Bhai Amritpal Singh's oath ceremony violated the Human Rights | Jaspreet Singh Attorney

Published 2024-07-06
USA Immigration Updates by @Jaspreetsinghattorney
Write your QUESTIONS in the COMMENTS below. We will answer in the following video.
LIKE - SHARE - COMMENT - SUBSCRIBE

Connect with Jaspreet Singh Attorney for Daily updates!
Instagram: www.instagram.com/jaspreetsinghattorney/
TikTok: www.tiktok.com/@jaspreet_singh_attorney
Facebook:- www.facebook.com/JaspreetSAttorney
Youtube: youtube.com/Jaspreetsinghattorney

Jaspreet Singh Attorney At Law (New York and California) Over 20 years of legal experience as a lawyer in the USA We Specialize in Handling Immigration, Deportation, Defense, Appeals, Family Law, and Bankruptcy If you have any questions contact us at office:
New York - +1-718-533-8444,
New Jersey - +1-732-453-6699
Fresno - +1-559-271-5511
Fremont - +1-510-657-6444
Sacramento - +1-917-915-4142
Los Angeles - +1-917-915-4142

#JaspreetSingh #JaspreetSinghAttorney​ #usaImmigration​​ #usa

All Comments (21)
  • @sikhpanth96
    ਏ ਭਾਰਤ ਦੇਸ਼ ਦੇਸ਼ ਨਾ ਹੁੰਦਾ ਜਿ ਪਿਤਾ ਦਸਮੇਸ਼ ਨਾ ਹੂੰਦਾ
  • @user-ng1vq6yb1d
    ਇੰਡੀਆ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ। ਜਿਦਾਂ ਦਾਂ ਸਲੂਕ ਇੰਡੀਆ ਦੀਆਂ ਸਰਕਾਰਾਂ ਨੇ ਭਾਈ ਅਮ੍ਰਿਤਪਾਲ ਸਿੰਘ ਖ਼ਾਲਸਾ ਜੀ ਨਾਲ ਕੀਤਾ। ਇਹਨਾਂ ਲੋਕਾਂ ਨੂੰ ਪੰਜਾਬ ਤੇ ਪੰਜਾਬੀਅਤ ਦੀ ਪੱਤ ਰੋਲਣ ਦਾ ਕੋਈ ਹੱਕ ਨਹੀ ਹੈ।
  • @avtarsingh2531
    ਹਮੇਸ਼ਾ ਪੰਜਾਬ ਨਾਲ ਪੰਜਾਬੀ ਸਿੱਖਾਂ ਨਾਲ ਧੱਕਾ ਹੋ ਰਿਹਾ ਹੈ ਏਸੇ ਨੂੰ ਗੁਲਾਮੀਂ ਕਿਹਾ ਜਾਂਦਾ ਹੈ।
  • @Lakhwinder1443
    ਅਜੇ ਕਹਿੰਦੇ ਅਸੀਂ ਗੁਲਾਮ ਨਹੀਂ. ਆ ਗੁਲਾਮੀ ਦੀ ਨਿਸ਼ਾਨੀ ਹੈ
  • @mpsingh1976
    ਸਹੀ ਕਿਹਾ ਜੀ ਤੁਸੀਂ ਭਾਈ ਸਾਹਿਬ ਭੱਜਣ ਥੋੜਾ ਲਗੇ ਸੀ ਪਹਿਲਾਂ ਵੀ ਨਹੀਂ ਭੱਜੇ ਸੀ ਆਪਣੇ ਆਪ ਗਿਰਫ਼ਤਾਰੀ ਦਿਤੀ ਸੀ
