ਪੰਨੂੰ ਮਾਮਲੇ 'ਚ ਆ ਗਈ ਦੋ ਟੁੱਕ....

31,304
0
Published 2024-06-27

All Comments (21)
  • @VkrmRandhawa
    ਜੰਗ ਵਿੱਚ ਸਿੱਖਾ ਨੂੰ ਪੰਪ ਦੇਣਗੇ ਕਿ ਤੁਸੀ ਸਾਡੇ ਸੇਰ ਓ ਦੇਸ ਬਚਾਓ ਪਰ ਮੇਰੀ ਸਲਾਹ ਏ ਹੈ ਕਿ ਸਿੱਖ ਸਾਰੇ ਆਪਣੇ ਘਰ ਬੈਠਣ ਤੇ ਤਮਾਸਾ ਦੇਖਣ 💯
  • @joban784
    ਸ਼ਾਇਦ ਤੁਹਾਡੇ ਧਿਆਨ ਵਿਚ ਨਹੀਂ ਆਇਆ ਇਸੇ ਹਫਤੇ ਜਾਪਾਨ ਨੇ ਭਾਰਤੀ ਕੰਪਨੀਆਂ ਤੇ ਪਾਬੰਦੀਆਂ ਲਗਾਈਆਂ ਹੈ ਜਿਹੜੀਆਂ ਅਮਰੀਕਾ ਦੇ ਕਹਿਣ ਤੇ ਲਗਾਈਆਂ ਤੇ ਇਹ ਸ਼ੁਰੂਆਤ ਹੈ
  • @MOHIEWALA
    ਪੰਜਾਬ ਦੇ ਸਾਰੇ ਮਸਲਿਆਂ ਦਾ ਹੱਲ ਆਜ਼ਾਦੀ 🦅
  • ਸਾਰੇ ਮਸਲਿਆਂ ਦਾ ਹੱਲ ਆਜ਼ਾਦੀ ਹੈ 🚩 ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ ⛳ ਐਸ ਐਫ਼ ਜੇ ਜਿੰਦਾਬਾਦ ⛳ ਪੌਲੀਟੀਕਲ ਪੰਜਾਬ ਮੀਡੀਆ ਜਿੰਦਾਬਾਦ ⛳🚩
  • @MOHIEWALA
    ਹੁਣ ਇੱਧਰ ਉੱਧਰ ਦੀ ਛੱਡ ਦਿਓ ਗੱਲ ਮਿੱਤਰੋ 💯 ਖਾਲਿਸਤਾਨ ਹਰ ਮਸਲੇ ਦਾ ਹੱਲ ਮਿੱਤਰੋ 💯👏🚩
  • ਇੰਡੀਆ ਵਾਲੇ ਫਿਲਮ ਕੱਢਣਗੇ ਉਹ ਫਿਲਮ ਦੇ ਵਿੱਚ ਨਿਕਲ ਗੁਪਤਾ ਹੀਰੋ ਹੋਵੇਗਾ ਜਿਹੜੀਆਂ ਕਮੀਆਂ ਤੁਸੀਂ ਦੱਸ ਰਹੇ ਜੇ ਉਹ ਕਮੀਆਂ ਦੂਰ ਕਰ ਦਿੱਤੀਆਂ
  • India keeps double face policy, which doesn’t work all the time.
  • ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਦੁਨੀਆ ਗੋਲ ਹੈ
  • ਵੀਰ ਜੀ ਸਬ ਸਬੂਤ ਹੋ ਗਏ ਨੇ ਮੋਦੀ ਜੀ ਗੋਡਿਆ ਭਰ ਨੇ ਇਸ ਕਰਕੇ ਹੀ ਰਸ਼ੀਆ ਨੂੰ ਚਲੇ ਨੇ ਵਿਸਵ ਗੁਰੂ
  • Mintu ji ਮੋਦੀ ਤੇ pressure ਕਿ ਕਾਜਿਸਨਸਤਾਨ ਕਿੳ ਨਹੀ ਜਾ ਰਹਿਆ ਦਿਨੇਸ ਵੋਹਰਾ ਦਾ video ਦੇਖੋ ਹੁਣ ਚੀਨ ਤੋ ਮੋਕ ਮਾਰ ਗਿਆ 😂
  • Wow! ਕਮਾਲ ਦਾ analysis! ਪਹਿਲੀ ਵਾਰ ਸੁਣਿਆਂ ਪੰਜਾਬੀ ਵਿੱਚ👍
  • ਮੈਂ Prime Asia tv ਵੇਖਣਾ ਛੱਡਤਾ, ਹੁਣ ਮੈਂ ਤੁਹਾਡਾ ਪ੍ਰੋਗਰਾਮ ਹੀ ਦੇਖਦਾਂ
  • 11 ਮਿੰਟ ਦੀ ਵੀਡੀਓ ਲੋਕਾ ਤੁਸੀਂ ਬੇਵਕੂਫ਼ ਸਮਜਦੇ ਜੇ
  • ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਬਹੁਤ ਹੀ ਛੇਤੀ ਸਾਡਾ ਸੋਹਣਾ ਦੇਸ਼ ਪੰਜਾਬ ਇੰਡੀਅਨ ਸਟੇਟ ਦੇ ਕਬਜ਼ੇ ਚੋਂ ਆਜ਼ਾਦ ਹੋਵੇਗਾ ਅਤੇ ਅਸੀਂ ਆਪਣੇ ਕੌਮੀ ਘਰ ਖਾਲਿਸਤਾਨ ਦੇ ਵਾਸੀ ਬਣਾਂਗੇ ❤ ਖਾਲਿਸਤਾਨ ਜਿੰਦਾਬਾਦ ❤ ਖਾਲਿਸਤਾਨ ਜਿੰਦਾਬਾਦ ❤ ਖਾਲਿਸਤਾਨ ਜਿੰਦਾਬਾਦ ❤