ਸੰਸਦ ਚ ਅੰਮ੍ਰਿਤਪਾਲ ਸਿੰਘ ਬਾਰੇ ਆਹ ਕੀ ਬੋਲੀ ਹਰਸਿਮਰਤ ਬਾਦਲ | Harsimrat Badal on Amritpal Singh

225,435
0
Published 2024-07-02
#PunjabNews #HarsimratBadal #AmritpalSingh

ਸੰਸਦ ਚ ਅੰਮ੍ਰਿਤਪਾਲ ਸਿੰਘ ਬਾਰੇ ਆਹ ਕੀ ਬੋਲੀ ਹਰਸਿਮਰਤ ਬਾਦਲ | Harsimrat Badal on Amritpal Singh

Punjabi Ekta Live | Punjabi Ekta | Punjabi Ekta News | Punjabi Ekta News Today | ਪੰਜਾਬੀ ਏਕਤਾ

ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.

Punjai Ekta Channel is an exclusive news channel on YouTube which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !

Our Website : newsfeast.in/

Like us on Facebook : www.facebook.com/PunjabiEkta.Official/

Follow us on Instagram : www.instagram.com/punjabiekta.official/

Follow us on Twitter : twitter.com/PunjabiEktaTV

© Punjabi Ekta

All Comments (21)
  • @shindas4282
    ਧੰਨਵਾਦ ਬੀਬਾ ਜੀ ਜੋ ਤੁਸੀਂ ਅਮਿਤਪਾਲ ਸਿੰਘ ਖਾਲਸਾ ਦੇ ਹੱਕ ਵਿੱਚ ਅਵਾਜ਼ ਸੱਸਦ ਵਿਚ ਅਵਾਜ਼ ਉਠਾਈ
  • ਜੇ ਪਹਿਲਾਂ ਹੀ ਇਹਨਾਂ ਗੱਲਾਂ ਬਾਰੇ ਸੋਚਿਆ ਹੁੰਦਾ ਤਾਂ ਪੰਜਾਬ ਨੂੰ ਆਹ ਹਾਲਾਤ ਨਾ ਦੇਖਣੇ ਪੈਂਦੇ।
  • @jyotigurm1406
    ਧੰਨਵਾਦ ਬੀਬਾ ਜੀ ਭਾਈ ਅਮ੍ਰਿਤਪਾਲ ਸਿੰਘ ਨੂੰ ਸਿੱਖ ਤਾ ਮੰਨਦੇ ਹੋ । ਕਿਸੇ ਦਿਨ ਇਹ ਗੱਲ ਵੀ ਬੋਲ ਦੇਣਾ ਵੀ ਭਾਈ ਅਮ੍ਰਿਤਪਾਲ ਸਿੰਘ ਏਜੰਸੀਆ ਦਾ ਬੰਦਾ ਨਹੀ ਸਿੱਖ ਕੌਮ ਦਾ ਸਿੰਘ ਆ
