ਹਿਮਾਚਲ ਦੇ ਲੋਕ ਕਿਵੇਂ ਕਰ ਰਹੇ ਸ਼ਰੇਆਮ ਪੰਜਾਬੀ ਟੈਕਸੀ ਡ੍ਰਾਇਵਰਾਂ ਨਾਲ ਧੱਕੇਸ਼ਾਹੀ, ਦੇਖੋ ਪੂਰੀ ਖਬਰ

73,922
0
Published 2024-06-21
#himachalpradesh #taxidriver #latestnews
ਹਿਮਾਚਲ ਦੇ ਲੋਕ ਕਿਵੇਂ ਕਰ ਰਹੇ ਸ਼ਰੇਆਮ ਪੰਜਾਬੀ ਟੈਕਸੀ ਡ੍ਰਾਇਵਰਾਂ ਨਾਲ ਧੱਕੇਸ਼ਾਹੀ, ਦੇਖੋ ਪੂਰੀ ਖਬਰ
How the people of Himachal are openly bullying Punjabi taxi drivers, see full news

#breakingnews #himachalpradesh #himachali #people #bullying #punjabi #taxidriver #latestnews #punjabinews #latestnews #himachalgovernment #punjabgovernment #punjabnews #dainiksavera


Watch and Download All Over World
PLAY STORE: bit.ly/2TajL9G
APPLE APP STORE: apple.co/3aI0NyB

Content Copyright @DainikSaveraTV

All Comments (21)
  • @daljit5527
    ਹਿਮਾਚਲ ਵਾਲਿਓ ਜੇ ਪੰਜਾਬੀ ਵਿਗੜ ਗਏ ਤਾਂ ਤੁਸੀ ਤੰਗ ਹੋਵੋਗੇ, ਸਵਾਰੀ ਅਸੀਂ ਵੀ ਨੀ ਚੁੱਕਣ ਦਿੰਦੇ ਤੁਹਾਨੂੰ, ਬਿਲਕੁੱਲ ਸਹੀ ਵੀਰ ਜੀ ਏਦਾਂ ਹੀ ਚੱਲਣਾ ਪੈਣਾ
  • @SatnamWeheguru
    ਅਸਲੀ ਅੱਤਵਾਦੀ ਤਾਂ ਇਹੀ ਹਿਮਾਚਲੀ ਲੋਕ ਨੇ ਇਹ ਪੰਜਾਬੀਆਂ ਨੂੰ ਦੱਸ ਰਹੇ ਨੇ ☹️😕☹️😐😕
  • ਪੰਜਾਬ ਵਿੱਚ ਹਿਮਾਚਲੀਆ ਵਿਰੁੱਧ ਸਖ਼ਤ ਕਾਰਵਾਈ ਕਰੋ ਅਤੇ ਹਿਮਾਚਲ ਜਾਣਾ ਬੰਦ ਕਰੋ।
  • @krish-sz9sx
