Kavishri Babu Rajab Ali - Full Length.wmv

3,149,740
0
Published 2010-09-01
Kavishri describing Malwa and other parts of Punjab n people
"Akal da bagh"

All Comments (21)
  • ਕੌਣ ਕੌਣ 2024 ਚ ਸੁਣ ਰਿਹਾ ਸਾਨੂੰ ਮਾਣ ਪੰਜਾਬੀ ਹੋਣ ਤੇ
  • ਬਹੁਤ ਹੀ ਵਧੀਆ ਕਵੀਸ਼ਰੀ ਸਿਫਤਾਂ ਦੇ ਲਫਜ ਹੀ ਖ਼ਤਮ ਹੋ ਜਾਂਦੇ , ਕੀ ਕਹਿਣੇ ,ਹੁਣ ਕੋਈ ਵਿਰਲਾ ਹੀ ਏਨੀ ਮੇਹਨਤ ਕਰਦਾ ।
  • @naharlove183
    ❤️ ਮੈਨੂੰ ਮਾਣ ਆ ਮੈਂ ਪੰਜਾਬ ਦੇ ਪਿੰਡਾਂ ਦਾ ਜਾਇਆ ਆ ਇਹ ਕਵਿਸ਼ਰੀ ਸੁਣ ਕਿ ਮੈਂ ਆਪਣੇ ਪੰਜਾਬ ਨੂੰ ❤️ ਸੁਣ ਰਿਹਾ ਆ ❤️
  • @dilbarsingh9373
    ਬਹੁਤ ਵਧੀਆ ਕਲ਼ਮ ਬਾਬੂ ਜੀ ਧੰਨਵਾਦ ਜੀ
  • Eh akal da baagh kavita ik trah da nasha mere layi. Thode k dina baad frr yaad aa janda b chal mna suniye. Pta ni kinni k so vaar sunlya hona hun tkk. Klla klla shabad b yaad a. Bahut jyad bakamaal kalam Babu Ji di🙏🏻
  • @Hehahuhi
    ਧਿਆਨ ਨਾਲ ਸੁਣਨ ਤੇ ਪਤਾ ਲਗਦਾਂ ਵੀ ਕਿੰਨਾ ਗਿਆਨ ਆ ਬਾਬੂ ਜੀ ਨੂੰ ਹਰ ਭਾਸ਼ਾ ਦਾ ਵੀ
  • Wah ji wah waheguru sahib ji kade ehh lok bhi ess dharti te hoya hain ji .sohni sahi pind deya beeha bachpan da vich parde banbehe panjvi karke tur geya moga mape jeonayan ton sukh bhoge paise khaa mathiyaei bachde vehnde sehar sadk tae nachde chuk lay kalam davatan baste sher niranjan mehnge nae aindeyain yad bharjayian patiaan bhumbran lehnge nae ehh kaveta sanu bachpan ch yad nahi kehdi class ch parri segi ji ajj 40 ,45 sal bad manu ehh bol yad aa geya ji jadon babu rajab ali sahib sahoke waleyain de kavishari suni ji bachpan yad aa geya maa bap yad aa geya jehde manu ekkala chad ke jaa chuke nae ji beshak meri umar 52 years di ho gayi hai ji what maa bap ajj