ਇਹ ਵੀਡਿਉ ਸੇਅਰ ਕਰੋ ਬਿਨਾਂ ਨਹੀਂ ਰਿਹਾ ਜਾਣਾ ਮੁਸਲਿਮ ਵੀਰ ਨੇ ਕੀਤੀਆਂ ਨਿਹੰਗ ਸਿੰਘਾਂ ਦੀਆਂ ਸਿਫਤਾਂ
116,057
Published 2022-02-14
Join this channel to get access to perks:
youtube.com/channel/UCPwgNG6nXpgVmUGTXOSM0aA/join
Don't forget to SUBSCRIBE to our channel.
SIKH CHANNEL - celebrating 12 years of television broadcast.
All Comments (21)
-
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤
-
ਸਿੱਖ ਕੌਮ ਨਾਂਮ ਉਚਾ ਕੀਤਾ ਸਿੱਖ ਕੌਮ ਕਦੇ ਕਿਸੇ ਕੋਮ ਵਿਰੋਧ ਕਰਦੇ
-
ਖਾਲਸਾ ਖਾਸ ਹੈਂ ਇਸ ਕਰਕੇ ਖਾਲਸਾ ਕਦਾ ਝੂਠ ਨਹੀਂ ਬੋਲਦਾ ਸਿੱਖ ਕੌਮ ਬਣੇ ਹੀ ਮਜ਼ਲੂਮਾਂ ਦੀ ਰਾਖੀ ਕਰਨ ਵਾਸਤੇ ਕਿੰਗ ਸਾਡਾ ਅੰਮ੍ਰਿਤਪਾਲ ਜਿੰਦਾਬਾਦ
-
ਧੀਆ ਭੈਣਾ ਸਭ ਦੀਆ ਸਾਂਝੀਆ ਹੁੰਦੀਆ ਨੇ
-
ਬਾਬਾ ਮਹਿਰੋਂ ਤੁਹਾਡਾ ਧੰਨਵਾਦ
-
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ 🙏🙏
-
ਬਿਲਕੁੱਲ ਸਹੀ ਗੱਲ ਬਾਬਾ ਮਹਰੋ ਸਾਬ ਜੀ
-
ਬਹੁਤ ਵਧੀਆ ਗੱਲ ਹੈ ਵੀਰ ਜੀ ਵਾਹਿਗੁਰੂ ਮੇਹਰ ਕਰੇ ਜੀ
-
ਵਾਹਿਗੁਰੂ ਜੀ👍👍👌🏻👌🏻🙏🏻🙏🏻♥️🌹♥️
-
ਬਹੁਤ ਵਧੀਆ ਵੀਰ ਜੀ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ
-
ਖਾਲਸਾ (ਸਰਬੱਤ ਦਾ ਭਲਾ )
-
ਵਾਹਿਗੁਰੂ ਜੀ
-
Waheguru ji ka khalsa .. Waheguru ji ki Fateh
-
Sache patshah sikh kom Te apna mehar bhrya hath rakhio ji sare punjab te punjabi jo world vich kite v vasde hai apna reham Te chardi kalan bak so te khalsa raj baksho.waheguru 🙏
-
ਪਰ ਬੇਟੀ ਹੋ ਬੇਟੀ ਜਾਨੇ
-
ਪੰਜਾਬ ਦਾ ਸ਼ੇਰ ਅਮ੍ਰਿਤ ਪਾਲ ਖਾਲਸਾ
-
ਪਰ ਬੇਟੀ ਕੌ ਬੇਟੀ ਜਾਨੌ ਪਰ ਮਾਤ ਕੌ ਮਾਤ ਪਹਚਾਨੌ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਮੌਜ ਰਾਜ ਕਰੇ ਗਾ ਖਾਲਸਾ ਜਿਸ ਦਿਨ ਖਾਲਸਾ ਰਾਜ ਆ ਗਯਾ ਤਾ ਫੇਰ ਕਿਸੇ ਦੀ ਹਿਮੰਤ ਨਹੀ ਹੌਏ ਗੀ ਕਿਸੀ ਧੀਆ ਭੈਣਾ ਦੇ ਵਲ ਕੌਈ ੳਗਲ ਬੀ ਕਰ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻🙏🏻
-
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
-
Nice good luck nice
-
Good video , this is humanity.