  • ਬਹੁਤ ਵਧੀਆ ਲੱਗਿਆ ਜੀ ਵਾਹਿਗੁਰੂ ਮਿਹਰ ਕਰੇ ਭਾਈ ਅੰਮ੍ਰਿਤ ਪਾਲ ਸਿੰਘ ਨੂੰ ਚੜ੍ਹਦੀ ਕਲਾ ਵਿਚ ਰੱਖੇ
  • ਬੀਬਾ ਨੇ ਬਹੁਤ ਵਧੀਆ ਮੁੱਦਾ ਚੁੱਕਿਆ ਬੰਦੀ ਸਿੰਘਾਂ ਬਾਰੇ
  • ਜਦੋਂ ਤੇਰਾ ਘਰਵਾਲਾ ਬੀਜੇਪੀ ਦੇ ਨਾਲ ਸੀ ਉਸ ਟਾਈਮ ਬੰਦੀ ਸਿੰਘਾਂ ਦੀ ਯਾਦ ਨਹੀਂ ਆਈ ਹੁਣ ਲੋਕਾਂ ਨੇਂ ਤੁਹਾਨੂੰ ਅਸਲੀ ਰੂਪ ਦਿਖਾਇਆ ਹੈ ਹੁਣ ਪੰਜਾਬ ਦੇ ਮੁੱਦੇ ਯਾਦ ਆ ਗਏ
  • ਕਿਸੇ ਵੀ ਪਾਰਟੀ ਦਾ MP ਹੋਵੇ ਪੰਜਾਬ ਤੋਂ ਬੱਸ ਗਾਹ੍ਹ ਪਾ ਕੇ ਰੱਖੋ
  • ਜਦੋਂ ਇਹਨਾਂ ਕੋਲ ਰਾਜ ਨੀ ਹੁੰਦਾ, ਓਦੋਂ ਤਾਂ ਪੰਥ ਯਾਦ ਰਹਿੰਦਾ। ਪਰ ਜਦੋਂ ਈ ਰਾਜ ਆਇਆ ਓਦੋਂ ਈ ਸਿੱਖਾਂ ਨੂੰ ਕੁੱਟਣਾ ਲੁੱਟਣਾ ਸ਼ੁਰੂ।
  • ਸੁਖਬੀਰ ਬਾਦਲ ਤ ਭਾਈ ਅੰਮ੍ਰਿਤਪਾਲ ਸਿੰਘ ਨੂੰ ਏਜੰਸੀਆ ਦਾ ਬੰਦਾ ਖੜ੍ਹਾ ਰਿਹਾ ਹੁਣ ਭਾਈ ਸਹੀ ਦੀ ਯਾਦ ਆ ਗਏ
  • ਜੇ ਤੁਸੀਂ ਪੰਜਾਬ ਦੇ ਬਣ ਕੇ ਰਹੋਗੇ ਤਾਂ ਹੀ ਤੁਹਾਡੀ ਭਲਾਈ ਹੈ ਜੇ ਪੰਜਾਬ ਦੇ ਨਾਂ ਬਣੇ ਤਾਂ ਹਸ਼ਰ ਤੁਸੀ ਦੇਖ ਹੀ ਲਿਆ ।
  • ਇਹਨਾਂ ਗੱਲਾਂ ਤੇ ਅਕਾਲੀ ਦਲ ਨੂੰ ਅਮਲ ਕਰਦੇ ਰਹਿਣਾ ਚਾਹੀਦਾ ਸੀ।ਬਹੁਤ ਵਧੀਆ।
  • 💥ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ💥 🔥🔥 ਬੰਦੀ-ਸਿੰਘ ਰਿਹਾਅ ਕਰੋ 🔥🔥 ________________________________
  • @ajaypreet7455
    ਹਰਸਿਮਰਤ ਕੌਰ ਬਾਦਲ ਅੱਜ ਸੱਚ ਬੋਲ ਕੇ ਸਿੱਖ ਕੌਮ ਨਾਮ ਚੁੱਕਾ ਅੱਜ ਸਵਾਲ ਪੰਜਾਬ ਹੈ
  • ਅੱਜ ਤਾ ਕਮਾਲ ਕਰਤੀ bibi😁ਜੀ ਨੇ 🙏
