ਜਪਾਨ ਚ ਪੰਜਾਬੀਆਂ ਦੇ ਮੇਲੇ ਗੇਲੇ ਤੇ ਗੁਰੂਦਆਰਾ ਸਾਹਿਬ🇯🇵ਜਪਾਨੀ ਪੰਜਾਬੀਆਂ ਦਾ ਪਿੰਡ🪯Punjabi Village in Japan।Vlog

161,602
0
Published 2024-07-11
Short Videos Channel Link 👉    / @navdeepbrarshorts  

Travel Info Channel Link 👉    / @navdeepbrartravel  

2nd Channel Link👉    / @navdeepbrarlifestyle  


Please Follow me on Social platforms;

www.instagram.com/officialnavdeepbrar/

www.facebook.com/officialnavdeepbrar

Join Channel- youtube.com/channel/UCAXSMvM9PtGaaslhz-pc8Tw/join

Business Mail- [email protected]

Product I Use Link👇👇

Go Pro- amzn.to/3AERSMl
Dslr- amzn.to/35xCaHr
Memory Card- amzn.to/3KV0CTp
Iphone- amzn.to/3J2zL6b
Mic- amzn.to/33Sv3cd
Gimbal- amzn.to/3G8j1rZ


#travel #vlog #japan

All Comments (21)
  • @singhsaab6992
    ਪੰਜਾਬੀ ਹਰ ਜਗ੍ਹਾ ਮਿਲ ਜਾਂਦੇ ਗੁਰੂ ਸਾਹਿਬ ਨੇ ਪੂਰੀ ਦੁਨੀਆ ਚ ਫੈਲਾ ਦਿੱਤਾ ਸਿੱਖਾਂ ਨੂੰ 🙏
  • @littlebirdi
    ਬਹੁਤ ਖੁਸ਼ੀ ਹੋਈ ਜਪਾਨ ਚ ਆਪਣੇ ਲੋਕਾਂ ਨੂੰ ਵੇਖ ਕੇ 🙏
  • ਨਵਦੀਪ ਸਿੰਘ ਪੁੱਤ ਮੈਂ ਤੇਰੇ ਸਾਰੇ ਹੀ ਵਲੋਗ ਲਗਭੱਗ ਦੇਖ ਰਿਹਾ ਹਾ ਬਹੁੱਤ ਵਧੀਆ ਜਾਣਕਾਰੀ ਮਿਲਦੀ ਏ ਸਾਰੇ ਦੇਸ਼ਾ ਬਾਰੇ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਕੁਲਦੀਪ ਸਿੰਘ ਘੁੰਮਣ ਫਤਿਹਗੜ੍ਹ ਸਾਹਿਬ
  • @user-em5nl5tx2b
    ਗੁਰੂ ਦੇ ਸਿੱਖ ਜਿੱਥੇ ਵੀ ਹਨ ਚੜ੍ਹਦੀ ਕਲਾ ਵਿੱਚ ਰਹਿਣ!
  • ਵੀਰ ਤੁਹਾਡੇ ਵਲੋਗ ਬਹੁਤ ਚੰਗੇ ਲੱਗਦੇ ਹਨ। ਵੀਰ ਤੁਹਾਡਾ ਹੱਸਾ ਵੀ ਬਹੁਤ ਚੰਗਾ ਲੱਗਦਾ ਹੈ ਹਮੇਸ਼ਾ ਹੱਸਦੇ ਰਹੋ।🤗🤗🤗🤗
  • ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ 🎉🎉🎉🎉🎉🎉🎉 ਇਮਾਨਦਾਰੀ ਦੇਖਕੇ ਬਹੁਤ ਖੁਸ਼ੀ ਹੋਈ ਵੀਰ ਜੀ ਇਸ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ
  • ਬਾਬੇ ਨਾਨਕ ਨੇ ਮਿਹਨਤ ਕਰਨ ਦੀ ਿਸਿਖੱਆ ਦਿੱਤੀ ਆ ਨਾ ਕਿ ਜੂਆ ਖੇਡਣ ਦੀ
  • ਸਾਰੇ ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
  • ਬਲਕਰਨ ਸਿੰਘ ਕਰੀਰ ਵਾਲੀ ਫਰੀਦਕੋਟ ਬਾਈ ਬਹੁਤ ਘੈਂਟ ਪਿੰਡ
  • duniya vich har jagah sikh rahnde sikhi sabali hoi e par apne punjab vich sikhi nhi sabal rhe lokk waheguru kirpa karn apne punjab te🙏
  • @gurikang1227
    ❤❤ ਜਦੋਂ ਕੋਈ ਪੰਜਾਬੀ ਬਲੋਗ ਚ ਔਂਦਾ ਬੋਹਤ ਵਦੀਆ ਲਗਦਾ ਮਜਾ ਔਂਦਾ ਵਲੋਗ ਦੇਖ ਕੇ ❤
  • @daljitsingh7980
    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏
  • ਤੁਹਾਡੇ vlog ਦੇਖ ਕੇ ਬਹੁਤ ਵਧੀਆ ਲੱਗਦਾ ਬਹੁਤ ਵਧੀਆ ਸੁਨੇਹਾ ਵੀ ਮਿਲਦਾ ਹੈ।❤
  • ਬਹੁਤ ਵਧੀਆ ਯਾਦਾਂ ਤਾਜ਼ਾ ਹੋ ਗਈ 1992 2001ਸਕਾਈ ਮਾਚੀ ਖਾਲਸਾ ਭਞਨ
  • @Gurjit1469
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਨਵਦੀਪ ਸਿੰਘ ਖਾਲਸਾ ਜੀਓ🙏🙏❤️❤️🙏🙏
  • @Cheemahs16
    ਬਹੁਤ ਵਧੀਆ ਬਲੌਗਰ ਪਹਿਲੇ ਤੇ ਆਖਰੀ। ਹਰਜਿੰਦਰ ਸਿੰਘ ਵਹਿਣੀਵਾਲ ( ਪਿੰਡ ਅਲਾਚੌਰ ਜਿਲ੍ਹਾ ਨਵਾਂਸ਼ਹਿਰ)
  • @bhuttiwalajs
    ਸਾਰੀ ਦੁਨੀਆਂ ਪੰਜਾਬ ਜਿਹੀ ❤