Sukhbir Badal ਦੀ ਪੇਸ਼ੀ ਨੂੰ ਲੈ ਕੇ, ਆਮ੍ਹੋ-ਸਾਹਮਣੇ SAD ਆਗੂ ਤੇ ਬਾਗ਼ੀ ਧੜਾ | Sri Akal Takht Sahib | News18
Published 2024-07-16
#sukhbirbadal #akalidalcrisis #news18punjab #punjabnews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on YouTube which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
twitter.com/News18Haryana
twitter.com/News18Himachal
twitter.com/News18Punjab
Like Us on Facebook:
www.facebook.com/News18Haryana/
www.facebook.com/News18Himachal/
www.facebook.com/News18Punjab
All Comments (21)
-
ਇਹ ਤਾਂ ਅੱਗੇ ਹੀ ਤਿਆਰ ਬੈਠਾ ਸੀ ਜਦੋ ਤਾਕਤ ਵਿੱਚ ਸੀ ਤਾਂ ਅਕਾਲ ਤਖ਼ਤ ਦਾ ਜਥੇਦਾਰ ਵੱਡੇ ਬਾਦਲ ਤੋ ਬਾਥਰੂਮ ਵਿੱਚ ਲੁਕ ਕੇ ਬਚਿਆ ਸੀ
-
ਹੁਣ ਬਾਗੀ ਵੀ ਡਰਾਮਾ ਕਰਕੇ ਸਰੌਮਣੀ ਕਮੇਟੀ ਵਿੱਚ ਆ ਜਾਣਗੇ ਕਿ ਸੁਖਬੀਰ ਨੇ ਮਾਫੀ ਮੰਗ ਲਈ ਆ
-
ਜੇਕਰ ਅਕਾਲੀ ਦਲ ਦੇ ਸਾਰੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਸੁਖਬੀਰ ਦੀ ਪ੍ਰਧਾਨਗੀ ਕਬੂਲੀ ਤਾਂ ਸਮੇਂ ਅਨੁਸਾਰ ਸੁਖਬੀਰ ਨੂੰ ਵੀ ਹੋਰ ਕਿਸੇ ਦੀ ਪ੍ਰਧਾਨਗੀ ਕਬੂਲ ਕਰ ਲੈਣੀ ਚਾਹੀਦੀ ਹੈ।
-
ਪ੍ਰਧਾਨਗੀ ਨੀ ਛਡਦਾ ਸੁਖਬੀਰ।ਭਾਵੇਂ ਜਥੇਦਾਰ ਤੋ ਹੁਕਮ ਕਰਵਾ ਲਵੇ।ਜਦੋਂ ਤਕ ਐਸਜੀਪੀਸੀ ਸੁਖਬੀਰ ਦੇ ਹੱਥ ਹੈ।ਉਹ ਕੁਝ ਵੀ ਕਰਾ ਸਕਦਾ।
-
