ਦੁਨੀਆ ਚ ਖ਼ੌਫ਼ ਦਾ ਦੂਜਾ ਨਾਂ ਇਹ ਦੇਵੀਗੜ੍ਹ ਕਿਲ੍ਹਾ;1000 ਫੁੱਟ ਦੀ ਉੱਚਾਈ ਤੇ|Harbhej Sidhu|Sikar Devgarh fort

663,772
0
Published 2024-02-09

All Comments (21)
  • @trend2881
    ਸਰਕਾਰ ਨੂੰ ਇਸ ਕਿਲਾ ਵੱਲ ਧਿਆਨ ਦੇਣਾ ਚੀਏਦਾ ਆ ਤਾਂ ਜੋ ਇਤਹਾਸ ਨੂੰ ਦੁਨੀਆ ਯਾਦ ਰੱਖੇ
  • @user-jx4te5we3v
    Ehna ਰਾਜਿਆਂ ਦਾ ਅੰਸ਼ ਵੰਸ਼ ਕੋਈ ਨਹੀਂ ਕਿ ਇਹ ਮਾਹਲ ਖੰਡਰ ਬਣ ਗਏ ਰੱਬ ਦੇ ਰੰਗ ਕੋਈ ਨਹੀਂ ਜਾਣ skda ithe ਹੀ ਰਹਿ ਜਾਂਦਾ ਹੈ ਸਬ
  • @shivdevsingh8458
    ਆਪ ਜੀ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਵੀਰ ਜੀ 🙏 ਇਨੀਆ ਵਧੀਆ ਇਮਾਰਤਾਂ ਦਿਖਾਉਣ ਲਈ। ਇਹ ਕਿਲ੍ਹਾ ਦੇਖ ਕੇ ਮਨ ਵਿੱਚ ਉਨ੍ਹਾਂ ਸਾਰੇ ਮਜ਼ਦੂਰਾਂ ਅਤੇ ਕਾਰੀਗਰਾ ਤੇ ਨਕਸ਼ਾ ਤਿਆਰ ਕਰਨ ਵਾਲਿਆਂ ਲਈ ਸਿਰ ਸਤਿਕਾਰ ਵਿੱਚ ਝੁਕ ਜਾਂਦਾ। ਬਹੁਤ ਵਧੀਆ ❤
  • @chahal-pbmte
    ਅੱਜ ਸਾਇੰਸ ਦੀ ਸਹਾਇਤਾ ਨਾਲ ਬਹੁਤ ਵਧੀਆ ਇਮਾਰਤਾਂ ਜਾਂ ਕੁੱਝ ਹੋਰ ਬਣ ਰਿਹਾ ਹੈ। ਪਰ ਕਮਾਲ ਦੀ ਗੱਲ ਇਹ ਹੈ ਕਿ ਇੰਨੇ ਸਮੇਂ ਪਹਿਲਾਂ ਜਦੋਂ ਸਾਧਨ ਨਾ -ਮਾਤਰ ਸਨ, ਕਿਵੇਂ ਇੰਨੇ ਉੱਚੇ ਕਿਲੇ ਉਸਾਰੇ ਗਏ ਹੋਣਗੇ। ਧੰਨ ਸਨ ਉਹ ਮਜ਼ਦੂਰ ਤੇ ਜਾਨਵਰ ਜਿੰਨਾ ਨੇ ਇੱਥੇ ਸਮਾਨ ਪਹੁੰਚਾਇਆ ਹੋਵੇਗਾ।
  • ਬਹੁਤ ਵਧੀਆ ਲੱਗਿਆ ਵੀਰ ਆਪਣੇ ਪੰਜਾਬੀ ਵੀਰ ਸਾਨੂੰ ਘਰ ਬੈਠਿਆਂ ਨੂੰ ਪੰਜਾਬੀ ਵਿੱਚ ਜਾਣਕਾਰੀ ਉਪਲੱਬਧ ਕਰਵਾਉਂਦੇ ਹੋ ਵੀਰ ਜਿਉਂਦੇ ਰਹੋ ਵੀਰ...
