500 ਸਾਲ ਪਹਿਲਾਂ ਕਿਹੋ ਜਿਹੀ ਹੁੰਦੀ ਸੀ ਸਿੱਖਾਂ ਦੀ ਅਰਦਾਸ |Sikh Ardas History | Punjab Siyan

370,006
0
2024-05-06に共有
#sikhardas #ardashistory #sikhhistory
Please Click on the Link Below To Support Us
ਸਾਨੂੰ ਸਪੋਰਟ ਕਰਨ ਲਈ ਇਸ ਲਿੰਕ ਤੇ ਕਲਿਕ ਕਰ ਸਕਦੇ ਹੋ
youtube.com/channel/UC5dZhSflbqGk70V4hif36Eg/join

Sikh Ardas History in Punjabi
Who Wrote the Sikh Ardas
Was the Ardas Same in Sikh Guru Sahibans Time
Ardas in the time of sikh guru sahiban
ardas meaning in farsi
ardas meaning in sanskrit
punjab siyan ardas history
did guru nanak sahib created the ardas
what is the concept of ardas in sikh history
the power of ardas that has filled power and strenght in sikhs in their up and downs
additions in ardas at the tme of baba banda singh bahadur ji
ardas in misl time
sikh ardas at the time of maharaja ranjit singh khalsa raj
ardas history in punjabi on punjab siyan you tube channel
top channel in sikh history on you tube
best channel of sikh history
concept of sikh history, history of ardas, meaning of ardas
creation of ardas, ardas at guru sahiban's time
full history of ardas
ਸਿੱਖ ਅਰਦਾਸ ਇਤਿਹਾਸ

