Birds nest maker ਪੰਛੀਆਂ ਦੇ ਘਰ ਬਣਾਉਣ ਵਾਲੇ ਮਿਸਤਰੀ ਨੇ ਕਿਵੇਂ ਫੜੀ ਉੱਲੂ ਦੀ ਚਲਾਕੀ - spmediapunjab

Published 2024-06-29
Birds nest maker ਪੰਛੀਆਂ ਦੇ ਘਰ ਬਣਾਉਣ ਵਾਲੇ ਮਿਸਤਰੀ ਦੀ ਕਿਵੇਂ ਬਦਲੀਏ ਜ਼ਿੰਦਗੀ - spmediapunjab
#piticlive #spmediapunjab #birdsnest_amargarh

All Comments (21)
  • ਇਸ ਵੀਰ ਤੋਂ ਵੱਧ ਤੋਂ ਵੱਧ ਆਲਣੇ ਖਰੀਦੋ ਜੀ, ਜਾਨਵਰਾਂ ਦੀਆਂ ਅਸੀਸਾਂ ਲਗਣਗੀਆਂ।
  • ਬਹੁਤ ਵਧੀਆ ਲੱਗਾ । ਵਾਹਿਗੁਰੂ ਜੀ ਮੇਹਰ ਕਰੋ ਜੀ ।
  • ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ। ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖਣ 🙏
  • @Harji-733
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਪਰਮਾਤਮਾ ਵੀਰ ਦੀ ਚੜ੍ਹਦੀ ਕਲਾ ਕਰ
  • ਬਹੁਤ ਵਧੀਆ ਉਪਰਾਲਾ ਵੀਰ ਜੀ ਰੂ ਖੁਸ਼ ਹੋ ਗੀ ਪਰਮਾਤਮਾ ਤੈਨੂੰ ਤਰੱਕੀਆਂ ਬਖਸ਼ੇ
  • ਬਹੁਤ ਵਧਿਆ ਲੱਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
  • ਬਹੁਤ ਵਧੀਆ ਕੰਮ ਕੀਤਾ ਵੀਰ ਜੀ ਤੁਸੀਂ ਪਰ ਦਰਖਤ ਜਰੂਰ ਲਾਉਣੇ ਚਾਹੀਦੇ ਹਨ ਜੀ ਤਾਂਹੀ ਸਾਨੂੰ ਸਮੂਹ ਜੀਆਂ ਨੂੰ ਆਕਸੀਜਨ ਮਿਲਣੀ ਹੈ ਜੀ ਸੋ ਵੀਰ ਜੀ ਜਿਨੇਂ ਵੀ ਬੰਦੇ ਤੁਹਾਡੇ ਕੋਲ ਪੰਛੀਆਂ ਲਈ ਆਹਲਣੇ ਲੈਣ ਆਉਂਦੇ ਹਨ ਜੀ ਉਹਨਾਂ ਸਭਨਾਂ ਨੂੰ ਤੁਸੀਂ ਜ਼ਰੂਰ ਕਿਹਾ ਕਰੋ ਕਿ ਦਰਖਤ ਜਰੂਰ ਲਾਓ ਭਾਈ ਤੇ ਦਰਖਤਾਂ ਦੀ ਸੇਵਾ ਕਰੋ ਉਹਨਾਂ ਨੂੰ ਵਡੋ ਨਾਂ ਨਾਂ ਅੱਗ ਲਾਓ ਕੁਦਰਤ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ ਜੀ ਵਾਹਿਗੁਰੂ ਜੀ 🎉😊❤🌹🙏👍👌🏵️🌺💐
  • ਵੀਰ ਦਾ ਬਹੁਤ ਬਹੁਤ ਧਨੰਵਾਦ ਵੀਰ ਜੋ ਅਨੰਦ ਦੂਸਰਿਆ ਦੇ ਘਰ ਵਸਾ ਕੇ ਆਉਦਾਂ ਹੈ ਉਹ ਉਜਾੜ ਕੇ ਨਹੀਂ ਆਉਦਾਂ
  • ਸ਼ਾਬਾਸ਼ੀ ਆ ਵੀਰੇ ।। ਘਰ ਬਣਾ ਕ ਦੇਣਾ ਵੀ ਇਕ ਪੂਨ ਦਾ ਕਾਰਜ ਆ ਜੀ ।। ਦਿਲ ਖੁਸ਼ ਹੋਇਆ ਜੀ।। ਰੱਬ ਤਰਕੀਆਂ ਬਖਸੇ ।। ਸਰਬੱਤ ਦਾ ਭਲਾ ਹੋਵੇ!!,🙏
  • ਪੰਛੀ‌ ਦਾ‌ ਘਰ‌ ਬਣਾਇਆ‌ ਤੇਰਾ‌ ਵੀ ਬਣਿਆ ਰਹੂ‌ ਕਰ‌ ਭਲਾ ਹੋ ਭਲਾ
  • ਬਹੁਤ ਹੀ ਵਧੀਆ ਕੰਮ ਕੀਤਾ ਦੇਖਕੇ ਮਨ ਨੂੰ ਬਹੁਤ ਹੀ ਖੁਸੀਆਂ ਮਿਲੀਆਂ
  • ਬਹੁਤ ਵਧੀਆ ਕੰਮ ਕੀਤਾ ਬਈ ਪੰਛੀਆਂ ਦਾ ਪੁੱਨ ਲਿਆ ਰੱਬ ਤੈਨੂੰ ਦੁੱਗਣਾ ਚੌਗਣਾ ਦਿਊ
  • ਵੱਧ ਤੋਂ ਵੱਧ ਰੁੱਖ ਲਗਾਓ, ਆਹਲਣੇ ਪੰਛੀ ਆਪ ਈ ਬਣਾ ਲੈਣਗੇ
  • @lovelykaler50
    ਕਾਲਾ ਵੀਰਾਂ ਬਹੁਤ ਦਾਨੀ ਬੰਦਾ❤ ਦਿਲ ਦਾ ਜ਼ਮਾ ਈ ਸਾਫ਼ ❤ਇਹਦੀ ਕਹੀ ਗੱਲ ਪੂਰੀ ਜਰੂਰ ਹੁੰਦੀ ਆ❤️ਪਿਆਰ ਨਾਲ ਕਾਲਾ ਬਾਬਾ ਵੀ ਕਹਿ ਦਿੰਦੇ ਨੇ ❤️ਜਿਉਦਾਂ ਰਹਿ ਵੀਰੇ❤❤❤❤
  • ਵਾਹਿਗੁਰੂ ਜੀ ਮੇਹਰ ਕਰਨ ਤੇਰੇ ਤੇ ਹੋਰ ਤਰੱਕੀ ਦੇਵੇ ਤੈਨੂੰ ਚੜ੍ਹਦੀਕਲ੍ਹਾ ਵਿੱਚ ਰੱਖਣਾ ਤੇ ਲੰਮੀਆਂ ਉਮਰਾ ਬਖਸ਼ਣਾ ਜੀ।
  • ਬਹੁਤ ਵਧੀਆ ਸਾਬਾਸ ਜਿਊਦਾ ਰਹਿ 🙏🙏