ਪਸਰ ਗਈ ਸੁੰਨ ! ਘੁਸਰ-ਮੁਸਰ ਬਿਓਰੋਕਰੇਸੀ 'ਚ ! ਮੁਕੱਦਰ ਦਾ ਸ਼ਾਹਸਵਾਰ ਅੰਮ੍ਰਿਤਪਾਲ… Punjab Television

41,097
0
Published 2024-07-03
About Punjab Television:

Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.

Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।

Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show

#punjabnews #punjabinews #harjindersinghrandhawa #punjabtelevision

All Comments (21)
  • ਸਰਦਾਰ ਅਮ੍ਰਿਤਪਾਲ ਸਿੰਘ, ਨੂੰ AAP ਖਤਮ ਕਰਨਾ ਚਾਹੁੰਦੀ ਸੀ, ਪਰ AAP ਹੀ ਖਤਮ ਹੋ ਗਈ I ਵਾਹਿਗੁਰੂ ਬਹੁਤ ਮਹਾਨ ਹੈ
  • ਸ੍ਰ ਹਮੀਰ ਸਿੰਘ ਜੀ ਬਿਲਕੁੱਲ ਸਹੀ ਕਹਿ ਰੇ ਨੇ ਪੰਜਾਬੀ ਲਾਲਾ ਜੀ ਨੂੰ ਬਿਲਕੁੱਲ ਪਸੰਦ ਨਹੀ ਕਰਦੇ
  • ਭ ਮਾਨ ਮੁ ਮੰ ਅਹੁੱਦੇ ਦੇ ਕਾਬਲ ਹੀ ਨਹੀਂ ਹੈ ਕਿਸਮਤ ਦੀ ਗੱਲ ਹੈ, ਕਾਂਗਰਸ-ਬਾਦਲ ਦਲ ਦੀਆਂ ਭ੍ਰਿਸ਼ਟ ਸਰਕਾਰਾਂ ਕਰਕੇ, ਅੱਕੇ ਲੋਕਾਂ ਨੇ ਬਦਲਾਅ ਵਜੋਂ ਵੋਟ ਪਾਈ, ਪਰ ਫਰਕ ਕੋਈ ਨਹੀਂ ਪਿਆ !
  • ਇਕ ਗੰਡੀਵਿੰਡ ਤੋਂ ਤਾਰਾ ਸਿੰਘ ਸਨ,ਜੋ ਦਰਬਾਰ ਸਾਹਿਬ ਲੰਗਰ ਦੀ ਸੇਵਾ ਦਾਰ ਸਨ। ਉਹਨਾਂ ਨੂੰ ਮੇਰਾ ਖਿਆਲ ਸੰਤ ਲੌਂਗੋਵਾਲ ਹੁਣਾ ਨੇ ਐਮ ਐਲ ਏ ਬਣਾਇਆ ਸੀ। ਉਹ ਹੈ ਵੀ ਐਸੀ ਸਨ।
  • ਜਲੰਧਰ ਜ਼ਿਮਨੀ ਚੋਣ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਤੇ ਉਹਨਾਂ ਦੇ ਪਰਿਵਾਰਾਂ ਤੇ ਰਿਸ਼ਤੇਦਾਰਾਂ ਤੇ ਸੱਜਣਾਂ ਮਿੱਤਰਾਂ ਨੇ ਪੰਜਾਬ ਸਰਕਾਰ ਦੀ ਆਮ ਆਦਮੀ ਪਾਰਟੀ ਨੂੰ ਵੋਟਾਂ ਬਿਲਕੁਲ ਨਹੀਂ ਪਾਉਣਗੇ ਕਿਉਂਕਿ ਏਸ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਢਾਈ ਸਾਲਾਂ ਵਿੱਚ ਇੱਕ ਵੀ ਹਕੀ ਮੰਗ ਪੂਰੀ ਨਹੀਂ ਕੀਤੀ ਅਤੇ ਨਾ ਹੀ ਦੂਜੀਆਂ ਆਉਣ ਵਾਲੀਆਂ ਪੰਜਾਬ ਦੀਆਂ ਜ਼ਿਮਨੀ ਚੋਣਾਂ ਵਿੱਚ ਪੰਜਾਬ ਸਰਕਾਰ ਦੇ ਮੁਲਾਜ਼ਮ ਤੇ ਪੈਨਸ਼ਨਰ ਆਮ ਆਦਮੀ ਪਾਰਟੀ ਨੂੰ ਵੋਟਾਂ ਨਹੀਂ ਪਾਉਣਗੇ
  • ਕੌਮ ਤਰਸੀ ਪਈ ਹੈ ਆਪਣੇ ਰਹਨੁਮਾ ਦੇ ਇੰਤਜ਼ਾਰ ਵਿੱਚ , ਅਗ਼ਰ ਉਹ ਖਰਾ ਉਤਰਿਆ ਤਾਂ ਵਧਿਆ ਨਹੀਂ ਤਾਂ ਬਾਦਲਾਂ ਦੀ ਰਾਹੇ ।
  • ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਆਪ ਸਭ ਜੀ ਨੂੰ 🙏 ਹਰਜਿੰਦਰ ਜੀ ਤੁਸੀਂ ਬਿਲਕੁਲ ਠੀਕ ਕਿਹਾ ਅੰਮ੍ਰਿਤਪਾਲ ਸਿੰਘ ਨੂੰ ਕੋਈ ਪੋਲਿਟਿਕਸ knowledge ਨਹੀਂ ਹੈ , ਹੁਣ ਤੁਸੀਂ ਰਾਜਨੀਤੀ ਵਿਚ ਸਾਰਾ ਦਿਨ ਧਰਮ ਦਾ ਪ੍ਰਚਾਰ ਨਹੀਂ ਕਰ ਸਕਦੇ ਲੇਕਿਨ ਇਹ ਵੀ ਸੱਚ ਹੈ ਜੋ ਬਾਕੀ ਦੇ ਲੀਡਰ ਹਨ ਉਨਾਂ ਨੂੰ ਵੀ ਕੋਈ ਜਿਆਦਾ ਪਤਾ ਨਹੀਂ । ਇਹ ਵੀ ਸਿੱਖ ਜਾਣਗੇ , ਕੀ ਪਤਾ ਉਨਾਂ ਤੋ ਵਧੀਆ ਹੀ ਬਣ ਜਾਣ, ਵਕਤ ਦੱਸੇਗਾ , ਕਾਸ਼ ਸਾਡੇ ਲੀਡਰ ਤੁਹਾਡੇ ਵਾਂਗ ਸ ਹਮੀਰ ਸਿੰਘ ਜੀ ਵਾਂਗ educated ਹੋਣ ਅਤੇ ਵਧੀਆ ਗੱਲ ਕਰ ਸਕਣ. ਪੰਜਾਬ ਨੂੰ ਚੰਗੇ ਲੀਡਰਜ਼ ਦੀ ਜਰੂਰਤ ਹੈ .
  • ਜਦੋਂ ਜਦੋਂ ਵੀ ਕਿਸੇ ਨੂੰ ਵੱਡਾ ਅਹੁਦਾ ਮਿਲਦਾ ਹੈ ਉਹ ਬੰਦਾ ਹੰਕਾਰੀ ਬਹੁਤ ਹੋ ਜਾਂਦਾ ਹੈ ਜਿਵੇਂ ਭਗਵੰਤ ਸਿੰਘ ਮਾਨ ਨੂੰ ਜਾਪਦਾ ਜਿਵੇਂ ਮੈਂ ਹੀ ਬਹੁਤ ਸਿਆਣਾ ਹਾ ਦੂਜੇ ਸਿਆਸੀ ਲੋਕਾਂ ਨੂੰ ਕੋਈ ਅਕਲ ਹੀ ਨਹੀਂ।
  • CM RESIDENCE’ਤੇ ਅਰਜ਼ੀ ਨਵੀਸਾਂ ਵਾਂਗ ੧੦-੧੨ OSD ਬੈਠੇ ਉਂਘਦੇ ਸੁੰਘਦੇ ਰਹਿੰਦੇ ਸਨ।
  • @cleverfox2879
    ਅੰਮ੍ਰਿਤਪਾਲ ਸਿੰਘ ਜੀ ਤੇ ਵਾਹਿਗੁਰੂ ਜੀ ਦੀ ਕਿਰਪਾ ਹੈ ਮੰਨ ਲਵੋ ਰੰਧਾਵਾ ਜੀ
