Big News of Punjab | Harsharan Kaur | Punjabi News | 2 July 2024 | THE KHALAS TV

189,457
0
Published 2024-07-02
New Punjabi Short Movie 2022 :    • Harami | ਹਰਾਮੀ |  Latest Punjabi Shor...  

𝐅𝐔𝐍𝐅𝐋𝐈𝐗 :    / @funflix0000  

Subscribe and Share

The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. [email protected]

𝗜𝗻𝘀𝘁𝗮𝗴𝗿𝗮𝗺: www.instagram.com/the_khalastv

𝗙𝗮𝗰𝗲𝗯𝗼𝗼𝗸: www.facebook.com/TheKhalasTvOfficial

𝗧𝘄𝗶𝘁𝘁𝗲𝗿: twitter.com/thekhalastv

𝗞𝗵𝗮𝗹𝗮𝘀 𝗩𝗶𝗰𝗵𝗮𝗿 : www.instagram.com/khalas_vichar

𝗥𝗲𝗮𝗱 𝗡𝗲𝘄𝘀 at khalastv.com/

#PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

All Comments (21)
  • ਬਣੂ ਕੀ ਪੰਜਾਬ ਦਾ।ਜਿੰਨ੍ਹਾਂ ਨੇ ਕੌਮ ਦੀਆਂ ਜੜ੍ਹਾਂ ਵੱਢਣ ਲਈ ਕੋਈ ਕਸਰ ਨਹੀਂ ਛੱਡੀ।ਜ਼ੁਲਮ ਪੰਜਾਬ ਤੇ ਕੀਤੇ‌ ਪਰ ਸਾਰੇ ਸੰਸਾਰ ਨੂੰ ਪੂਰੀ ਜਾਣਕਾਰੀ ਹੈ ਕਿ ਪ੍ਰਵਾਰਵਾਦ ਕਾਰਨ ਪਿਓ ਪੁੱਤ ਸਾਲੇ ਜੀਜੇ ਨੇ ਕਲਗੀਧਰ ਪਾਤਸ਼ਾਹ ਜੀ ਦੀ ਸਿੱਖੀ ਨੂੰ ਹਿੰਦੂਵਾਦ ਬਣੌਣ ਦੀ ਪੂਰੀ ਵਾਹ ਲਾਈ।ਗੁਰੂ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਵਾਲਾ ਸਾਰੇ ਸੰਸਾਰ ਵਿੱਚੋਂ ਕੇਵਲ ਇਹ ਇੱਕੋ ਟੱਬਰ ਹੈ।ਚੁੱਕ ਕੇ ਬਾਹਰ ਸੁੱਟੋ।ਪੰਜਾਬ ਦੇ ਲੋਕ ਐਨੇ ਵੱਡੇ ਜ਼ਾਲਮ ਦੀ ਪ੍ਰਧਾਨਗੀ ਦੀ ਸਪੋਟ ਕਰਨ।ਬਹੁਤ ਅਫਸੋਸ ਹੈ ਕਿ ਦਸਮੇਸ਼ ਪਿਤਾ ਜੀ ਦੀ ਬਹਾਦਰ ਕੌਮ ਵਿੱਚ ਐਨੇ ਗੱਦਾਰ ਪੈਦਾ ਹੋ ਗਏ।ਬਚੌਣ ਵਾਲੇ ਵਿਰਲੇ ਨੇ
  • ਬੇਟਾ ਹਰਸ਼ਰਨ ਕੌਰ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਧੰਨਵਾਦ ਹੈ ਵਧੀਆ ਖਬਰਾਂ ਨਿਰਭੈ ਨਿਰਪੱਖ ਖੱਬਰਾ ਵਾਸਤੇ,
  • @palsingh9234
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
  • Wehaguru ji ka Khalsa Waheguru ji ki Fateh ji 🙏💐🚩
  • ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਬੇਟਾ ਵਾਹਿਗੁਰੂ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰਖੇ ਜੀ 🙏🙏👌👍❤️❤️
  • ਮੈਡਮ ਜੀ ਫਿਰੋਜਪੁਰ ਦਾ ਵੀ ਅੱਖੀ ਡਿੱਠਾ ਹਾਲ ਦੱਸੋ ਜੀ ਕੀ ਫਿਰੋਜ਼ਪੁਰ ਵਿੱਚ ਕਦੋਂ ਮੀਹ ਪਵੇਗਾ
  • ਨਵੇਂ ਕਾਨੂੰਨ ਪੁਲੀਸ ਵੱਧ ਅਧਿਕਾਰਾਂ ਕਰਕੇ ਗਰੀਬਾਂ ਨੂੰ ਕੋਈ ਸਹੂਲਤ ਨਹੀਂ ਮਿਲਣੀ, ਸਗੋਂ ਲੋਕ ਥਾਣਿਆਂ ਵਿੱਚ ਜਾਣ ਤੋਂ ਡਰਦੇ ਹੋਏ ਨਹੀਂ ਐਫ ਆਈ ਆਰ ਦਰਜ ਨਹੀਂ ਕਰਵਾਉਣਗੇ , ਇਹ ਕਾਨੂੰਨ ਮੋਦੀ ਸਰਕਾਰ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ।
  • ਅੱਜ 2 ਜੁਲਾਈ ਦਸੁਆ ਵਿੱਚ ਸਵੇਰੇ 6 ਵਜੇ ਮੀਂਹ ਪਿਆ
  • ਔਰੰਗਜ਼ੇਬੀ ਕਨੂੰਨ ਲਾਗੂ ਕੀਤੇ ਗਏ ਮੁਗਲ ਰਾਜ ਆ ਗਿਆ