コメント (21)
  • @sodhisaab9579
    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜੁਗੋ ਜੁਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏
  • ਅਰਦਾਸ ਵਾਲੀ ਵੀਡੀਓ ਬਹੁਤ ਚੰਗੀ ਲੱਗੀ ਬਹੁਤ ਜਾਣਕਾਰੀ ਮਿਲੀ ਇਹ ਵੀਡੀਓ ਅਸੀਂ ਚਨਈ ਬੈਠੇ ਸੁਣ ਰਹੇ ਹਾਂ
  • ਵਾਹਿਗੁਰੂ ਜੀ। ਧੰਨ ਤੇਰੀ ਸਿੱਖੀ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਭਾਈ ਸਾਹਿਬ ਜੀ ਤੁਸੀਂ ਧੰਨਤਾ ਦੇ ਯੋਗ ਹੋ। ਬਹੁਤ ਵਧੀਆ ਉਪਰਾਲਾ ਹੈ ਜੀ।
  • ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਗੁਰੂ ਪਾਤਸ਼ਾਹ ਜੀ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਅਤੇ ਗੁਰਮਤ ਤੇ ਚੱਲਣ ਦੀ ਦ੍ਰਿੜਤਾ ਬਖਸ਼ਣ ਜੀ, ਏਹੀ ਅਰਦਾਸ ਹੈ 🙏
  • ਬਹੁਤ ਹੀ ਗਿਆਨ ਭਰਪੂਰ ਜਾਣਕਾਰੀ
  • ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀਕਲਾ ਬਖਸ਼ਣ ਜੀ।
  • ਬੜੀ ਵੱਡੀ ਸੇਵਾ ਬਖਸ਼ੀ ਹੈ ਆਪ ਜੀ ਨੂੰ ਗੁਰੂ ਪਿਆਰਿਓ❤️ਚੜ੍ਹਦੀ ਕਲਾ ਵਿੱਚ ਰਹੋ
  • @inderjeetkaur
    ਬਹੁਤ ਹੀ ਡੂੰਘੀ ਅਨਮੋਲ ਜਾਣਕਾਰੀ ਦਿੱਤੀ ਆ ਜੀ ਅਰਦਾਸ ਬਾਰੇ ਧੰਨਵਾਦ ਤੁਹਾਡਾ
  • ਬਹੁਤ ਵਧੀਆ ਤੇ ਵਡਮੁੱਲੀ ਜਾਣਕਾਰੀ ਮਿਲੀ ਰਵਿੰਦਰ ਸਿੰਘ ਨਾਭਾ ਤੋਂ ਜ਼ਿਲ੍ਹਾ ਪਟਿਆਲਾ
  • ਵਾਹਿਗੁਰੂ ਪਿਤਾ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ।
  • ਅਰਦਾਸ ਤੇ ਇਤਹਾਸ ਦੀ ਬਹੁਤ ਲੰਬੀ ਜਾਣਕਾਰੀ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ ॥🙏🙏
  • ਬਹੁਤ ਬਹੁਤ ਧੰਨਵਾਦ ਬੇਟਾ ਜੀ ਸਿੱਖ ਇਤਿਹਾਸ ਦੀ ਵੱਡੀ ਤੇ ਅਣਮੁੱਲੀ ਜਾਣਕਾਰੀ ਲਈ
  • ਬਹੁਤ ਵਧੀਆ ਜਾਣਕਾਰੀ! ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ।
  • @guri1776
    Bai a swaal mere dimaag ch boht time tu c Waheguru g ne tohade dwara sarre swaal jwaab clear krte. Chadd di kla bkshe thonu prmatma ❤
  • Waheguru ji di bhout mehr a thode te , waheguru ji menu v sikhi ਸਰੂਪ ਬਖਸ਼ੇ
  • ❤❤❤ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ❤❤❤ ਬਹੁਤ ਬਹੁਤ ਧੰਨਵਾਦ ਜੀ 👍👍 ਆਪ ਨੇ ਗਿਆਂਨ ਵਿਚ ਵਾਧਾ ਕੀਤਾ ਜੀ ❤❤❤
  • ਬਹੁਤ ਬਹੁਤ ਧੰਨਵਾਦ ਬਾਈ ਜੀ ਇਤਿਹਾਸ ਸਬੰਧੀ ਬਹੁਤ ਡੂੰਘੀ ਜਾਣਕਾਰੀ ਦੇਣ ਲਈ ਤੁਹਾਡੀ ਹਰ ਵਿਡੀਉ ਸੁਣਦੇ ਹਾਂ ਪਿੰਡ ਠੀਕਰੀਵਾਲ ਜ਼ਿਲ੍ਹਾ ਕਪੂਰਥਲਾ। ਕਿੱਤਾ ਖੇਤੀਬਾੜੀ।
  • @PMKC_WINNIPEG
    ਤੂ ਠਾਕੁਰ ਤੁਮ ਪਹਿ ਅਰਦਾਸ ਗੁਰੂ ਅਰਜਨ ਦੇਵ ਪਾਤਿਸ਼ਾਹ
  • ਬਹੁਤ ਬਹੁਤ ਧੰਨਵਾਦ ਵੀਰ ਇਸ ਵੱਡਮੁੱਲੀ ਜਾਣਕਾਰੀ ਲਈ।
  • ਭਾਈ ਸਾਹਿਬ ਜੀ ਵਾਗਿਗੁਰੂ ਜੀ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ॥ ਤੁਹਾਡਾ ਚੈਨਲ ਪੰਜਾਬ ਸਿੰਆਂ ਅੰਮਿ੍ਤਸਰ ਦੇਖ ਰਹੇ ਹਾਂਜੀ ਗੁਰੂ ਸਾਹਿਬਾਂ ਦੇ ਇਤਹਾਸ ਅਤੇ ਅਰਦਾਸ ਬਾਰੇ ਚਾਨਣਾ ਪਾਉਣ ਲਈ ਆਆਪ ਦੇ ਅਤਿ ਧੰਨਵਾਦੀ ਹਾਂ ਜੀ ਵਾਹਿਗੁਰੂ ਜੀ ਚੜ੍ਦੀਕਲਾ ਬਖ਼ਸ਼ਣ ਜੀ