ਕਿਵੇਂ ਫੇਲ੍ਹ ਹੋ ਰਿਹਾ ਹੈ ਦੇਸੀ ਬਿਜ਼ਨਸ ਕਲਚਰ | Desi Business Culture | Financial Market | RED FM Canada

23,466
0
Published 2024-08-06
Crisis of Canada’s desi business culture
Guest: Arvinder Kalsey, Crediti Counsellor
Host: Shameel Jasvir, RED FM Toronto

Follow us:
Website: www.redfm.ca/

Vancouver:
Facebook: www.facebook.com/redfmvancouver
Twitter: twitter.com/redfmvancouver
Instagram: www.instagram.com/redfmvancouver/

Calgary:
Facebook: www.facebook.com/REDFM1067/
Twitter: twitter.com/redfmcalgary
Instagram: www.instagram.com/redfmcalgary

Toronto:
Facebook: www.facebook.com/redfmtoronto
Twitter: twitter.com/redfmtoronto
Instagram: www.instagram.com/redfmtoronto

YouTube:
youtube.com/redfmcanada

#redfmcanada #business #financialmarket #businessowner #financialcrisis #talkshow

All Comments (21)
  • ਸਾਡੇ ਲੋਕਾ ਦੇ 50% ਬਿਜਨਸ LMI ਵੇਚ ਕੇ ਚੱਲ ਰਹੇ ਹਨ , ਜਾਂ ਕਹਿ ਲਵੋ ਆਪਣੇ ਨਵੇਂ ਆਇਆਂ ਦਾ ਖੂਨ ਪੀ ਕੇ ਚੱਲ ਰਹੇ ਹਨ। ਅਸੀ ਮਿਡਲ ਕਲਾਸ ਗੋਰਿਆਂ ਦਾ ਰਹਿਣਾ ਵੀ ਮੁਸ਼ਕਲ ਕਰ ਦਿੱਤਾ ਹੈ ਕਿਉਂਕਿ ਉਹ ਇੱਥੇ ਘਰ ਖਰੀਦ ਜਾਂ ਕਰਾਇਆ ਨਹੀਂ ਦੇ ਸਕਦੇ।
  • @sv8700
    Mr. Kalsey is the best Councilor around! Not that I have done any business with him. Must Listen to him, when ever you catch him.
  • Thanks, Mr. Kalsey.. a very objective and pragmatic analysis of the current business practices by our community. Simple concepts like cash flow, profitability, and sustainability are not considered by our people, either due to ignorance or because of adventuresim. Good discussion for increasing awareness. Regards, Suneel 🙏🏻
  • @sanjitjashan
    This is a great topic to discuss. Please talk more and more about fukre' Punjabi. Mr. Kalsi is one of your best interviewees !!!
  • ਇਮਾਨਦਾਰ ਕੈਨੇਡੀਅਨ ਸਿਸਟਮ ਢਹਿ-ਢੇਰੀ ਹੋ ਰਿਹਾ ਹੈ .ਭ੍ਰਿਸ਼ਟ ਅਤੇ ਬੇਈਮਾਨ ਲੀਡਰਾਂ ਦੀ ਪਛਾਣ ਕਰੋ ਅਤੇ ਉਹਨਾਂ ਦਾ ਸਮਰਥਨ ਨਾ ਕਰੋ ਨਹੀਂ ਤਾਂ ਕੈਨੇਡਾ ਰਹਿਣ ਯੋਗ ਨਹੀਂ ਰਹੇਗਾ।
  • @jerrys6100
    Not a line of lie in this. Very well put together.
  • @PB.-13
    ਸਾਡੇ ਲੋਕਾਂ ਤੋਂ ਵੱਧ ਹੋਛਾ, ਫੁਕਰਾ, ਦਿਖਾਵੇਬਾਜ, ਬੇਈਮਾਨ ਕੋਈ ਹੋਰ ਹੋ ਨਹੀਂ ਸਕਦਾ, ਜਿਹੜੀਆਂ ਚੀਜਾਂ ਕਰਕੇ ਪੰਜਾਬ ਬਰਬਾਦ ਹੋਇਆ, ਉਹੀ ਕੰਮ ਇੱਥੇ ਸ਼ੁਰੂ ਕਰ ਲਿਆ...। ਰੱਬ ਸਮੱਤ ਬਖਸ਼ੇ ਥੋੜੀ ਜਿਹੀ ਵੀ ਅਕਲ ਆ ਜਾਵੇ ਤਾਂ...।
  • ਸਾਡੀ ਕਮਿਊਨਟੀ ਦਾ ਨਾਮ ਘੱਟ ਰੇਟ ਵਿੱਚ ਕੰਮ ਕਰਨ ਵਿੱਚ ਮਸਹੂਰ ਹੋ ਗਿਆ ਹੁਣ ਕਸਮਰ ਸਾਡਾ ਨਾਮ ਸੁਣਕੇ ਹੀ ਸਾਨੂੰ ਘੱਟ ਰੇਟ ਦੀ ਔਫਰ ਕਰਦਾ ਤੇ ਆਸ ਕਰਦਾ ਵੀ ਤੂੰ ਜਰੂਰ ਰੇਟ ਘੱਟ ਕਰ।
  • @prabh230
    Ssa sir , you are totally right , as a sikh we are not following our guru ji teaching , our sikh and other punjabi become greedy , crafty etc. It is very sad to see the world like this we are living . Our so called own people which we call brothers are exploiting us. The canadian laws are weak . Even if you complain in labour court they wont take strict actions. If they do , people just set up a new company on the name of other family member and this cycle of exploitation continues. Gov just only care about the tax revenue. The people nor the governments care about the moral values or anything for the betterment of humanity . This system is total failure and this will even get worse in upcoming new world order.
  • ਬਹੁਤ ਵਧੀਆ ਗੱਲ ਆ ਪਰ ਹੁਣ ਇਹ ਦਸੋ ਕਿ ਇਸ ਦਾ ਦੋਸ਼ ਕਿਸਤੇ ਲਾਉਣਾਂ ਮੋਦੀ ਆਲ ਐਸ਼ ਐਸ਼ ਜਾ ਹਿੰਦੂ ਬ੍ਰਾਹਮਣ ਤੇ 😂😂😂
  • @anmg2024
    Bahar tractor khada hunda te under gha te astroturf jan gravel pai hundi ae, wadhe jatan de put..