  • ਨਾਂ ਪਿਉ ਰਹੀਣਾ ਨਾਂ ਮਾਂ ਬੰਦਿਆਂ ਇੱਥੇ ਰਹਿਣਾ ਰੱਬ ਦਾ ਨਾਂ ਬੰਦਿਆਂ।। ਨਾਂ ਕਿਲ੍ਹੇ ਰਹਿਣੇ ਨਾਂ ਜਾਇਦਾਦ ਬੰਦਿਆਂ।। ਇਥੇ ਰਹਿਣਾ ਰੱਬ ਦਾ ਨਾਂ ਬੰਦਿਆਂ ❤😊
  • ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਬਾਈ ਕਿਲਾ ਦੇਖ ਕੇ ਰੂਹ ਖੁਸ਼ ਹੋ ਗਈ
  • ਧੰਨ ਹੋ ਭਾਈ ਗੁਰਭੇਜ ਸਿੰਘ ਜੀ ਆਪ ਜੀ ਤੇ ਤੁਹਾਡੀ ਟੀਮ ਦਿਖੋਣਾ ਤੇ ਨਾਲ ਨਾਲ ਸਾਰੀ ਜਾਣਕਾਰੀ ਦੇਣੀ ਦਾਸ ਦੀ ਉਮਰ 70। ਤੋਂ ਉਪਰ ਤੁਹਾਡੇ ਰਾਹੀਂ ਘਰ, ਬੈਠੇ ਬਹੁਤ ਸਾਰੇ ਸਥਾਨਾਂ ਦੇ ਦਰਸ਼ਨ ਹੁੰਦੇ ਆ ਬਹੁਤ ਹੀ ਵਧੀਆ ਉਪਰਾਲਾ ਹੈ ਜਿਊਂਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਕੁਲਦੀਪ ਸਿੰਘ ਲਾਲੀ ਜਸਪੁਰ ਪਤਰਾਮ ਪੁਰ ੳਤਰਾਖੰਡ
  • @malkiatsingh5143
    ਕਿਲ੍ਹਾ ਵੇਖਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਇਸ ਨੂੰ ਬਣਾਉਣ ਤੇ ਕਿਤਨੇ ਲੋਕਾਂ ਦੀ ਮਿਹਨਤ ਅਤੇ ਲਹੂ ਲੱਗਿਆ ਹੋਵੇਗਾ।
  • ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
  • ਤੁਹਾਡੀ ਮਿਹਨਤ ਨੂੰ ਸਲਾਮ। ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ਣ।
  • @user-ch3bp5gd1i
    राजस्थान के सीकर जिले का राजपूत राजा देवी सिंह की सूझबूझ से यह देवी गढ़ किला हजार फुट ऊपर अढाई सो साल पुराना इतिहासक किला दिखाने के लिए वीर हरभेज, सोनी कैमरामैन व गोपी जी का बहुत बहुत धन्यावाद हरियाणा कुरुक्षेत्र से सुखविंदर सिंह
  • @jasbirrai8072
    ਬਹੁਤ ਦਲੇਰੀ ਤੇ ਮੇਹਨਤ ਵਾਲਾ ਕੰਮ ਹੈ ਇਹ
  • @user-yu7md4vv4c
    ਗੁਰਭੇਜ ਵੀਰ ਜੀ ਤੁਸੀਂ ਬਹੁਤ ਮੇਹਨਤ ਕਰਦੇ ਹੋ ਸਰਕਾਰਾਂ ਨੂੰ ਚਾਹੀਦਾ ਕਿਲੇ ਸਾਂਭਣ ਪਰ ਸਰਕਾਰਾਂ ਤਾਂ ਖੁਰਾ ਖੋਜ ਮਟਾਉਣ ਤੇ ਲੱਗੀਆਂ ਨੇ
  • ਕਿੰਨੀ ਮੇਹਨਤ ਨਾਲ ਕਿਲ੍ਹੇ ਬਣਾਦੇ ਹੋਣਗੇ ਓਦੋ ਕਿਡੇ ਵੱਡੇ ਵੱਡੇ ਥੱਕ ਜਾਂਦਾ ਬੰਦਾ ਇਕ ਕਿਲ੍ਹਾ ਵੇਖਦਿਆਂ ਹੀ 👌
  • @HappySingh-ig9fe
    ਕਿੰਨੀਆਂ ਯਾਦਾ ਹੋਣੀਆਂ ਇਹਨਾ ਖੰਡਰਾ ਨਾਲ ਜੁਡ਼ਈਆਂ
  • @gurjeetsingh2072
    ਕੀਆ ਬਾਤ ਵੀਰਾਂ ਨੇ ਮਹੈਤ ਕੀਨੀ ਕੀਤੀ ਧੰਨਵਾਦ ਕਰਦੇ ਹਾਂ ਗੁਰੂ ਫ਼ਤਹਿ 🙏🏻 ਜੀ
  • @KamalSingh-dl6yc
    ਹਰਭੇਜ ਸਿੰਘ ਬਹੁਤ ਵਧੀਆ ਲੱਗਿਆ ਵੀਰ,