    ਡਰਨ ਦੀ ਲੋੜ ਨੀ ਸਰਦਾਰ ਸਾਹਿਬ ਪੰਜਾਬ ਤੁਹਾਡੇ ਨਾਲ ਖੜ੍ਹਾ ਹੈ ਇਹਨਾਂ ਡੋਗਰਿਆਂ ਨੂੰ ਸਬਕ ਸਿਖਾਉਣਾ ਪੈਣਾ । ਪੰਜਾਬ ਦੀਆਂ ਸਾਰੀਆਂ ਯੂਨਿਯਨੀਆਂ ਨੂੰ ਇਕੱਠੇ ਹੋ ਕੇ ਹਿਮਾਚਲ ਗੱਡੀਆਂ ਨੂੰ ਰੋਕਣਾ ਪੈਣਾ ਪੰਜਾਬ ਵਿੱਚੋ ਜੋ ਹੁੰਦਾ ਹੋ ਲੈਣ ਦਿਓ ਕਦੋ ਤੱਕ ਛਿੱਤਰ ਖਾਂਦੇ ਰਹਾਂਗੇ ਕਿਉਂਕਿ ਜਦੋਂ ਇੱਕ ਥੱਪੜ ਤੇ ਅਤਿਵਾਦੀ ਕਹਿ ਦਿੰਦੇ ਨੇ ਫਿਰ ਛਿੱਤਰ ਪੈਣ ਤੇ ਵੀ ਇਹੋ ਕਹਿਣਾ ਕਦੋਂ ਤੱਕ ਸਫ਼ਾਈਆਂ ਦਿੰਦੇ ਰਹੋਗੇ ਇਹਨਾਂ ਦਾ ਤੁਸੀਂ ਜਿੰਨਾਂ ਮਰਜੀ ਭਲਾ ਕਰੀ ਜਾਇਓ ਇਹਨਾਂ ਨੇ ਤੁਹਾਨੂੰ ਹਮੇਸ਼ਾ ਨਫ਼ਰਤ ਹੀ ਕਰਨੀ ਇਸ ਲਈ ਹੁਣ ਦੁਨੀਆਂ ਜੋ ਕਹਿੰਦੀ ਕਹਿ ਲੈਣ ਦਿਓ ਪਰ ਇਹਨਾਂ ਨੂੰ ਸਬਕ ਸਿਖਾਉਣ ਦਾ ਸਮਾਂ ਆ ਗਿਆ।
  • ਪੱਤਰਕਾਰ ਸਾਹਿਬ ਜੀ ਸਾਰੇ ਸਬੂਤ ਸਾਹਮਣੇ ਪ‌ਏ ਹੋਏ ਹਨ ਪਰ ਤੁਸੀਂ ਮੰਨਣ ਨੂੰ ਤਿਆਰ ਹੀ ਨਹੀਂ ਹੈ। ਜੇਕਰ ਪੰਜਾਬੀ ਹਿਮਾਚਲ ਵਾਲਿਆਂ ਨੂੰ ਰੋਕਦੇ ਹਨ ਤਾਂ ਆਪਸੀ ਰਿਸ਼ਤਿਆਂ ਵਿੱਚ ਖਟਾਸ਼ ਆ ਜਾਂਦੀ ਹੈ ਪਰ ਜੇਕਰ ਹਿਮਾਚਲ ਪ੍ਰਦੇਸ਼ ਵਾਲੇ ਪੰਜਾਬੀਆਂ ਨੂੰ ਰੋਕਦੇ ਹਨ ਜਾਂ ਕੁੱਟਮਾਰ ਕਰਨ ਉਨ੍ਹਾਂ ਨਾਲ ਰਿਸ਼ਤੇ ਖਰਾਬ ਨਹੀਂ ਹੁੰਦੇ। ਇਹ ਦੋਗਲੀ ਨੀਤੀ ਕਿਉਂ ਕਰਦੇ ਹੋ ਪੱਤਰਕਾਰ ਸਾਹਿਬ ਜੀ।
  • @littlebirdi
    ਤਿੰਨ ਲਖ ਹਿਮਾਚਲੀ ਲੁਧਿਆਣਾ ਬੈਠਾ, ਦੋ ਲੱਖ ਹੋਸ਼ਿਆਰਪੂਰ ਬੈਠਾ, ਡੇਢ ਲੱਖ ਮੋਹਾਲੀ ਖਰੜ ਜੀਰਕਪੁਰ ਬੈਠਾ, ਤੁਸੀ ਨਾ ਜਾਓ ਹਿਮਾਚਲ, ਅਗਲੇ ਤਾਂ ਆ ਰਹੇ। ਤੁਸੀ ਇਕ ਇੰਚ ਜਮੀਨ ਨਹੀਂ ਖਰੀਦ ਸਕਦੇ ਹਿਮਾਚਲ ਚ, ਅਗਲੇ ਵੱਡੀ ਗਿਣਤੀ ਵਿਚ ਪੰਜਾਬ ਆ ਕੇ ਪੱਕਾ ਵਸੇਬਾ ਕਰ ਰਹੇ। ਜੋ ਅੱਜ ਹਿਮਾਚਲ ਚ ਹੋ ਰਿਹਾ, ਕਲ ਨੂੰ ਜੇ ਪੰਜਾਬ ਹੋਣ ਲਗ ਪਿਆ ਤਾਂ ਕਿੱਥੇ ਜਾ ਕੇ ਧਰਨੇ ਲਾਓ ਗੇ? ਪੰਜਾਬ ਵਿਚ ਵੀ ਹਿਮਾਚਲ ਵਾਲਾ ਪ੍ਰੋਪਰਟੀ ਕਨੂੰਨ ਲਾਗੂ ਕਰਵਾਓ, ਪੰਜਾਬ ਨੂੰ ਸ਼ਾਮਲਾਟ ਬਣਾ ਕੇ ਆਪਣਾ ਹੀ ਉਜਾੜਾ ਕਰੋ ਗੇ। ਹਿਮਾਚਲ ਸਮੇਤ ਅਜਿਹਾ ਕਨੂੰਨ ਪੰਜ ਹੋਰ ਸਟੇਟ ਵਿਚ ਲਾਗੂ ਹੈ, ਪੰਜਾਬ ਵਿਚ ਵੀ ਲਾਗੂ ਕੀਤਾ ਜਾਵੇ
  • ਦੇਵ ਭੂਮੀ ਹਿਮਾਚਲ। ਹੁਣ ਦਾਨਵਾਂ ਦੀ ਭੂਮੀ ਬਣ ਗਿਆ ਹੈ
  • ਡਰ ਨਾ ਰੱਖੋ ਪੰਜਾਬੀਓ ਫੈਂਟੋ ਇਨਾ ਨੂੰ
  • ਕਿਰਪਾ ਕਰਕੇ ਸੁਰੱਖਿਆ ਲਈ ਕਾਰਾਂ ਵਿੱਚ ਡੈਸ਼ ਬੋਰਡ ਕੈਮਰਾ ਲਗਾਓ
  • @MotiLal-qj9sp
    ਵੀਰ ਨੇ ਬਿਲਕੁਲ ਸਹੀ ਕਿਹਾ ਜੈ ਹਿਮਾਚਲੀ ਸਵਾਰੀ ਨਹੀ ਚਕਣ ਦਿੰਦੇ ਤਾਂ ਪੰਜਾਬੀ ਵੀ ਸਵਾਰੀ ਨਾ ਚਕਣ ਦੇਣ ਹੋ ਕੋਇ ਹੱਲ ਨਹੀਂ
  • @victorjohn2345
    ਨਿਹੰਗਾਂ ਸਿੰਘਾਂ ਨੂੰ ਹਿਮਾਚਲ ਦਾ ਫੇਰਾ ਮਰਵਾੳ , ਖਾਸ ਕਰਕੇ ਬਾਬਾ ਮੇਜਰ ਸਿੰਘ ਨੂੰ ਹਿਮਾਚਲ ਜਰੂਰ ਫੇਰਾ ਮਰਵਾੳ ।
  • @RMNewton992
    ਹਿਮਾਚਲੀ ਪੰਜਾਬ ਵਿੱਚ ਬਹੁਤ ਜਮੀਨ ਖਰੀਦ ਰਹੇ ਹਨ  ਤੇ ਖਰੜ ਮੋਹਾਲੀ ਇਲਾਕੇ ਵਿੱਚ ਕਾਫੀ ਤਾਦਾਦ ਵਿਚ ਰਹਿਣ ਲਗ ਪਏ ਹਨ। ਇਹ ਪੰਜਾਬਿਆਂ ਨੂੰ  ਤਾ ਹਿਮਾਚਲ ਚ ਜਮੀਨ ਖਰੀਦਣ ਹੀ ਨਹੀ ਦੇਂਦੇ । ਇਹ ਸਰਾਸਰ ਨਾਇਨਸਾਫੀ ਹੈ। ਸਾਡੇ ਪਾਲਿਟਿਸ਼ਨ ਨੂੰ ਇਹ ਵੇਖਣਾ ਚਾਹਿਦਾ ਹੈ ।
  • @ajaibsingh3873
