Chajj Da Vichar (2084) || ਨੋਟਾਂ ਦੀਆਂ ਪੰਡਾਂ ਨੂੰ ਕਿਉਂ ਮਾਰੀ ਸੀ ਠੋਕਰ ਬਾਪੂ ਨੇ ਰੋ ਰੋ ਕੀਤੇ ਵੱਡੇ ਖੁਲਾਸੇ

87,403
0
Published 2024-07-13
#primeasiatv #chajjdavichar #swarnsinghtehna #harmanthind #punjabnewstoday #latestnews #breakingnews #dhadivaar #writer #culture

NOW AVAILABLE ON SATELLITE IN INDIA - Jio Fiber #2006

Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on

YOUTUBE: goo.gl/TYnf9u
FACEBOOK: www.facebook.com/primeasiatvcanada
WEBSITE: www.primeasiatv.com/
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: twitter.com/primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314

Content Copyright @ Prime Asia TV Canada

All Comments (21)
  • ਬਹੁਤ ਹੀ ਵਧੀਆ ਉਪਰਾਲਾ ਹੈ ਜੀ ਼ਇਹ ਅਨਮੋਲ ਹੀਰੇ ਬਜ਼ੁਰਗ ਦੇ ਦਰਸ਼ਨ ਕਰਵਾਏ ਨੇ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਜੀ
  • ਟਹਿਣਾ ਸਾਹਿਬ ਭੁਲੇ ਵਿਸਰੇ ਸਾਹਿਤਕਾਰ ,ਗੀਤਕਾਰਾਂ ਨਾਲ ਮੁਲਾਕਾਤ ਕਰ ਕੇ ਬਹੁਤ ਵਧੀਆ ਕੀਤਾ ਧੰਨਵਾਦ
  • ਮਹਾਨ ਲਿਖਾਰੀ ਉਸਤਾਦ ਬਾਪੂ ਮੁਖਤਿਆਰ ਸਿੰਘ ਜੀ ਤੂਫਾਨ ਬੀਹਲਾ ਜਿਨਾਂ ਦੀ ਲਿਖਤ ਐਸੀ ਏ ਸੱਚਮੁੱਚ ਮੋਤੀ ਪਰੋ ਦਿੰਦੇ ਨੇ 🙏🏻
  • @virsasingh6859
    ਵਾਹ ਵਾਹ ਬਾਪੂ ਜੀ ਜਿਊਦਾ ਰਹੋ ਸਾਬਾਸ ਗੁਰੂ ਭਲਾ ਕਰੇ 🙏🙏😊
  • ਸਲਾਮ ਹੈ ਬਾਬਾ ਜੀ ਦੀ ਸੋਚ ਨੂੰ ਜੀ।
  • @ndhaliwal2889
    ਬਹੁਤ ਵਧੀਆ ਇਨਸਾਨ ਨੇ ਮੈਂ ਮਿਲਿਆ ਬਾਪੂ ਜੀ ਨੂੰ ਮੇਰਾ ਭਾਣਜਾ ਵੀ ਸ਼ਾਗਿਰਦ ਆ ਬਾਪੂ ਜੀ ਦਾ ਯੁੱਗ ਯੁੱਗ ਜੀਣ ਬਾਪੂ ਜੀ
  • ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
  • ਅੱਜ ਪੁਰਾਣਾ ਪੰਜਾਬ ਦੀ ਝਲਕ ਚੇਤੇ ਆ ਗਈ ਹਰਮਨ ਥਿੰਦ ਜੀ ਤੇ ਟਹਿਣਾ ਜੀ ❤❤🙏🏼🙏🏼
  • ਟਹਿਣਾ ਸਾਹਿਬ ਤੁਸੀਂ ਅੱਜ ਬਹੁਤ ਪੁੰਨ ਖੱਟਿਆ ਬੀਹਲਾ ਸਾਹਿਬ ਨੂੰ ਸੰਗਤਾਂ ਨਾਲ ਮਿਲਾਇਆ
  • ਸਭ ਤੋਂ ਸੋਹਣੀ ਮੁਲਾਕਾਤ ਕੀਤੀ ਗਈ ਟਹਿਣਾ ਸਾਹਿਬ ਇਸ ਉਪਰਾਲੇ ਲਈ ਬਹੁਤ ਬਹੁਤ ਧੰਨਵਾਦ ਜੀ ❤❤❤❤❤
  • ਬਹੁਤ ਵਧੀਆ ਟਹਿਣਾ ਸਾਬ ਅਜਿਹੀਆਂ ਸਖਸ਼ੀਅਤਾਂ ਨੂੰ ਦੁਨੀਆ ਅੱਗੇ ਲਿਆਉਣਾ ਸਿੱਖ ਕੌਮ ਦਾ ਮਹਾਨ ਢਾਡੀ ਮੁਖਤਿਆਰ ਸਿੰਘ ਤੂਫਾਨ ਬੀਹਲਾ
  • @bnwtv3586
    ਕੋਈ ਨਹੀ ਲਿਖ ਸਕਦਾ ਬਾਪੂ ਜੀ ਵਰਗਾ,,ਸਲਾਮ ਹੈ
  • @gnsingh411
    ਬਾਪੂ ਜੀ ਨੂੰ ਸੈਲਿਊਟ ਅਤੇ ਬਹੁਤ ਬਹੁਤ ਮਾਣ ਸਤਿਕਾਰ! ਟਹਿਣਾ ਸਾਹਿਬ, ਗੱਲਾਂ ਬਾਤਾਂ ਵਿੱਚ ਤੁਸੀਂ ਵੀ ਹਨੇਰੀ ਲਿਆਹਤੀ, ਬਾਪੂ ਤਾਂ ਤੂਫ਼ਾਨ ਹੈ ਹੀ।
  • ਬਹੁਤ ਵਧੀਆ ਵੀਰੇ ਬਾਪੂ ਜੀ ਤੁਫਾਨ ਬੀਲਾ ਜੀ ਦੇ ਦਰਸ਼ਨ ਕਰਾਕੇ ਬਹੁਤ ਵੱਡਾ ਪੁੰਨ ਕੀਤਾ ਵੀਰੇ ਇਹੋ ਜਿਹੀਆਂ ਰੂਹਾਂ ਦੇ ਦਰਸ਼ਨ ਕਰਾਉਦੇ ਰਿਹਾ ਕਰੋਇਹੋ ਜਿਹੇ ਪੁਰਸ਼ਾਨੂੰ ਅੱਗੇ ਲਿਆਇਆ ਕਰੋ ਸਾਂਭ ਕੇ ਰੱਖਣ ਵਾਲੇ ਹੀਰੇ ਹਨ ਜੀ ਰੂਹ ਖੁਸ਼ ਹੋ ਗੲਈ
  • ਨਮਸਕਾਰ ਉਸਤਾਦ ਜੀ।ਟੈਹਣਾ ਸਾਬ ਧੰਨਵਾਦ ਬਾਈ ਉਸਤਾਦ ਜੀ ਨੂੰ ਲੋਕਾਂ ਦੀ ਸੱਥ ਚ ਸਤਿਕਾਰ ਸਹਿਤ ਪੇਸ ਕੀਤਾ।
  • @user-yf4vl4kc6e
    ਸਵਰਨ ਸਿੰਘ ਟਹਿਣਾ ਜੀ ਹਰਮਨ ਕੌਰ ਥਿੰਦ ਜੀ ਸਤਿ ਸ਼੍ਰੀ ਅਕਾਲ ਅੱਜ ਸਾਡੇ ਦਿਲ ਵਿਚ ਤੁਹਾਡੇ ਪ੍ਰਤੀ ਦੁੱਗਣਾ chaguna ਹੋ ਗਿਆ ਕਿਉਂਕਿ ਮੇਰੇ ਪਿਤਾ ਜੀ ਵੀ ਇਕ ਕਵੀਸ਼ਰ ਹਨ ਮੈਂ ਆਪ ਵੀ ਮਾੜਾ ਮੋਟਾ ਗੁਣ ਗੁਣਾ ਲੈਦਾ ਹਾਂ ਅੱਜ ਤੁਸੀਂ ਸਾਡਾ ਦਿਲ ਜਿੱਤ ਲਿਆ ਹੈ ਸਮਝ ਨਹੀਂ ਆਉਂਦੀ ਕਿ ਕਿਹੜੇ ਸ਼ਬਦਾਂ ਨਾਲ ਤੁਹਾਡਾ ਧੰਨਵਾਦ ਕਰਾ ਬੀਹਲਾ ਸਾਹਿਬ ਅਸੀਂ ਬਹੁਤ ਜਿਆਦਾ ਲਿਖਤਾਂ ਸੁਣੀਆਂ ਹਨ ਪੰਜਾਬ ਦਾ ਕੋਈ ਢਾਡੀ ਜਾ ਕਵੀਸ਼ਰ ਹੋਣਾ ਜਿਸ ਨੇ ਇਹਨਾਂ ਦੀ ਲਿਖਤ ਨੂੰ ਗਾਇਆ ਹੋਵੇ ਤਕਰੀਬਨ ਸਾਰੇ ਢਾਡੀਆਂ ਕਵੀਸ਼ਰਾਂ ਨੇ ਇਹਨਾਂ ਦੀਆਂ ਲਿਖਤਾਂ ਨੂੰ ਗਾਇਆ ਹੈ ਬਾਈ ਜੀ ਮੁਖਤਿਆਰ ਸਿੰਘ ਤੂਫਾਨ ਬੀਹਲਾ ਅਤੇ ਥੋਨੂੰ ਅਤੇ ਹਰਮਨ ਜੀ ਮੇਰਾ ਦਿਲੋਂ ਸਲੂਟ ਹੈ ਮੇਰਾ ਜੀ ਕਰਦਾ ਤੁਹਾਡੀ ਸਿਫਤ ਕਰੀ ਹੀ ਜਾਵਾ ਐਨਾ ਸੋਹਣਾ ਲੱਗਿਆ ਪ੍ਰੋਗਰਾਮ ਗੁਰਮੁੱਖ ਸਿੰਘ ਪਾਠੀ ਕਾਉਂਕੇ ਕਲਾਂ
  • ਪਿਆਰੇ ਵੀਰ ਸਵਰਨ ਸਿੰਘ ਅਤੇ Sweet Beti Harman ji ਅੱਜ ਮੈਂ ਬੇਹੱਦ ਸ਼ੁਕਰਗੁਜ਼ਾਰ ਹਾਂ ਆਪਜੀ ਦੀ ਢਾਡੀ ਸਰਦਾਰ ਮੁੱਖਤਿਆਰ ਸਿੰਘ ਬੀਹਲ੍ਹਾ ਸਾਹਬ ਜੀ ਪ੍ਰਾਈਮ ਏਸ਼ੀਆ ਤੇ ਰੁਬਰੂ ਕਰਵਾ ਕੇ ਏਨਾਂ ਵੱਡਾ ਮਾਣ ਦੇਣ ਲਈ ਉਦਾਸੀ ਪ੍ਰੀਵਾਰ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ Waheguru bless you Beta 👍🏻👍🏻👍🏻👍🏻👍🏻
  • ਬਹੁਤ ਵਧੀਆ,ਬਹੁਤ ਵਧੀਆ,ਕਯਾ ਬਾਤ ਐ ਕੌਮ ਦੇ ਅਨਮੋਲ ਹੀਰੇ,ਬਾਕਮਾਲ ਲਿਖਾਰੀ ਐਦਾਂ ਕਹੀ ਜਾਣਾ ਈ ਕਾਫ਼ੀ ਨਹੀਂ………… ਜੇ ਬੀਹਲਾ ਸਾਹਿਬ ਨੇ ਮੰਗਿਆ ਨਹੀਂ ਤਾਂ ਜੋ ਕਰ ਸਕਦੇ ਨੇ,ਉਹਨਾਂ ਨੂੰ ਆਰਥਿਕ ਮਦੱਦ ਜ਼ਰੂਰ ਕਰਨੀ ਚਾਹੀਦੀ ਐ,ਪੈਸੇ ਧੇਲੇ ਬਿਨ੍ਹਾਂ ਕੌਣ ਪੁੱਛਦੈ ਇੱਥੇ ਵੈਸੇ ਸਾਡੇ ਲਿਖਾਰੀਆਂ ਨਾਲ ਨਾ ਪਹਿਲਾਂ ਚੰਗਾ ਹੋਇਆ ਕਦੇ ਨਾ ਅੱਜ ਹੋ ਰਿਹੈ ‘’ਮਤਲਬ ਕੱਢ ਜਾਂਦੇ ਨੇ ਮਿੱਠੀਆਂ ਜ਼ੁਬਾਨਾਂ ਵਾਲੇ’’
  • ਬਹੁਤ ਵਧੀਆ ਉਪਰਾਲਾ ਬਹੁਤ ਵਧੀਆ ਲੇਖਕ ਬਹੁਤ ਵਧੀਆ ਇਨਸਾਨ ਬਹੁਤ ਵਧੀਆ ਗੱਲਬਾਤ
  • @palasingh5151
    ਬਹੁਤ ਵਧੀਆ ਪ੍ਰੋਗਰਾਮ ਜੀ ਤੁਫਾਨ ਬੀਹਲਾ ਬਹੁਤ ਸਤਿਕਾਰਯੋਗ ਹਨ ਮੇਰੇ ਨੇੜੇ ਪਿੰਡ ਦੇ ਹਨ ਨਾਂਮ ਬਹੁਤ ਉੱਚਾ ਆਪਣੇ ਆਪ ਵਿੱਚ ਜੀ