ਜੱਸੀ ਕ+ਤ+ਲ ਕਾਂਡ Exclusive | Jassi ਦੀ ਮਾਂ ਤੇ ਮਾਮੇ ਨੂੰ Canada ਤੋਂ EXTRADITION ਦੀ ਕਹਾਣੀ | Arbide World

42,945
0
Published 2024-07-26
ਜੱਸੀ ਕ+ਤ+ਲ ਕਾਂਡ Exclusive | Jassi ਦੀ ਮਾਂ ਤੇ ਮਾਮੇ ਨੂੰ Canada ਤੋਂ EXTRADAITION ਦੀ ਕਹਾਣੀ | Kanwardeep Kaur | Devinder Pal | Arbide World |

ਮਲਕੀਤ ਕੌਰ ਤੇ ਸੁਰਜੀਤ ਸਿੰਘ ਨੂੰ ਲੈਣ ਗਈ ਸੀ SSP Chandigarh ਕੰਵਰਜੀਤ ਕੌਰ
#jassigill #mithu #arbideworld #punjab #lovestory #Devinderpal #SwaranSingh #PunjabPolice #latestnews @PunjabPoliceIndiaOfficial #canadiangirl #canadalife #canadaimmigration #PunjabCanada #sukhwindersingh #podacst #Story #latestnews #news #punjabNews #PunjbaloveStory #CanadaGirl #CanadianLoveStory #kanwardeepkaur #SSpChandigarh #canadaimmigration #canadalife #extradition


ARBIDE WORLD is a Premier Punjabi Language blog offering diverse range of compelling programs to interest people from all walks of life. We take pride & commitment in programmers that delve into realms of Politics, History, News, Culture, Crime etc.