  • ਕਾਗਜ਼ ਦੇ ਟੁਕੜਿਆ ਤੇ ਵਿਕਣ ਵਾਲੇ ਲੋਕ ਤਾਕ਼ਤ ਦਾ ਨਸ਼ਾ ਤੇ ਪੈਸੇ ਦਾ ਗਰੂਰ ਰੱਖਦੇ ਹਨ
  • ਜਿਨ੍ਹਾਂ ਦਰਵਾਜਿਆਂ ਤੇ ਨਵੇਂ ਰੰਗ ਚੜ੍ਹ ਜਾਣ ਉਹ ਫਿਰ ਪੁਰਾਣੀ ਦਸਤਕ ਨਹੀਂ ਪਹਿਚਾਣਦੇ
  • @Engfortis
    ਰੰਧਾਵਾ ਸਾਹਿਬ,ਸ ਹਮੀਰ ਸਿੰਘ ਜੀ ਨੇ ਬਿਲਕੁਲ ਠੀਕ ਕਿਹਾ ਹੈ ਕਿ ਪੰਜਾਬ ਦੇ ਲੋਕ ਜਦੋਂ ਰਵਾਇਤੀ ਪਾਰਟੀਆਂ ਜਾਂ ਨੇਤਾਵਾਂ ਤੋਂ ਨਿਰਾਸ਼ ਹੋ ਜਾਂਦੇ ਹਨ ਤੇ ਫਿਰ ਉਹ ਉਹਨਾਂ ਦਾ ਵਿਕਲਪ ਲੱਭਦੇ ਹਨ ਉਹਨਾਂ ਨੂੰ ਸਬਕ ਸਿਖਾਉਣ ਵਾਸਤੇ,ਅਮ੍ਰਿਤ ਪਾਲ ਸਿੰਘ ਦੀ ਜਿੱਤ ਇਹੀ ਨਿਰਾਸ਼ਾ ਦਾ ਨਤੀਜਾ ਹੈ।
  • ਝਾੜੂ ਵਾਲੇ ਕਹਿੰਦੇ ਆ ਕਿ ਉਹਨਾਂ ਦੇ ਕੰਮ ਬੋਲਦੇ ਆ,ਉਹ ਕੰਮ ਲੋਕਾਂ ਨੂੰ ਜੇ ਦਿਸਦੇ ਹੋਣ ਤਾਂ ਲੋਕਆਪ ਹੀ ਵੋਟਾਂ ਪਾ ਦੇਣਗੇ ।ਫਿਰ ਕੰਮ ਗਿਣਾਉਣ ਲਈ ਝੰਡੇ ਦਾ ਸਾਰਾ ਲੁੰਗ ਲਾਣਾ ਜਲੰਧਰ ਡੇਰੇ ਕਾਹਤੋਂ ਲਾਈ ਬੈਠਾ?
  • Haryana vich thana fook dita asla luth lya police wala mar dita nsa laga sab bahar hai Amritpal singh nal dhaka kita topi sarkar ne
  • @jjnhfdk
    ਹਮੀਰ ਸਿੰਘ ਜੀ ਸਾਧੂ ਸਿੰਘ ਦੀ ਜਿੱਤ ਵਿੱਚ ਤੁਸੀ ਸਾਡੇ ਵੱਲੋਂ ਆਰਗੇਨਾਈਜ਼ੇਸ਼ਨ ਬਣਾ ਕੇ ਲੋਕਾਂ ਦੀ ਤਾਕਤ ਲੋਕਾਂ ਹੱਥ ਨਾਅਰੇ ਤੇ ਮੰਗੀਆਂ ਵੋਟਾਂ ਨੂੰ ਅਣਗੋਲਿਆ ਹੀ ਕਰ ਦਿੱਤਾ
  • ਜਿਸ ਦਾ ਸਾਹਿਬ ਡਾਢਾ ਹੋਇ ਤਿਸੁ ਨੋ ਮਾਰ ਨਾ ਸਾਕਇ ਕੋਇ
  • ਇਹ ਤਾਂ ਪੰਜਾਬ ਦੇ ਲੋਕਾਂ ਨੂੰ ਵਿਸਾਰੀ ਬੈਠੇ ਹਨ ਸਕੱਤਰੇਤ ਤਾਂ ਇਹਨਾਂ ਲਈ ਕੀ ਮਾਅਨੇ ਰੱਖਦਾ ਹੈ ਜੀ।
  • Sr ਜੀ ਮਾਨ ਜੀ ਨੇ ਇਹ ਜਲੰਧਰ ਦੇ ਇਸੁ ਗਲਤ ਬਣਾਇਆ ਸੀਟ ਜਿੱਤਣ ਜਾਂ ਹਾਰਨ ਨਾਲ ਕੋਈ ਫ਼ਰਕ ਨਿ ਸੀ ਪੈਣਾ ਇਹਨਾਂ ਨੁ ਦਫ਼ਤਰ ਬੈਠ ਪੰਜਾਬ ਦੇ ਕੰਮ ਕਰਨੇ ਚਾਹੀਦੇ ਸਨ