Prime Focus (2303) || ਫ਼ੈਸਲਾ Jathedar ji ਦੇ ਹੱਥ , ਸਾਹਮਣੇ ਆਈ ਅਸਲ ਵਜ੍ਹਾ Akali Dal 'ਚ ਕਲੇਸ਼ ਕਿਉਂ ?
54,045
Published 2024-07-02
Subscribe To Prime Asia TV Canada :- goo.gl/TYnf9u
Prime Focus (2303) || ਫ਼ੈਸਲਾ ਜਥੇਦਾਰ ਜੀ ਦੇ ਹੱਥ , ਸਾਹਮਣੇ ਆਈ ਅਸਲ ਵਜ੍ਹਾ ਅਕਾਲੀ ਦਲ 'ਚ ਕਲੇਸ਼ ਕਿਉਂ ?
24 hours Local Punjabi Channel
NOW AVAILABLE ON SATELLITE IN INDIA - AIRTEL DTH # 564 & JIO TV
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
YOUTUBE: goo.gl/TYnf9u
FACEBOOK: www.facebook.com/primeasiatvcanada
WEBSITE: www.primeasiatv.com/
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: twitter.com/primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada
All Comments (21)
-
ਪ੍ਰਧਾਨ ਵੀ ਇਹਨਾ ਦਾ ਤੇ ਜਥੇਦਾਰ ਵੀ ਇਹਨਾ ਦਾ,ਜੋ ਮਰਜੀ ਖੇਡਾਂ ਖੇਡੀ ਜਾਣ,ਰੱਲ ਮਿੱਲ ਕੇ।
-
ਬਾਦਲਾਂ ਨੇ ਸਰਸੇ ਵਾਲੇ ਮਾਮਲੇ ਵਿੱਚ ਟੁੱਕ ਤੇ ਡੇਲਾ ਸਮਝਿਆ ਸਿੱਖ ਕੌਮ ਨੂੰ,ਅਜ ਲੋਕ ਇਨਾਂ ਨੂੰ ਸਬਕ ਸਿਖਾ ਰਹੇ ਹਨ,
-
ਸਤਿਕਾਰ ਯੋਗ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ ਹੀ prime ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤
-
