ਦੁਨੀਆ ਦੇ ਸਭ ਤੋਂ ਵੱਧ ਤਰੱਕੀ ਵਾਲੇ ਦੇਸ਼ ਜਪਾਨ ਵੱਲ🇯🇵ਪੰਜਾਬ ਤੋਂ ਜਪਾਨ ਨਵਾਂ ਸਫ਼ਰ✈️Going to Japan|Punjabi Vlog

141,457
0
Published 2024-07-03
Short Videos Channel Link 👉    / @navdeepbrarshorts  

Travel Info Channel Link 👉    / @navdeepbrartravel  

2nd Channel Link👉    / @navdeepbrarlifestyle  


Please Follow me on Social platforms;

www.instagram.com/officialnavdeepbrar/

www.facebook.com/officialnavdeepbrar

Join Channel- youtube.com/channel/UCAXSMvM9PtGaaslhz-pc8Tw/join

Business Mail- [email protected]

Product I Use Link👇👇

Go Pro- amzn.to/3AERSMl
Dslr- amzn.to/35xCaHr
Memory Card- amzn.to/3KV0CTp
Iphone- amzn.to/3J2zL6b
Mic- amzn.to/33Sv3cd
Gimbal- amzn.to/3G8j1rZ


#travel #vlog #japan

All Comments (21)
  • ਵੀਰੇ ਬਹੁਤ ਸੋਹਣਾ ਲੱਗ ਰਿਹਾਂ, ਏਦਾਂ ਦੀ look ਰੱਖਿਆ ਕਰ, ਭਾਵੇਂ ਪਰਨਾ ਬੰਨੋ ਜਾਂ ਪੱਗ ਪਰ ਏਦਾਂ ਦੀ shape ਚ ਬੰਨੇ ਕਰੋ, ਦਾਹੜੀ ਵੀ ਬਿਲਕੁੱਲ ਸੈੱਟ ਆ, ਏਦਾਂ ਰਹੇ ਕਰੋ plz, ਸਾਰੀ ਦੁਨੀਆ ਚ ਜਾਣਾ ਹੁੰਦਾ ਪੰਜਾਬੀ ਬੰਦੇ ਆ ਟੌਹਰ full ਹੋਣੀ ਚਾਹੀਦੀ ਆ ❤ 👍👍👌👌
  • @rajsidhu8849
    ਛੋਟੇ ਵੀਰ ਦਾੜੀ ਤੇ ਪੱਗ ਦਾ ਅੱਜ ਵਾਲਾ ਸਟਾਇਲ ਹੀ ਰੱਖਿਆ ਕਰ , ਬਹੁਤ ਵਧੀਆ ਲੱਗਦਾ ਵੀਰ ਤੂੰ ਇਸ ਤਰਾ ,, ਰਾਜ ਦੇਹੜਕਾ ਜਗਰਾਓ
  • ਨਜਰ ਨਾ ਲਗੇ ਕਿਸੇਦੀ ਨਵੀਂ ਲੂਕ ਦੇਖ ਬਹੁਤ ਸਹੋਣੇ ਲਗਦੇ ਹੋ ਭਾਈ ਜੀਆਇਆ ਨੂੰ ਜਪਾਨ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਆਪ ਨੂੰ ❤❤❤❤❤❤🎉🎉🎉🎉🎉🎉🎉
  • ਬੱਲੇ ਸਰਦਾਰਾਂ ਤੇਰੀ ਮਹਿੰਗੀ ਸਰਦਾਰੀ ਐ❤❤❤❤❤
  • @WalkWithTurna
    ਨਵੇਂ ਸਫਰ ਲਈ ਦੁਆਵਾਂ🎉 ਵਾਹਿਗੁਰੂ ਚੜ੍ਹਦੀ ਕਲਾ ‘ਚ ਰੱਖਣ🙏