All Comments (21)
  • ਬਹੁਤ ਬਧੀਆ ਆਫ਼ਿਸਰ ਹਨ ਮੈਡਮ ਸਾਨੂੰ ਮਲੇਰਕੋਟਲੇ ਇਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ
  • ਸਿੱਧੂ ਬਾਈ ਦੇ ਕਾਤਲ,,, ਕਦੋ ਪੰਜਾਬ ਪੁਲਿਸ ਲੈ ਕੇ ਆਉ,,, ਪੰਜਾਬ,,,,,???????
  • ❤❤❤❤,, ਬਾਈ ਸਾਡਾ ਯਾਰ ਆ ਮਿੱਠੂ ਕੌਕਿਆਂ ਵਾਲਾ ,,,,ਜੱਸੀ ਨੂੰ ਮਾਰ ਕੇ ਬਹੁਤ ਗ਼ਲਤ ਕੀਤਾ ਜਾਲਮਾਂ ਨੇ,,,,
  • ਇਹ ਕਹਾਣੀ ਬਹੁਤ ਦੁੱਖਭਰੀ ਸੀ ਸਲੂਟ ਆ ਸਵਰਨ ਸਿੰਘ ਜੀ ਨੂੰ ਜਿਨ੍ਹਾਂ ਨੇ ਬਹੁਤ ਮੇਹਨਤ ਕਰਕੇ ਦੋਸ਼ੀ ਫੜਨ ਕਾਰਜ਼ ਕਿਤਾ, ਪਤਰਕਾਰ ਸਾਬ ਦਾ ਬਹੁਤ ਧਨਵਾਦ ਜੀ
  • @Paraspartap
    ਦਵਿੰਦਰ ਭਾਅ ਜੀ ਬਹੁਤ ਬਹੁਤ ਸਤਿਕਾਰ ਜੀ। ਕੁੱਲ ਮਿਲਾ ਕੇ ਇਸ ਕੇਸ ਵਿੱਚ ਪੁਲਿਸ ਦੀ ਭੂਮਿਕਾ ਬਹੁਤ ਸਾਰਥਿਕ ਰਹੀ ਹੈ।ਮੌਜੂਦਾ ਮੁੱਖ ਮੰਤਰੀ ਸਾਹਿਬ ਜੀ ਦਾ ਕਿਰਦਾਰ ਆਪ ਬੋਲਿਆ ਹੈ।ਪਰਤ ਦਰ ਪਰਤ ਤੈਹਾਂ ਖੋਲ੍ਹ ਕੇ ਲੋਕਾਂ ਨੂੰ ਦੱਸਣ ਲਈ ਆਪ ਜੀ ਦਾ ਧੰਨਵਾਦ।ਉਸ ਸਮੇਂ ਦੇ SSP ਸ੍ਰੀ ਜਤਿੰਦਰ ਔਲਖ ਸਾਹਿਬ, ਇੰਸਪੈਕਟਰ ਸਵਰਨ ਸਿੰਘ ਜੀ ਅਤੇ SSP ਚੰਡੀਗੜ੍ਹ ਸ੍ਰੀ ਮਤੀ ਕੰਵਰਦੀਪ ਕੌਰ ਜੀ ਦੀ ਮਿਹਨਤ ਨੂੰ ਸਲਿਊਟ ਹੈ ਜੀ।
  • ਰੱਖੇ ਰੱਬ ਤੇ ਮਾਰੇ ਕੌਣ? ਜਸੀ ਦੇ ਖੂਨ ਦਾ ਬਦਲਾ ਕਿਓਕਿ ਬਹੁਤ ਈਮਾਨਦਾਰੀ ਤੇ ਦਿਲੋ ਇੱਕ ਸਨ ਜਸੀ ਤੇ ਮਿੱਠੂ। ਪਰ ਮਿਠੂ ਜਿਓਦਾ ਰਹਿ ਗਿਆ ਤੇ ਸਵਰਨ ਸਿੰਘ ਜੀ ਵਰਗੇ ਅਫ਼ਸਰ ਦੀ ਮਧਾਣੀ ਨੇ ਪੂਰੀ ਤਰਾ ਰਿੜਕ ਕੇ ਕੇਸ ਨੂੰ ਰੱਖ ਦਿੱਤਾ। ਤੇ ਪੁਲੀਸ ਅਫ਼ਸਰ madamਦੀ ਜੁਬਾਨੀ ਸਾਰੀ ਕਹਾਣੀ ਸੁਣੀ ਕੇ ਹੋਰ ਕਈ ਕੁਝ ਪਤਾ ਲੱਗਿਆ ਤੇ ਮਿਠੂ ਦੀ ਵੀ ਸੁਣੀ। ਤੁਹਾਡਾ ਚਾਨਲ ਤੇ ਤੁਹਾਡੇ ਰਾਹੀਂ ਲਈਆਂ ਗਈਆਂ ਇਟਰਵਿਊ ਬਹੁਤ ਹੀ ਵਧੀਆ ਤੇ ਬੰਦ ਗੋਭਾਂ ਵਾਂਗੂੰ ਕੇਸ ਦੀਆਂ ਪਰਤਾਂ ਉਧੇੜ ਕੇ ਰੱਖ ਦਿੱਤੀਆਂ
  • ਜੋ ਵੀ ਹੋਇਆ,,ਮਾੜਾ ਹੋਇਆ। ਔਖੇ ਹੋਕੇ ਜੱਸੀ ਨਾਲ ਸਹਿਮਤ ਹੋ ਜਾਂਦੇ ਤਾਂ ਇੰਨੀ ਬਦਨਾਮੀ ਨੀ ਸੀ ਹੋਣੀ।,,,, ਮਾ ਨੇ ਮੰਨ ਜਾਣਾ ਸੀ ਪਰ ਕੰਮ ਮਾਮੇ ਨੇ ਖਰਾਬ ਕੀਤਾ। ਮਾਮੇ ਦਾ ਰੋਲ ਅਤਿ ਘਿਨਾਉਣਾ ਸੀ।
  • ਪੁਲਿਸ ਨੇ ਬਹੁਤ ਮਿਹਨਤ ਕੀਤੀ ਸੀ, ਮੇਨ ਤਫ਼ਤੀਸ਼ ਅਫਸਰ ਸਵਰਨ ਸਿੰਘ ਨੂੰ ਦਿਲੋਂ ਸਲਿਊਟ।
  • Salute hai sawran Singh ji noo..Iss trh de system ch honest reh ke kam karna easy nhi c..Dil to salaam hai..Iss officer noo
  • ਇੰਨਾ ਦੋਵਾ ਨੂੰ ਫਾਂਸੀ ਲਗਾਉਣੀ ਚਾਹੀਦੀਆ ਸਲੂਟ ਕਰਦੇ ਸਰਵਨ ਸਿੰਘ ਇਕ ਇਮਾਨਦਾਰ ਪੁਲਿਸ ਅਫਸਰ ਦੀ ਇਮਾਨਦਾਰੀ ਨੂੰ
  • ਸ. ਜਤਿੰਦਰ ਸਿੰਘ ਔਲਖ ਤੇ ਸ. ਸਵਰਨ ਸਿੰਘ ਵਰਗੇ ਇਮਾਨਦਾਰ, ਨਿਧੜਕ ਅਤੇ ਸੂਝਵਾਨ ਪੁਲਿਸ ਅਫਸਰਾਂ ਨੂੰ ਦਿਲੋਂ ਸਲਾਮ ।
  • Madam should be appointed DGP for her sincerity and hard work ❤
  • ਬਹੁਤ ਵਧੀਆ ਪ੍ਰੋਗਰਾਮ, ਜਾਣਕਾਰੀ ਲਈ ਸ਼ੁਕਰੀਆ
  • S S P ਜਤਿਦਰ ਸਿੰਘ ਅੋਲਖ ਬਹੁਤ ਅੱਛੇ ਵਧੀਆ ਅਫਸਰ ਹਨ ਜੇਕਰ ਹੋਰ ਕੋਈ SSP ਹੁੰਦਾ ਉਸ ਨੇ ਵਿਕ ਜਾਣਾ ਸੀ ਤੇ ਕੇਸ ਹੀ ਰਫਾ ਦਫਾ ਕਰ ਦੇਣਾ ਸੀ ਇਮਾਨਦਾਰ ਹੋਣ ਕਾਰਣ ਹੀ ਹੁਣ ਉਹਨਾ ਨੂੰ ਮਾਨ ਸਰਕਾਰ ਨੇ PPSC ਦਾ ਚੈਅਰਮੈਨ ਲਾਈਆ ਹੈ
  • ਸਵਰਨ ਸਿੰਘ ਅਫ਼ਸਰ ਜੋ ਇਮਾਨਦਾਰ ਆਦਮੀ ਹੈ ਜੀ ਨੇ ਮਿਸਾਲ ਪੈਦਾ ਕਰ ਦਿੱਤੀ ਇਹੋ ਜਿਹੇ ਅਫ਼ਸਰ ਨੂੰ ਦਿਲੋ ਦਵਾਵਾਂ ਦਿੰਦੇ ਹਾ
  • ਸਵਰਨ ਸਿੰਘ 🙏ਤੇ ਔਲਖ ਸਾਹਿਬ 🙏👌👍