾਉਣ ਤੇ ਜੀਵਨ ਸਫਲਾ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।🙏🏻🙏🏻
  • @SINGH14S
    Waheguru ji ka kahlsa waheguru ji ki fathe
  • ੲਿਹ ਧੀ-ਭੈਣ ਮੇਰੇ ਤੋਂ ੧੨-੧੫ ਸਾਲ ਛੋਟੀ ਹੋਵੇਗੀ ਪਰ ਵਾਹਿਗੁਰੂ ਜੀ ਨੇ ੲੇਸ ਭੈਣ ਤੇ ਹੱਥ ਰੱਖ ਮੇਰੇ ਤੋਂ ਕਿਤੇ ਜ਼ਿਅਾਦਾ ਸਮਝ ਬਖਸ਼ੀ ਹੈ I ਵਾਹਿਗੁਰੂ ਜੀ ੲੇਸ ਧੀ-ਭੈਣ ਤੇ ਮਿਹਰ ਰੱਖਣ ਅਤੇ ੳੁਚ ਵਿੱਦਿਆ ਬਖਸ਼ਣ I ਮੇਰੀੲੇ ਭੈਣੇ ਮੈਂ ਅਾਸ ਕਰਦਾ ਹਾਂ ਕਿ ਤੂੰ ਪੜੵ ਲਿਖ ਕੇ I.A.S/I.P.S/Judicial service/Medical Service ਚ ਜਾਂਵੇਂ I ਮਾਨਵਤਾ ਦੀ ਸੇਵਾ ਕਰਦੀ ਹੋੲੀ ਗੁਰੂ ਕੀ ਸਿੱਖੀ ਨੂੰ ਕਾੲਿਮ ਰੱਖਦੀ ਹੋੲੀ ਸਿੱਖੀ ਨੂੰ ਹੋਰ ਚਮਕਾਵੇਂ I
  • @singhjasvir3546
    ੲਿਸ ਭੈਣ ਨੂੰ ਦਿੱਲੌ ਸਲਾਮ 🙏🙏🙏 ਜਿੰਨਾ ਪੱਤਿਤਪਣ ਸਾਡੇ ਸਿੱਖ ਕੌਮ ਵਿੱਚ ਆ ਗਿਆ ਸਾੲਿਦ ਹੀ ਦੂਸਰੀਆਂ ਕੌਮਾਂ ਵਿੱਚ ਹੋਵੇ ਵਿਰਲੀਆ ਹੀ ਭੈਣਾ ਨੇ ਜੌ ਰਾਹਿਤ ਮਰਿਆਦਾ ਵਿੱਚ ਰਹਿੰਦੀਆਂ ਨੇ ਨਹੀ ਤਾ ਸਾਰਾ ਕੁਝ ਹੀ ਰਗੜੀ ਜਾਦੀਆਂ ਨੇ ਸਿੱਖ ਕੌਮ ਦੀਆਂ ਲੜਕੀਆਂ
  • @harmeetkaur5199
    ਆਪਣੇ Bachchan ਨੂੰ ਵੱਧ ਤੋਂ ਵੱਧ ਸਿੱਖ ਇਤਿਹਾਸ ਨਾਲ ਜੋੜਨ ਦੀ ਕੋਸ਼ਿਸ਼ ਕਰੋ ਇਸ ਮੌਕੇ ਤੇ ਉਸ ਬੇਟੀ ਨੂੰ ਬਹੁਤ ਬਹੁਤ ਵਧਾਈ ਹੋਵੇ keep it up god bless u and ur family