  • @antimsach.1984
    ਭਗਵੰਤ ਮਾਨ ਪੈਦਲ ਘੁੰਮ ਕੇ ਦਿਖਾਵੇ ਕੇ ਲੋਕਾ ਨੇ ਉਸ ਦੇ ਕਪੜੇ ਪਾੜ ਦੇਣੇ ਹਨ
  • ਬਿਲਕੁਲ ਸਹੀ ਬੇਬਾਕ ਗੱਲਾਂ ਕਹੀਆਂ ਗਈਆਂ ਭਾਈ ਸਾਹਿਬ ਜੀ ਵੱਲੋਂ ਅਸੀਂ ਦਿੱਲੋ ਧੰਨਵਾਦ ਕਰਦੇ ਹਾਂ ਤੁਸੀਂ ਬਿਲਕੁਲ ਸੱਚੀਆਂ ਗੱਲਾਂ ਕੀਤੀਆਂ ਹਨ ਧੰਨਵਾਦ ਸਾਹਿਤ ਸਲੂਟ ਹੈ ਤੁਹਾਨੂੰ ਵਧੀਆ ਪੱਤਰਕਾਰੀ ਲਈ ਧੰਨਵਾਦ ਸਾਹਿਤ
  • ਸਰਦਾਰ ਜੀ ਕੋਈ ਗੱਲ ਨਹੀਂ ਸਮਾਂ ਆਉਣ ਤੇ ਵਾਹਿਗੁਰੂ ਸਭ ਤੋਂ ਹਿਸਾਬ ਲੈਣਗੇ
  • @VirSingh-nj3dc
    ਭਾਈ ਸਾਹਿਬ ਨੂੰ ਨਹੀਂ ਸਾਰੇ ਸਿੱਖਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ ।ਬੜੀ ਸ਼ਰਮ ਦੀ ਗੱਲ ਹੈ ਅਕਾਲ ਤਖ਼ਤ ਦੇ ਜਥੇਦਾਰ ਦਾ ਕੌਮ ਪ੍ਰਤੀ ਕੀ ਕੰਮ ਹਨ? ਨਾ SGPC,ਨਾ ਸਿੱਖ ਜਥੇਬੰਦੀਆਂ,ਨਾ ਸਿੱਖ ਨਿਹੰਗਸਿੰਘ ਜਥੇਬੰਦੀਆਂ ਕੋਈ ਕਾਰਵਾਈ ਕੀਤੀ ਕੇਵਲ ਗੁਰੂ ਦੀਆਂ ਗੋਲਕਾਂ ਜਾਇਦਾਦਾਂ ਤੇ ਐਸ਼ ,ਮੌਜਾਂ ਅਨੰਦ ਮੰਨਦੇ ਹਨ ਕੇਵਲ ਰਾਜਾ ਰਾਮ ਸਿੰਘ ਜੀਸਰਕਾਰ ਦੀਆਂ ਸਿੱਖ ਵਿਰੋਧੀ ਨੀਤੀਆਂ ਦਾ ਡਟ ਕੇ ਵਿਰੋਧ ਕਰ ਰਹੇ ਹਨ ਬਾਕੀਆਂ ਦੀ ਜ਼ਮੀਰ ਮਰ ਚੁੱਕੀ ਹੈ।
  • ਬਹੁਤ ਮੰਦਭਾਗੀ ਘਟਨਾ ਹੋਈ ਖਾਲਸਾ ਜ਼ਿੰਦਾਬਾਦ
  • ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ
  • @Kuljeet2001
    ਬਿਲਕੁਲ ਸਹੀ ਗੱਲ ਐ ਜਸਪ੍ਰੀਤ ਸਿੰਘ ਜੀ. ਧੰਨਵਾਦ 🙏🙏🙏🙏🙏🙏🙏🙏🙏🙏ਭਾਈ ਅਮ੍ਰਿਤਪਾਲ ਸਿੰਘ ਨੇ ਕੋਈ ਕਤਲ ਨੀ. ਕੀਤਾ 👍👍
  • Sirji ਸਤਿ ਸ਼੍ਰੀ ਅਕਾਲ। ਏਹ ਮੁੱਦਾ ਇੰਟਰਨੈਸ਼ਨਲ ਤੇ ਚੁੱਕਿਆ ਜਾਵੇ।
  • ਸਰਕਾਰਾਂ ਬਹੁਤ ਗਲਤ ਕਰ ਰਹੀਆਂ ਹਨ ਅਮ੍ਰਿਤਪਾਲ ਸਿੰਘ ਦੇ ਨਾਲ , ਉਸ ਨੇ ਕੋਈ ਬਹੁਤ ਵੱਡਾ ਜੁਲਮ ਨਹੀਂ ਕੀਤਾ ਸਿਰਫ ਪੰਥ ਦੀ ਹੀ ਗੱਲ ਕਰਦਾ ਸੀ । ਘਟੀਆ ਸਰਕਾਰਾਂ 😡😡😡
  • @gurjitsingh9005
    ਇਨਾ ਸਰਕਾਰਾਂ ਨੂੰ ਡਰ ਹੈ ਇਕ ਸਿੰਘ ਤੋਂ ਜੇ ਹਜ਼ਾਰਾਂ ਸਿੰਘ ਇਹੋ ਜਿਹੇ ਪੈਦਾ ਹੋ ਗਏ ਫਿਰ ਦੱਸੋ ਕੀ ਬਣੂ
  • ਧੰਨਵਾਦ ਦਿਲੋ ਸਲੂਟ ਜੀ ਤੁਸੀ ਵਿਦੇਸ਼ਾ ਵਿੱਚ ਰਹਿਕੇ ਵੀ ਪੰਜਾਬ ਦੀ ਅਵਾਜ ਬੁਲੰਦ ਕਰਦੇ ਹੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ
  • ਬਹੁਤ ਵਧੀਆ ਵਿਚਾਰ ਸਿੰਘ ਸਾਬ ਜੀ ਬਹੁਤ ਧਨਵਾਦ ਵੀਰ ਜੀ
  • ਭਾਈ ਸਾਹਿਬ ਜੀ ਤੁਸੀ ਵਿਦੇਸਾ ਦੀ ਸਪੋਟ ਲੈ ਕਿ ਜਰੂਰ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਕਰਵਾ ਉ ਜੀ