  • ਬਹੁਤ ਸੋਹਣਾ ਲੱਗ ਰਿਹਾ ਨਵਦੀਪ ਵੀਰ ਅੱਜ ਪੱਗ ਵਿੱਚ ਵਾਹਿਗੁਰੂ ਤੁਹਾਨੂੰ ਲੰਬੀਆ ਉਮਰਾਂ ਤੇ ਤਰੱਕੀਆ ਬਖਸ਼ਣ
  • ਵੀਰ ਜੀ ਜਪਾਨ ਦੇ ਪਿੰਡ ਜ਼ਰੂਰ ਦਿਖਾਈਓ
  • ਸਭ ਕੁਝ ਬਹੁਤ ਵਧੀਆ ਸਣੇ ਪੱਗ, ਨਵੀਂ ਦਿੱਖ, ਨਵਾਂ ਦੇਸ਼ 😊
  • ਕਾਫੀ ਦੇਰ ਬਾਦ ਵਿੱਚ ਆਪ ਨੁੰ ਪੱਗ ਵਿੱਚ ਦੇਖ਼ ਸਹੋਣਾ ਲੱਗਿਆ
  • @balkar353
    Good job 👍ਇਸ ਤੋ ਵਧੀਆ ਕੋਈ ਸ਼ਬਦ ਨਹੀਂ ਨਹੀ ਤਾਂ ਉਹ ਲਿਖਣਾ ਬਹੁਤ ਵਧੀਆ ਸਿੰਘਾਂ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਤੁਹਾਨੂੰ
  • ਧੰਨਵਾਦ ਜੀ ਬਰਾੜ ਸਾਹਿਬ ਨਵੇ ਨਵੇ ਦੇਸਾਂ ਦੀ ਸੈਰ ਕਰਵਾਉਣ ਲਈ (ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)
  • ਨਵਦੀਪ ਸਿੰਘ ਪੁੱਤ Waheguru ji chardi kla rakhe tuhadi put Singh is King
  • @Creator-i5
    ਵੀਰੇ ਬਹੁਤ ਵਧੀਆ ਬਲੌਗ ਹੁੰਦੇ ਆ ਹੁਣ ਤਾ ਤਰੱਕੀ ਹੋ ਗਈ ਤੇਰੀ ਵੀਰੇ ਜਾਪਾਨ ਦਾ ਵਿਸ਼ਾ ਲੱਗ ਗਿਆ ਰੱਬ ਹੋਰ ਤਰੱਕੀਆਂ ਬਖਸ਼ੇ
  • ਸਤਿ ਸ੍ਰੀ ਅਕਾਲ ਨਵਦੀਪ ਵੀਰੇ ਵੀਰੇ ਮੈਂ ਨੈੱਟ ਫਲਿਕਸ ਤੇ ਜਪਾਨ ਟੋਕੀਓ ਦੀਆਂ ਵੈੱਬ ਸਿਰਜਾਂ ਨੈਟ ਫਲਿਕਸ ਤੇ ਵੇਖਦਾ ਰਹਿੰਦਾ ਵਾ ਉਥੇ ਕੋਈ ਨਾ ਕੋਈ ਤਬਾਹੀ ਆਈ ਹੁੰਦੀ ਆ ਮਤਲਬ ਸੱਚੀ ਨਹੀਂ ਉਹ ਫਿਲਮਾਂ ਐਵੇਂ ਦੀਆਂ ਬਣਾਉਂਦੇ ਨੇ ਕੁਝ ਨਾ ਕੁਝ ਹੋਇਆ ਰਹਿੰਦਾ ਵਾ ਵਾਇਰਸ ਕਰਨ ਲੱਗਿਆ ਕੁਛ ਵੀ ਹੋ ਸਕਦਾ ਤੁਸੀਂ ਆਪਣਾ ਪਲੀਜ਼ ਖਿਆਲ ਰੱਖਿਓ ਇਹ ਦੇਸ਼ ਬਹੁਤ ਸੋਹਣਾ ਵਾ ਲੋਕ ਰਹਿਣ ਸਨ ਬੜਾ ਵਧੀਆ ਵਾੜੇ ਚੰਗੇ ਨੇ ਪਰ ਕੜੀ ਦਾ ਕੁਝ ਨਹੀਂ ਪਤਾ ਬਾਕੀ ਮਸਤੀ ਕਰੋ ਇਨਜੋਏ ਕਰੋ ਖਿਆਲ ਰੱਖਿਓ ਵਾਹਿਗੁਰੂ ਜੀ ਤੁਹਾਡੇ ਨਾਲ ਰਿਹਾ ਪੱਗ ਇਵੇਂ ਬੰਨਿਆ ਕਰੋ
  • ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
  • @daveroy1849
    ਆ ਗਿਆ ਭਰਾ ਸਾਡਾ , ਸਾਡੇ ਸੁਪਨਿਆਂ ਦੇ ਦੇਸ਼ ❤❤❤ ਮੈਨੂੰ ਬਹੁਤ ਉਡੀਕ ਸੀ ਤੁਸੀਂ ਜਪਾਨ ਜਾਂਦੇ ਆ
  • ਬਹੁਤ ਮਹਿਗਾਈ ਹੈ ਜਪਾਨ ਚ ਸੋਹਣਿਆ,,ਵਾਹਿਗੁਰੂ ਸਫਰ ਸਫਲ ਕਰਨ
  • ਦੁਆਵਾਂ ਵੀਰ ਬਹੁਤ ਬਹੁਤ ਨਵੇਂ ਸਫ਼ਰ ਲਈ 🙏