Podcast with Ghudda Singh

18,032
0
Published 2024-07-08

All Comments (21)
  • @ramankaur3707
    ਘੁਦੇ ਵੀਰੇ ਸਕਿੰਦਰ ਨੂੰ ਵੀ ਮਿਲਾ ਦਿਉ ਬਹੁਤ ਟਾਈਮ ਹੋ ਗਿਆ ਹੈਰੀ ਵੀਰੇ ਘੁਦੇ ਵੀਰੇ ਨੁੰ ਸੁਨੇਹਾ ਲਾਦੋ💟💟💟💟💟💞💞💞💞💞💞
  • ਬਾਕਮਾਲ ਬਾਈ ਜੀ। ਰੱਬੀ ਰੂਹ ਅਕਾਲ ਪੁਰਖ ਚੜਦੀਕਲਾ ਚ ਰੱਖੇ।
  • @jashan1113
    ਪੰਜਾਬ ਪੰਜਾਬੀ ਲਈ ਬਹੁਤ ਖੂਬਸੂਰਤ ਵਾਰਤਾਲਾਪ ❤
  • @nirbhay12
    ਘੁੱਦੇ ਬਾਈ ਨੇ ਬਹੁਤ ਵਧੀਆ ਗੱਲ ਬਾਤ ਕੀਤੀ ਮਾਂ ਬੋਲੀ ਬਾਰੇ। ਕਿਸੇ ਵੀ ਭਾਸ਼ਾ ਪਿੱਛੇ ਬਹੁਤ ਵੱਡਾ ਇਤਿਹਾਸ ਹੁੰਦਾ। ਸਾਡੇ ਸਾਰਿਆ ਦਾ ਫਰਜ਼ ਹੈ ਕਿ ਅਸੀ ਮਾਂ ਬੋਲੀ ਨੂੰ ਸਾਂਭ ਕੇ ਰਖਿਏ।
  • ਸਤਿ ਸ਼੍ਰੀ ਅਕਾਲ ਬਾਈ ਅੰਮ੍ਰਿਤ ਅਤੇ ਬਾਈ ਹੈਰੀ। ਬਹੁਤ ਵਧੀਆ ਗੱਲ ਬਾਤ ਹੈ ਜੀ। ਬਹੁਤ ਸੋਹਣੀਆਂ ਜਾਣਕਾਰੀ ਦੇਣ ਵਾਲੀਆਂ ਗੱਲਾਂ ਸਾਂਝੀਆਂ ਕੀਤੀਆਂ ਜੀ। ਬਾਕੀ ਬਾਈ ਅੰਮ੍ਰਿਤ ਬਾਪੂ ਜਸਵੰਤ ਸਿੰਘ ਕੰਵਲ ਜੀ ਦੇ ਨਾਵਲ ਜਿਸ ਦਾ ਤੁਸੀਂ ਜ਼ਿਕਰ ਕੀਤਾ ਉਹ ਲਹੂ ਦੀ ਲੋਅ ਹੈ ਜੀ।
  • @MuzilandRecords
    ਬਹੁਤ ਸੋਹਣੀ ਗੱਲਬਾਤ ਵੀਰੇ ਬਹੁਤ ਹੀ ਸਾਧਾਰਨ ਤਰੀਕੇ ਦੀਆਂ ਗੱਲਾਂ ਬਿਲਕੁਲ ਨੈਚੂਰਲ ਜਿਓਂਦੇ ਵਸਦੇ ਰਹੋ❣️❣️❣️❤
  • @user-xe4hx9tl7n
    ਬਹੁਤ ਸੋਹਣੀ ਗੱਲਬਾਤ ਵੀਰੇ ਬੜੀ ਉਡੀਕ ਸੀ ਘੁੱਦੇ ਵੀਰ ਨਾਲ ਗੱਲਬਾਤ ਦੀ ❤🎉
  • ਮੈਂ ਪਹਿਲਾਂ ਘੁੱਦੇ ਨੂੰ ਫੇਸਬੁੱਕ ਤੇ ਦੇਖਦਾ ਸੀ ਤੇ ਫਿਰ ਪਹਿਲੇ ਸਫਰ ਲੇਹ ਲੱਦਾਖ ਦੇ ਸ਼ੁਰੂਆਤ ਤੋਂ ਯੂਟਿਊਬ ਤੇ ਬਹੁਤ ਵਧੀਆ ਇਨਸਾਨ ਹੈ ਛੋਟਾ ਵੀਰ , ਮਾਂ ਬੋਲੀ ਪੰਜਾਬੀ ਨੂੰ ਲੈਕੇ ਬਹੁਤ ਵਧੀਆ ਗੱਲਬਾਤ ਹੋਈ ਭਰਾਵਾਂ ਵਿੱਚ ਵਾਹਿਗੁਰੂ ਜੀ ਚੜਦੀ ਤੇ ਤਰੱਕੀਆਂ ਬਖਸ਼ਿਸ਼ ਕਰਨ ਸਤਿ ਸ੍ਰੀ ਆਕਾਲ ਜੀ 🙏
  • ਦੁਨੀਆਂ ਦਾ ਸਭ ਤੋਂ ਸਾਦਾ ਤੇ ਵਧੀਆ ਪੋਡਕਾਸਟ
  • Bahut sohni gal baat punjab nal janda wali gal bahut wdia lggi bai g bilkul sahi gal tuhadi banda jithe b janda ohdi pehchan ohde desh to e hundi khush raho😍😍😍😍
  • Boht ghaint galbaat ghudde bai tu baitha howe asi video puri dekhe bina nhi chhd de
  • @skarmjeet70
    ਬਹੁਤ ਖੁਸ਼ੀ ਹੋਈ ਬਾਈ ਦੋਨਾਂ ਨੂ ਦੇਖ ਕੇ... ਕਿਸੇ ਚੰਗੇ ਸਮੇਂ ਵਿੱਚ ਚੰਡੀਗੜ੍ਹ ਇੱਕ ਫਲੈਟ ਵਿੱਚ ਸੀ ਆਪਾਂ... ❤❤❤
  • @AkaalOldCycle
    ਵੱਡੇ ਵੀਰ ਸੋਹਣੀ ਜਾਣਕਾਰੀ 👍👌❤️
  • @SonamRani-l9t
    Bahut sohniyan galan karlo veere gala wali gal bht kaint lggi khush raho veeryo❤❤
  • ਤੁਸੀ ਤਾਂ ਵਿਸ਼ਵਕੋਸ਼ ਬਣ ਗਏ ਅੰਮ੍ਰਿਤਪਾਲ ਸਿੰਘ ਭਾਜੀ !!! ਇਹ ਖੂਬੀ ਤਾਂ ਜਮਾਂਦਰੂ ਹੀ ਹੋਣੀ ਐ ਥੋਡੇ ਵਿੱਚ ਪਰ ਸਾਨੂੰ ਜਾਣਕਾਰੀ ਹੁਣ ਹੋਈ ਹੈ । ਜਿਉਂਦੇ ਵੱਸਦੇ ਰਹੋ, ਘੁੰਮਦੇ ਰਹੋ ।