ਇਸ ਵੇਲੇ ਹਾਲਾਤ ਇਹ ਹਨ ਕਿ ਲੋਕ ਸੁਖਬੀਰ ਨੂੰ ਚੰਗਾ ਨਹੀਂ ਸਮਝਦੇ।
-
ਅਕਾਲ ਤਖ਼ਤ ਵੱਡਾ ਹੈ ਜੀ, ਪਾਰਟੀ ਨੂੰ ਵੀ ਹੁਕਮ ਕਰਦਾ, ਧਾਮੀ ਸਾਹਿਬ ਹਮੇਸ਼ਾ ਦਖਲ ਦਿੰਦੇ ਨੇ ।
-
ਵਲਟੋਹਾ ਜੀ ਇਹ ਵੀ ਡਰਾਮਾ ਹੋ ਰਿਹਾ ਰਲ ਮਿਲ ਕੇ ਜਥੇਦਾਰ ਸੁਖਬੀਰ ਸਿੰਘ ਬਾਦਲ ਨੇ ਲਾਇਆ ਜਥੇਦਾਰ ਸਾਹਿਬ ਸੁਖਬੀਰ ਸਿੰਘ ਬਾਦਲ ਨੂੰ ਕਹਿਣਗੇ
-
ਸੁਖਬੀਰ ਬਾਦਲ ਸਿਰਸੇ ਵਾਲੇ ਅਕਾਲ ਤਖ਼ਤ ਨੂੰ ਵੀ ਮੰਨਦਾ ਹੈ। ਦੇਖੋ ਕਿਹੜੇ ਉੱਤੇ ਪੇਸ਼ ਹੁੰਦਾ ਹੈ ਜੀ। ਗੋਲਕਾਂ ਲੁੱਟਣ ਵਾਲੇ ਅਕਾਲ ਤਖ਼ਤ ਸਾਹਿਬ ਤੇ ਜਾਂ ਵੋਟਾਂ ਲੁੱਟਣ ਵਾਲੇ ਤੇ।
-
ਇਨ੍ਹਾਂ ਬਾਦਲਾਂ ਨੇ ਸਾਡਾ ਕੌਮੀ ਨੁਕਸਾਨ ਇਨਾ ਕਰ ਦਿੱਤਾ ਕਿ ਇਹ ਨੁਕਸਾਨ ਸੌ ਸਾਲ ਪੂਰਾ ਨਹੀਂ ਹੋਵੇਗਾ। ਬਾਦਲ ਚਾਹੇ ਸੌ ਜਨਮ ਲੈ ਕੇ ਮਾਫੀਆ ਮੰਗਣ ਜ਼ੋ ਸਾਡਾ ਕੌਮੀ ਨੁਕਸਾਨ ਹੋਇਆ ਉਹ ਪੂਰਾ ਨਹੀਂ ਹੋਵੇਗਾ।
-
ਜੇਕਰ ਜਥੇਦਾਰ ਸਾਹਿਬ ਹੁਣ ਇਨਸਾਨ ਨਾ ਕਰ ਸਕੇ ਤਾਂ ਇਤਿਹਾਸ ਕਦੇ ਵੀ ਇਹਨਾਂ ਜਥੇਦਾਰ ਸਾਹਿਬਾਨ ਨੂੰ ਮੁਆਫ ਨਹੀਂ ਕਰੇਗਾ
-
ਜੇ ਹੁਕਮ ਕਰਨ ਵਾਲਾ ਜੱਥੇਦਾਰ ਹੀ ਜੇਬ ਚੋ ਨਿਕਲਿਆ ਹੋਵੇ। ਉਹ ਕੀ ਹੁਕਮ ਕਰ ਸਕਦਾ ਜੀ।
-
ਇਹ ਵੀ ਹਿੱਸੇਦਾਰ ਰਿਹਾ ਹੈ, ਤਰੀ ਇਹ ਵੀ ਪੀਦਾ ਰਿਹਾ ਹੈ।
-
ਸੁਖਬੀਰ ਨੂੰ ਇਹਦੇ ਚਾਪਲੂਸ ਤੇ ਮੌਕਾਪ੍ਰਸਤ ਸਲਾਹਕਾਰਾਂ ਨੇ ਮਾਰਿਆ
-
ਇਹ ਡਰਾਮਾ ਦੁਬਾਰਾ ਕੁਰਸਿਆ ਤੇ ਨਹੀ ਬਠਾਵੇਗਾਇਕ ਵਾਰ ਫਿਰ ਲੋਕਾ ਨੂ ਮੁਰਖ ਬਣਾਉਣ ਦਾ ਯਤਨ
-
ਸਭ ਡਰਾਮਾ ਹੈ ਕੁਝ ਨਹੀ ਹੋਣਾ ਹੈ
-
