Local Market of Taliabn, Afghanistan | ਤਾਲੀਬਾਨ ਦਾ ਖਤਰਨਾਕ ਬਾਜ਼ਾਰ😱

197,203
0
Published 2024-06-22

All Comments (21)
  • @FlopYouTuber
    ਅੱਜ ਤੋ ਹਰ ਰੋਜ਼ ਸ਼ਾਮੀ 7:30 ਵਜੇ ਬਲੌਗ ਆਇਆ ਕਰੋ🔫❤
  • @kirpalsingh9989
    ਪਰਗਟ ਵੀਰ ਅਫੀਮ ਦੀ ਫ਼ਸਲ ਤਾਂ ਦਿਖਾਦੇ , ਫੇਰ ਅਫ਼ਗਾਨਿਸਤਾਨ ਜਾਣ ਦਾ ਕੀ ਫ਼ਾਇਦਾ ਹੋਇਆ 🎉 ਕਰ ਹਿਮੰਤ ਵੀਰੇ ❤
  • @bhindajand3960
    ਪਰਗਟ ਵੀਰੇ ਬਹੁਤ ਸ਼ਾਨਦਾਰ ਸਫ਼ਰ ਦੁਨੀਆਂ ਦੇ ਵੱਖ ਵੱਖ ਰੰਗ ਘਰਾਂ ਵਿੱਚ ਬੈਠੀਆਂ ਨੂੰ ਦਿਖਾਉਣ ਲਈ ਦਿਲੋਂ ਧੰਨਵਾਦ ਸਾਨੂੰ ਇਵੇਂ ਲੱਗਦਾ ਤੁਹਾਡੇ ਨਾਲ ਹੀ ਘੁੰਮ ਰਹੇ ਹਾਂ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਪੂਰੀ ਦੁਨੀਆਂ ਘੁਮਾਣ ਤਰੱਕੀਆਂ ਤੰਦਰੁਸਤੀਆ ਬਖਸ਼ਿਸ਼ ਕਰਨ ਜ਼ਿੰਦਗੀ ਜ਼ਿੰਦਾਬਾਦ
  • ਬਾਈ ਤੇਰੀਆ ਗੱਲਾ ਤੋ ਲੱਗਦਾ ਕੇ ਤੇਰੇ ਵਿਚ ਵੀ ਹੁਣ ਹੱਕਾਰ ਆ ਗਿਆ ਜੋ ਬੱਚੇ ਨੂੰ ਇਨਾ ਬੁਰਾ ਭਲਾ ਬੋਲਿਆ ਸੱਬਲ ਜਾ ਨਹੀ ਰੱਬ ਜਮੀਨ ਤੇ ਬਹੁਤ ਜਲਦੀ ਲੈ ਆੳਦਾ ਹੁਦਾ
  • ਬਹੁਤ ਵਧੀਆ ਵੀਰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ
  • ਮਜਾਰ ਏ ਸ਼ਰੀਫ ਬੇਸ਼ੱਕ ਪਛੜਿਆ ਤੇ ਪੁਰਾਣਾ ਹੈ ਪਰ ਹੈ ਵਧੀਆ। ਆਮ ਲੋਕਾਂ ਦਾ ਰਵੱਈਆ ਤਾਂ ਠੀਕ ਲੱਗਦਾ ਹੈ।ਅਫਗਾਨੀ ਇੰਡੀਆ ਨੂੰ ਪਸੰਦ ਕਰਦੇ ਹਨ ਕਿਉਂਕਿ ਇੰਡੀਆ ਪੁਰਾਣੇ ਸਮੇਂ ਤੋਂ ਅਫਗਾਨਿਸਤਾਨ ਦੀ ਮਦਦ ਕਰਦਾ ਆ ਰਿਹਾ ਹੈ। ਅਫਗਾਨੀ ਲੋਕ ਇੰਡੀਆ ਦੇ ਤੋਂ ਘੱਟ ਹਿੰਦੋਸਤਾਨ ਦੇ ਨਾਂ ਤੋਂ ਜਿਆਦਾ ਜਾਣਦੇ ਹਨ।
  • ਵੀਰ ਇਥੇ ਲੋਕ ਪਹਾੜਾ ਤੇ ਕਿਉ ਰਹਿੰਦੇ ਨੇ, ਨਿੱਚੇ ਕਿਉ ਸੋਦੇ ਨੇ ਪਲੀਜ ਉਨ੍ਹਾਂ ਲੋਕਾ ਨੂੰ ਮਿਲੋ ਉਨਾ ਦੀ ਜਿ਼ੰਦਗੀ ਵਾਰੇ ਦੱਸੋ 🙏🏻🙏🏻🙏🏻
  • @user-xx2gy9ut4z
    ਬਹੁਤ ਮਿਹਨਤੀ ਆ ਤੂੰ ਪਰਗਟ ਬੇਟਾ ਵਾਹਿਗੁਰੂ ਲੰਮੀ ਉਮਰ ਕਰੇ, ਤਰੱਕੀ ਬਖਸ਼ੇ
  • ਬਹੁਤ ਵਧੀਆ ਟਾਇਮ ਰੱਖਿਆ ਪ੍ਰਗਟ ਸਿੰਘ
  • @user-mw3fh5qs3q
    ਬਹੁਤ ਵਧੀਆ ਵਲੌਗ।ਚੜ੍ਹਦੀ ਕਲਾ ਰਹੇ।
  • @RAJA_Singh4725
    ਬਹੁਤ ਸੋਹਣਾ ਆ ਅਫ਼ਗਾਨਿਸਤਾਨ ❤
  • @xrshgill
    Brother puri sira karai hoi a❤
  • @DeepSinghzx2wj
    ਬਹੁਤ ਵਧੀਆ 👌 ਪੰਜਾਬ❤ ਅੰਮ੍ਰਿਤਸਰ ❤️🤗
  • @MrSanjeevindian
    ਪ੍ਰਗਟ ਬਾਈ.. ਸਿਹਤ da ਧਿਆਨ ਰੱਖ.. ਵਧੀਆ ਖਾ..ਕਮਜ਼ੋਰ ਲੱਗ ਰਿਹਾ...❤