    ਪੱਤਰਕਾਰ ਵੀ ਮੈਨੂੰ ਪਾਗ਼ਲ ਲਗਦਾ ਹੈ। ਕਿਉ ਹੋ ਰਿਹਾ ਤੈਨੂੰ ਸਾਰਾ ਕੁੱਝ ਤਾਂ ਦਸ ਹੀ ਰਿਹਾ ਹੈ, ਕਹਿੰਦਾ ਮੇਰੇ ਨਾਲ ਨਹੀਂ ਹੋਇਆ, ਜਦੋਂ ਤੇਰੇ ਨਾਲ ਹੋਏਗਾ ਤਾਂ ਹੀ ਤੈਨੂੰ ਸਮਝ ਆਉਗੀ। ਕਾਨੂੰਨ ਕਿੱਥੇ ਹੈ। ਇਹ ਹਿਮਾਚਲੀ ਵਾਲਿਆਂ ਨੂੰ ਗ਼ਲਤ ਨਹੀ ਕਹਿ ਰਿਹਾਂ, ਤੁਹਾਨੂੰ ਹੀ ਗ਼ਲਤ ਕਹਿ ਰਿਹਾ ਹੈ।
  • @daljit5527
    ਵੀਰ ਬਿਲਕੁੱਲ ਸਹੀ ਕਹਿ ਰਹੇ ਨੇ ਪੰਜਾਬ ਸਰਕਾਰ ਨੂੰ ਇਹ ਗੱਲਾਂ ਤੇ ਗੌਰ ਕਰਨੀ ਚਾਹੀਦੀ ਹੈ, ਜਾਂ ਫੇਰ ਪੰਜਾਬ ਹਿਮਾਚਲ ਬਾਡਰ ਤੇ ਧਰਨਾ ਲਾਵੋ
  • ਹਿਮਾਚਲ ਦੇ ਲੋਕ ਜਿਹੜੇ ਇਧਰ ਕੰਮ ਕਰਦੇ ਆੳ ੳਹ ਨਾ ਨੂੰ ਕੱਢੋ ਤੇ ਪੰਜਾਬੀ ਬੱਚਿਆਂ ਨੂੰ ਕੰਮ ਮਿਲੇ
  • @aparsingh5343
    ਇਹ ਸਾਰਾ ਕੁਝ ਪੰਜਾਬ ਸਰਕਾਰ ਦੀ ਸਹਿਮਤੀ ਤੇ ਅਹੀਰਵਾੜਾ ਨਾਲ ਪੰਜਾਬੀਆਂ ਨਾਲ ਗੁੰਡਾਗਰਦੀ ਕਰ ਰਹੀ ਹੈ। ਕੈਪਟਨ- ਸ਼ਾਹ ਜੋੜੀ ਦੀ ਤਰ੍ਹਾਂ ਮਾਨ - ਸ਼ਾਹ ਜੋੜੀ ਪੰਜਾਬ ਚੋ ਕੰਮ ਕਰ ਰਹੀ ਹੈ।
  • ਇਹ ਪਤਰਕਾਰ ਭੀ ਹਿਮਾਚਲ ਵਾਲੇ ਗੁੰਡਿਆਂ ਨਾਲ ਰਲਿਆ ਹੋਆ ਜੋ ਇਹ ਸਵਾਲ ਕਰਦਾ ਹੈ ਉਹ ਗਲਤ ਤਰੀਕੇ ਦੇ ਹਨ , ਇਹੋ ਜਿਹੀ ਪੁਸ਼ਗਿਸ਼ ਦਾ ਕੀਂ ਫਾਇਦਾ ਹੈ ?
  • @rickyjamwal8808
    ਸਾਡੇ ਰਾਜਨੇਤਾਵਾਂ ਨੇ ਬੇੜਾ ਗ਼ਰਕ ਕੀਤਾ ਪੰਜਾਬ ਦਾ ਏਥੇ ਕਿਸੇ ਵੀ ਸਟੇਟ ਦੇ ਲੋਕ ਗੌਰਮਿੰਟ ਜੌਬ ਲਈ ਨਿਯੁਕਤ ਕੀਤੇ ਜਾ ਸੱਕਦੇ ਹਨ ਕਿਸੇ ਵੀ ਸਟੇਟ ਦੇ ਏਥੇ ਜਮੀਨ ਲੈ ਸੱਕਦੇ ਹਣ....😢
  • @user-pb7zo1yr2u
    ਬਾਈ ਜੀ, ਹਿਮਾਚਲ ਜਾਣਾ ਬੰਦ ਕਰ ਦਿਓ,ਆਪੇ, ਅਕਲ ਟਿਕਾਣੇ ਆ ਜਾਵੇਗੀ, ਪਹਾੜੀਏ ਤਾਂ ਹੱਥ ਬੰਨਣਗੇ,