ਸੱਭ ਤੋਂ ਵੱਡੀ ਗੱਲ ਇਹ ਹੈ ਕਿ ਪ੍ਰਕਾਸ਼ ਸਿੰਘ ਬਾਦਲ ਗਾਫਿਲੇਕੌਮ ਤਾਂ ਹੁਣ ਇਸ ਦੁਨੀਆਂ ਤੇ ਨਹੀਂ ਹਨ, ਚੰਗਾ ਹੁੰਦਾ ਜੇ ਉਹ ਇਸ ਦੁਨੀਆਂ ਤੇ ਹੁੰਦੇ ਤਾਂ ਕੁੱਝ ਗੱਲ ਹੋਰ ਹੀ ਹੋਣੀ ਸੀ ਜਿਵੇਂ ਕਿ ਉਸ ਨੇ ਆਪਣੀ ਆਖਰੀ ਉਮਰੇ ਹਾਰ ਦਾ ਸੁਆਦ ਵੀ ਚੱਖ ਕੇ ਇਸ ਦੁਨੀਆਂ ਤੋਂ ਰੁਖ਼ਸਤ ਹੋਇਆ। ਬਾਦਲ ਪ੍ਰੀਵਾਰ ਨੇ ਅਕਾਲੀ ਦਲ ਦੀਆਂ ਬੇੜੀਆਂ ਵਿੱਚ ਵੱਟੇ ਪਾਏ ਇਸ ਪੱਤਣ ਦਾ ਸੁਆਦ ਵੀ ਚੱਖ ਕੇ ਰੁਖ਼ਸਤ ਹੁੰਦਾ।ਸੁਖਬੀਰ ਸਿੰਘ ਬਾਦਲ, ਦਲਜੀਤ ਚੀਮਾ, ਭੂੰਦੜ ਆਦਿ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਇਹ ਜੁਆਬ ਤਲਬੀ ਕੀਤੀ ਜਾਵੇ ਕਿ ਸਰਸੇ ਵਾਲੇ ਨੂੰ ਮੁਆਫ਼ੀ ਕਿਸਦੇ ਕਹਿਣ ਤੇ ਦਿੱਤੀ। ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਇਹਨਾਂ ਤੋਂ ਸਪੱਸ਼ਟੀਕਰਨ ਮੰਗੇ ਤਾਂ ਕਿ ਸਿੱਖ ਕੌਮ ਦੁਬਿੱਧਾ ਵਿੱਚੌਂ ਨਿਕਲ ਸਕੇ।
-
ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਬਾਦਲ ਪਰਿਵਾਰ ਦਾ ਬੇੜਾ ਗਰਕ ਹੋ ਜਾਵੇ
-
ਅਕਾਲ ਤਖ਼ਤ ਸਾਹਿਬ ਸਰਬ-ਉੱਚ ਹੈ ਸਾਰੇ ਸਿੱਖ ਮੰਨਦੇ ਹਾਂ ਹੁਣ ਜੋ ਵੀ ਫੈਸਲਾ ਤਖ਼ਤ ਸਾਹਿਬ ਤੋਂ ਆਵੇਗਾ ਉਸ ਤੇ ਕਮੈਟ ਵੀ ਪੜ ਲਿਉ
-
ਜੱਥੇਦਾਰਾਂ ਨੇ ਓਹੀ ਕਰਨਾ ਜੋ ਹੁਕਮ ਹੋਣਾ
-
ਪ੍ਰਧਾਨਗੀ ਕਦੇ ਨੀ ਛੱਡੇਗਾ। ਐਨੀਆ ਵੱਡੀਆਂ ਗਲਤੀਆਂ ਕੀਤੀਆਂ ਹੋਈਆਂ ਨੇ। ਜੋੜੇ ਝਾੜਨ ਨਾਲ ਲੋਕਾਂ ਨੇ ਕਦੇ ਵੀ ਵੋਟ ਨੀ ਪੈਣੀ। ਇਹ ਯਾਦ ਰੱਖੋ ਵਲਟੋਹਾ ਸਾਹਿਬ। ਕਬਜ਼ਾ ਛੱਡਣਾ ਪੈਣਾ ਜੀ, ਪਾਰਟੀ ਵੀ ਛੋਟੀ ਹੈ ਅਕਾਲ ਤਖ਼ਤ ਤੋ। ਸਰਕਾਰਾਂ , ਪਾਰਟੀ ਪੰਥ ਦੇ ਨਾਮ ਤੇ ਬਣਦੀ ਹੈ ਜੀ।