  • ❤❤❤❤❤❤❤❤❤❤ ਹਰਸਿਮਰਤ ਕੌਰ ਬਾਦਲ ਜਿਦਾਬਾਦ ਕੋਈ ਤਾਂ ਜੋ ਸੱਚ ਬੋਲਣ ਦੀ ਹਿੰਮਤ ਰੱਖੀ
  • ਪਹਿਲਾ ਅਮਿ੍ਪਾਲ ਵਾਰੇ ਕੀ ਕਹਿੰਦੇ ਸੀ ਕਿ ਸਾਨੂ ਅੱਧਿ ਘੰਟਾ ਦਿਉ
  • ਕੰਜਰੋ ਇਹ ਸਭ ਕੁੱਝ ਤੁਹਾਡੇ ਪਰਿਵਾਰ ਦੀ ਸਿੱਖਾਂ ਨਾਲ ਕੀਤੀ ਗ਼ੱਦਾਰੀ ਕਰਕੇ ਹੀ ਹੋ ਰਿਹਾ ਹੈ,, ਆਕਾਲ ਤਖ਼ਤ ਸਾਹਿਬ ਤੇ ਕੀ ਹੋ ਰਿਹਾ ਹੈ, ਆਕਾਲੀ ਦਲ ਬਾਦਲ ਵਿੱਚ ਕੀ ਹੋ ਰਿਹਾ ਹੈ,
  • ਜਦੋਂ ਤੁਹਾਡਾ ਨੌ ਮਾਸ ਦਾ ਰਿਸ਼ਤਾ ਸੀ ਉਦੋਂ ਤੁਸੀਂ ਕਿੱਥੇ ਗਏ ਸੀ ਅੱਜ ਬੰਦੀ ਸਿੰਘ ਉਦੋਂ ਅਤੰਕਵਾਦੀ ਸੀ ਬਰਗਾੜੀ ਕਾਂਡ ਡਰਾਈਵਰ ਕਲਾਂ ਕਾਂਡ ਰਾਮ ਰਹੀਮ ਨੂੰ ਮਾਫੀ ਦਵਾਉਣੀ ਜਿਹੜੇ ਸਿੱਖਾਂ ਦੇ ਜਿੰਨੇ ਜਿਆਦਾ ਕਾਤਲ ਸਨ ਉਹਨਾਂ ਨੂੰ ਡੀਜੀਪੀ ਲਾਉਣਾ ਯਾਰ ਆਲਮ ਦੀ ਘਰਦੀ ਨੂੰ ਤੇ ਅਸੀਂ ਮੰਤਰੀ ਬਣਾ ਦੇਣਾ ਤੁਹਾਡਾ ਸਭ ਪਤਾ ਹੈ ਹੁਣ ਤੁਹਾਡੇ ਹੱਥ ਪੱਲੇ ਕੱਖ ਰਿਹਾ ਨਹੀਂ ਹੁਣ ਤੁਸੀਂ ਪੰਜਾਬ ਦਾ ਚੇਤਾ ਆ ਗਿਆ ਤੁਹਾਨੂੰ ਸਭ ਵਿਖਾਵਾ ਕਰ ਰਹੇ ਜੀ ਸਭ ਤੋਂ ਜਿਆਦਾ ਬੇੜਾ ਗਰਕ ਤੋਂ ਹਾਂ ਪੰਥ ਦਾ ਤੇ ਪੰਜਾਬ ਦਾ ਕੀਤਾ ਹੈ ਜਿੰਨਾ ਨਸ਼ਾ ਹੈ ਉਹ ਸਾਰਾ ਹੀ ਤੁਸੀਂ ਲੈ ਕੇ ਆਏ ਪੰਜਾਬ ਦੇ ਵਿੱਚ ਸੋ ਹੁਣ ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਦੁਨੀਆਂ ਨੇ ਤੁਹਾਨੂੰ ਨਕਾਰ ਦਿੱਤਾ ਹੈ ਅਤੇ ਤੁਹਾਨੂੰ ਜਿਸ ਗੁਰੂ ਦੇ ਨਾਲ ਤੁਸਾਂ ਧਰੋ ਕਮਾਇਆ ਹੈ ਉਹਦੀ ਮਾਰ ਪਈ ਹੈ ਤੁਹਾਨੂੰ
  • @Deep-zy5uk
    ਯਰ ਮੈਨੂੰ ਇਸ ਬੀਬਾ ਤੇ ਵਿਸ਼ਵਾਸ਼ ਨਈ ਹੋ ਰਹਿਆ,ਅੱਜ ਤੋ 1 ਸਾਲ ਪਹਲਾ ਇਸ ਬੀਬਾ ਦਾ ਬਿਆਨ ਸੁਣਿਆ ਸੀ ਮੇ ,ਇਸ ਨੇ ਕਹਿਆ ਸੀ ਕੇ, ਭਾਈ ਅੰਮ੍ਰਿਤ ਪਾਲ ਸਿੰਘ ਜੀ ,ਸਵਿਧਾਨ ਨੂੰ ਨਈ ਮੰਨਦਾ ,ਕਦੋ ਅਰੇਸਟ ਕਰੋਗੇ