ਤੁਹਾਡੇ ਅੱਜ ਦੇ ਪ੍ਰੋਗਰਾਮ ਨੇ ਬਣ ਕੇ ਰੱਖ ਲਿਆ । ਬਾਠ ਸਾਹਿਬ ਅਤੇ ਸੰਧਾਵਾਲੀਆ ਸਾਹਿਬ ਬਹੁਤ ਦਲੇਰੀ ਅਤੇ ਸਮਝਦਾਰੀ ਵਾਲੀ ਪੇਸ਼ਕਾਰੀ ਸੀ। ਧੰਨਵਾਦ।
-
ਜਥੇਦਾਰ ਸਾਹਬ ਵੱਲੋਂ ਇਹਨਾਂ ਸਾਰਿਆਂ ਨੂੰ ਪੰਥ ਚੋਂ ਸੇਕਣ ਦੀ ਸਜ਼ਾ ਹੋਣੀ ਚਾਹੀਦੀ ਹੈ। ਭਾਂਡੇ ਧੋਣ ਦੀ ਸੇਵਾ ਅਤੇ ਪਾਠ ਸੁਣਨ ਦੀ ਸਜ਼ਾ ਨਹੀਂ ਹੋਣੀ ਚਾਹੀਦੀ, ਇਹ ਤਾਂ ਸਿੱਖ ਹਰਰੋਜ ਹੀ ਕਰਦੇ ਆ ਤਾਂ ਸਿੱਖ ਹਰਰੋਜ ਹੀ
-
ਏਅਰਟੈੱਲ ਤੇ primeasia ਚਲਾਦੋ ਜੀ
-
🙏🌷ਅੱਜ ਦਾ ਵਿਚਾਰ🌷🙏 ਪਾਣੀ ਵਿੱਚ ਇਨਸਾਨ ਡੁੱਬਦਾ ਨਹੀਂ, ਸਿਰਫ਼ ਤੁਹਾਨੂੰ ਆਪਣਾ ਬੈਲਸ ਬਣਾਉਣ ਦੀ ਲੋੜ ਹੈ। ਠੀਕ ਇਸੇ ਤਰ੍ਹਾਂ ਹੀ ਆਪਣੀ ਜ਼ਿੰਦਗੀ ਵਿੱਚ ਬੈਲਸ ਬਣਾ ਕੇ ਰੱਖੋ। ੴਵਾਹਿਗੁਰੂ ਜੀ ਕਾ ਖ਼ਾਲਸਾ ੴ 🚩 ਵਾਹਿਗੁਰੂ ਜੀ ਕੀ ਫ਼ਤਹਿ 🚩
-
ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਜੀ ਦੀ ਬੁਹਤ ਮੱਹਤਤਾ ਆ ਜੀ ਜਿਹੜੇ ਕੰਮ ਇਹਨਾਂ ਕੀਤੇ ਨੇ ਇਹਨਾਂ ਨੂੰ ਸਜਾ ਦੇਣ ਕੇ ਤੁਸੀ ਕਦੀ ਇਲੈਕਸ਼ਨ ਨਹੀ ਲੜਨੀ ਇਹ ਸਾਰੇ ਦੇ ਸਾਰੇ ਲੀਡਰ ਘਰ ਬਹਿਣ ਇਹਨਾ ਤੋ ਬਿਨਾ ਵੀ ਸਿੱਖ ਪੰਥ ਚਲ ਸਕਦਾ ਆ ਇਹ ਕੁਰਸੀ ਦੇ ਲਾਲਚੀ ਲੋਕ ਨੇ ਜੀ
-
ਅਕਾਲੀ ਦਲ ਦਾ ਚਾਹੇ ਬਾਗੀ ਧੜਾ ਹੋਵੇ ਚਾਹੇ ਨਾ ਬਾਗੀ ਧੜਾ ਹੋਵੇ ਪਰ ਸਾਰੇ ਹੀ ਸੱਪ ਨਿਕਲਣ ਤੋਂ ਬਾਅਦ ਲਕੀਰ ਨੂੰ ਹੀ ਘੁਟਦੇ ਰਹਿੰਦੇ ਆ ਉਸ ਟਾਈਮ ਕੋਈ ਕੰਮ ਨਹੀਂ ਕੋਈ ਚੱਜ ਦੀ ਗੱਲ ਨਹੀਂ ਕਰਦੇ ਉਸ ਟਾਈਮ ਕੁਰਸੀਆਂ ਦਾ ਆਨੰਦ ਮਾਣਦੇ ਜਦੋਂ ਕੁਰਸੀ ਹੱਥੋਂ ਨਿਕਲ ਜਾਂਦੀ ਫਿਰ ਲਕੀਰ ਨੂੰ ਕੁੱਟਣ ਲੱਗ ਪੈਂਦੇ ਆ
-
ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਕਿਸੇ ਗ਼ਲਤੀ ਕਾਰਨ ਸ਼੍ਰੀ ਆਕਾਲ ਤਖਤ ਸਾਹਿਬ ਤੇ ਤਲਬ ਕੀਤਾ ਗਿਆ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਕੋੜੇ ਮਾਰਨ ਦੀ ਸਜ਼ਾ ਸੁਣਾਈ ਗਈ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਕੋੜੇ ਖਾਣ ਲਈ ਕਮੀਜ਼ ਉਤਾਰਕੇ ਬੈਠ ਗਏ ਪ੍ਰੰਤੂ ਜਥੇਦਾਰ ਸਾਹਿਬ ਜੀ ਨੇ ਕੋੜੇ ਮਾਰਨ ਦੀ ਸਜ਼ਾ ਮਾਫ ਕਰ ਦਿੱਤੀ ਗਈ ਜੀ,,,
-
ਰਸਤੇ ਭਾਲਦੇ ਹਨ ਜੀ ਅੰਦਰ ਝਾਤੀ ਨਹੀਂ ਮਾਰਦੇ
-
Bahut vadiah clear karde oh Tusi sahib Ji🙏🙏🙏
-
ਬਾਠ ਸਾਹਿਬ ਤੁਹਾਡਾ ਅੱਜ ਦਾ ਪ੍ਰੋਗਰਾਮ ਬਹੁਤ ਹੀ ਅੱਛਾ ਲੱਗਿਆ ਇਸ ਵਾਸਤੇ ਤੁਸੀਂ ਬਹੁਤ ਹੀ ਵਧਾਈ ਦੇ ਪਾਤਰ ਹੋ ਅਤੇ ਪ੍ਰਾਈਮ ਏਸ਼ੀਆ ਨੂੰ ਇਸ ਵੇਲੇ ਬਹੁਤ ਬਹੁਤ ਧੰਨਵਾਦ ਇਸ ਦੇ ਨਾਲ ਹੀ ਮੈਂ ਇਸ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਜਦ ਤੱਕ ਰਾਜਨੀਤਿਕ ਲੀਡਰ ਜਿਹੜੇ ਨੇ ਭਾਵੇਂ ਉਹ ਮੈਂਬਰ ਪਾਰਲੀਮੈਂਟ ਹਨ ਜਾਂ ਰਾਜਨੀਤਿਕ ਲੀਡਰ ਹਨ ਜਾਂ ਧਾਰਮਿਕ ਲੀਡਰ ਹਨ ਜਦ ਤੱਕ ਉਹ ਦੇਸ਼ ਹਿਤ ਅਤੇ ਲੋਕ ਹਿੱਤ ਨੂੰ ਤਰਜੀਹ ਨਹੀਂ ਦਿੰਦੇ ਤਦ ਤੱਕ ਲੋਕ ਉਹਨਾਂ ਨੂੰ ਆਪਣੇ ਦਿਲਾਂ ਵਿੱਚ ਨਹੀਂ ਵਸਾ ਸਕਦੇ ਅਤੇ ਨਾ ਹੀ ਉਹਨਾਂ ਦੀ ਦਿਲੋਂ ਇੱਜ਼ਤ ਕਰ ਸਕਦੇ ਹਨ ਪਾਰਟੀ ਲੀਡਰਾਂ ਅਤੇ ਮੈਂਬਰ ਪਾਰਲੀਮੈਂਟ ਨੂੰ ਬੇਨਤੀ ਹੈ ਕਿ ਦੇਸ਼ ਹਿਤ ਦੀ ਗੱਲ ਜਦੋਂ ਹੋਵੇ ਤਾਂ ਸਾਰੇ ਰਲ ਕੇ ਦੇਸ਼ ਹਿੱਤ ਦੀ ਗੱਲ ਕਰਿਆ ਕਰੋ ਉਸ ਵੇਲੇ ਪਾਰਟੀ ਦੀਆਂ ਕੁੜੱਤਣਾਂ ਜਿਹੜੀਆਂ ਨੇ ਭੁੱਲ ਜਾਇਆ ਕਰੋ ਦੇਸ਼ ਹੇਤ ਤੋਂ ਵੱਧ ਕੇ ਕੋਈ ਵੀ ਹਿੱਤ ਸਾਹਮਣੇ ਨਹੀਂ ਹੈ ਧੰਨਵਾਦ