bhi yad aunde hain ji jehade maa yad aunde aa ji jehdi school jan lage nu horna ton chori paise dendi hundi segi ji subah e pronthi bana kae dendi hunde se ajj jadon kite paraunthe khande hain manu maa yad aa jandi aa ji maa de banaya parauthe warga suad paise kharch ka khade parauthe ch nahi hai ji love 💕 you maa miss you dear maa tera ehh jhala putt ajj bhi tanu yad karke raonda rehnda aa kash maa kuch sal hor mare kol rehnde miss you dear maa miss you bapu ji
  • @merovana1682
    ਸੁਆਦ ਵਾਲ਼ੀ ਕਵੀਸ਼ਰੀ 👏👏👏 ਮੇਰਾ ਉਹ ਸਮਾਂ ਤਾਂ ਮੁੱੜ ਦੁਬਾਰਾ ਨਹੀਂ ਬਹੁੜਨਾ ਪਰ ਮੇਰੇ ਵਾਹਿਗੁਰੂ ਜੀ ਜਦੋਂ ਤੱਕ ਜਿਊਦਾਂ ਹਾਂ ਇਹੋ ਜਿਹੇ ਕਵੀਸ਼ਰਾਂ ਨੂੰ ਚੜਦੀ ਕਲ਼ਾ ਅਤੇ ਸਿਹਤਯਾਬੀਆਂ ਬਖ਼ਸ਼ੀ ਤਾਂ ਜੋ ਜਿਊਦੇਂ ਜਿਊਦੇਂ ਚੰਗੀ ਗਾਇਕੀ ਸੁਣਨ ਨੂੰ ਮਿਲ ਜੇ ਬੱਸ ✊ ਸਤਿਕਾਰਯੋਗ ਬਾਪੂ ਬਾਬੂ ਰਜਬ ਅਲੀ ਜੀ ਨੂੰ ਕੋਟਿ ਕੋਟਿ ਪ੍ਰਣਾਮ 🙏🏻💐
  • ਬਾਬੂ ਰਜਬ ਅਲੀ ਖਾਂ ਨੂੰ ਕੋਟਿ ਕੋਟਿ ਵਾਰ ਪਰਨਾਮ 🙏🏻🙏🏻🙏🏻🙏🏻🙏🏻🙏🏻
  • @narajansingh959
    ਹਾਏ ਓ ਰੱਬਾ ਇਹ ਸਮਾਂ ਵਾਪਸ ਆ ਜਾਵੇ। ਕਿੰਨਾ ਵਧੀਆ ਪ੍ਰਸੰਗ ਹੈ ਜੀ।ਇੱਕ ਇੱਕ ਸ਼ਬਦ ਮੋਤੀਆਂ ਵਾਂਗ ਚੁਣ ਚੁਣ ਕੇ ਲਾਏ।👌👌👌👌👌👌👌👌ਬਾਬੂ ਰਜਬ ਅਲੀ ਜੀ ਨੂੰ ਲੱਖਾਂ ਪ੍ਰਣਾਮ। ਕੋਈ ਸਮਾਂ ਸੀ ਜਦੋਂ ਸਾਰਾ ਪਿੰਡ ਕਵਿਸ਼ਰੀ ਨੂੰ ਬਹੁਤ ਹੀ ਪਿਆਰ ਨਾਲ ਸੁਣ ਦੇ ਸੀ। ਹੁਣ ਤੇ ਯਾਦਾਂ ਹੀ ਰਹਿ ਗੀਆਂ। 🙏🙏🙏🙏🙏🙏🙏🙏🙏🙏🙏
  • ਨਈ ਰੀਸਾਂ ਪੰਜਾਬੀਆਂ ਦੀਆਂ ❤️legend Babu Rajab Ali
  • ਦਿੰਦੇ ਦੂਰ ਪੇਜ ਮੇਜ਼ ਕਰਤਾਰਪੁਰ ਦੀ। Proud to be a kartarpuria.
  • @007Thakurz
    ਮਾਲਵੇ ਦੀ ਰੂਹ ਬਾਬੂ ਰਜਬ ਅਲੀ ਖਾਂ ਜੀ ਵਰਯਾਹ ਪਰਮਾਰ ਰਾਜਪੂਤ ਖਾਨਦਾਨ ਵਿੱਚ ਪੈਦਾ ਹੋਏ ਸਨ।
  • ਬਹੁਤ ਵਧੀਆ ਹੈ ਬਾਬੂ ਰਜਬ ਜੀ ਦੀਆ ਕਵਿਛਰੀ
  • @avtarsingh2531
    ਪੰਜਾਬੀ ਮਾਂ ਬੋਲੀ ਦੇ ਲਾਡਲੇ ਸਪੁੱਤਰ ਬਾਬੂ , ਰਜਬ ਅਲੀ ਜੀ ਨੂੰ ਨਮਸਕਾਰ ਹੈ।
  • @BudhSingh-pb2es
    ❤🎉 ਸਦਾ ਬਹਾਰ ਕਵੀਸ਼ਰੀ ਬਾਬੂ ਰਜਬ ਅਲੀ ਦੀਆਂ ❤🎉