-
Very good bath shiab and sindawala shiab ji thanks
-
ਬਹੁਤ ਵਧੀਆ ਗੱਲਬਾਤ
-
ਬਾਈ ਜੀ ਸਤਿ ਸ੍ਰੀ ਅਕਾਲ, ਸ੍ਰੀ ਅਕਾਲ ਤਖਤ ਸਾਹਿਬ ਨੂੰ ਇਹਨਾਂ ਲੀਡਰਾਂ ਨੇ ਮਖੌਲ ਬਣਾ ਰੱਖਿਆ ਹੈ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਵੱਲੋ ਇਹਨਾਂ ਲੀਡਰਾਂ ਨੂੰ 1. ਚੋਣ ਨਾ ਲੜਨ ਦੀ ਸਜ਼ਾ ਦੇਣੀ ਚਾਹੀਦੀ ਹੈ ਜਾਂ 2. ਜੇਠ ਮਹੀਨੇ ਘਟੋ ਘੱਟ ਇੱਕ ਘੰਟਾ ਦੁਪਿਹਰ ਵੇਲੇ ਖੜਨ ਦੀ ਸਜ਼ਾ ਜਾਂ 3. ਚੋਰਾਹੇ ਵਿੱਚ ਖੜ੍ਹਾ ਕੇ ਲੋਕਾਂ ਵੱਲੋ ਛਿੱਤਰ ਮਾਰਨ ਦੀ ਸਜ਼ਾ ਦੇਣੀ ਚਾਹੀਦੀ ਹੈ
-
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 6:09
-
ਜਦੋ ਇਹ ਸੱਤਾ ਨਹੀਂ ਹੁੰਦੇ ਤਾਂ ਪੰਥ ਨੂੰ ਖਤਰਾ ਜਦੋ ਸੱਤਾ ਆ ਜਾਵੇ ਤਾਂ ਇਹ ਸਿੱਖਾਂ ਲਈ ਖ਼ਤਰਾ ਬਣ ਜਾਂਦੇ ਨੇ
-
ਅਕਾਲ ਤਖਤ ਸਾਹਿਬ ਵੀ ਤਾਂ ਇਹਨਾਂ ਦਾ ਹੀ ਕਬਜ਼ਾ ਉੱਥੇ ਆਮ ਬੰਦੇ ਨੂੰ ਤਾਂ ਮੱਥਾ ਟੇਕਣ ਲਈ ਵੀ ਲਾਈਨ 'ਚ ਲੱਗਣਾ ਪੈਂਦਾ ਇਹ ਦੂਰੋਂ ਜਦੋਂ ਦਿਸ ਜਾਂਦੇ ਵੀ ਅਕਾਲੀ ਆਉਂਦੇ ਆ ਤੇ ਰਾਹ ਪੱਧਰੇ ਕਰ ਦਿੱਤੇ ਜਾਂਦੇ ਆ ਆਮ ਬੰਦੇ ਨੂੰ ਤਾਂ ਕਮਰਾ ਵੀ ਨਹੀਂ ਮਿਲਦਾ ਉੱਥੇ ਨਾਲੇ ਸਜਾ ਦੀ ਗੱਲ ਕਰਦੇ ਆਂ ਤਾਂ ਸਜ਼ਾ ਕੀ ਹੋਣੀ ਆ ਭਾਂਡੇ ਮਾਂਜਦੀ ਜੋੜੇ ਝਾੜ ਦੀ ਇਹ ਕੋਈ ਸਜ਼ਾ ਹੋਈ ਸਜ਼ਾ ਹੋਣੀ ਚਾਹੀਦੀ ਹੈ ਜਿਹੜਾ ਨਾ ਹੋਵੇ ਕਿਦਾ ਸਦੀ ਅਰਗੀ
-
ਜਿੱਦਣ ਓਹ ਇਕ mp ਆ ਗਿਆ ਬਾਹਰ ਦੇਖਿਓ ਕਿਵੇਂ ਇਹਨਾ ਸਾਰਿਆਂ ਦੀਆਂ ਪੂਸ਼ਾਂ ਚਕਾਉਂਦਾ