Lakha Sidhana On Amritpal Brother arrest | ਅੰਮ੍ਰਿਤਪਾਲ ਦੇ ਭਰਾ ਦੀ ਗ੍ਰਿਫ਼ਤਾਰੀ 'ਤੇ ਬੋਲਿਆ ਲੱਖਾ ਸਿਧਾਣਾ

126,613
0
Published 2024-07-12
Lakha Sidhana On Amritpal Brother arrest | ਅੰਮ੍ਰਿਤਪਾਲ ਦੇ ਭਰਾ ਦੀ ਗ੍ਰਿਫ਼ਤਾਰੀ 'ਤੇ ਬੋਲਿਆ ਲੱਖਾ ਸਿਧਾਣਾ
#Lakhasidhana #Amritpalingh #abplive
ਅੰਮ੍ਰਿਤਪਾਲ ਦੇ ਭਰਾ ਦੀ ਗ੍ਰਿਫ਼ਤਾਰੀ 'ਤੇ ਬੋਲਿਆ ਲੱਖਾ ਸਿਧਾਣਾ
ਗ੍ਰਿਫ਼ਤਾਰੀ ਇਕ ਡਰਾਮਾ ਤੇ ਸਾਜਿਸ਼ - ਲੱਖਾ ਸਿਧਾਣਾ
ਲੱਖਾ ਸਿਧਾਣਾ ਨੇ ਗ੍ਰਿਫ਼ਤਾਰੀ 'ਤੇ ਖੜ੍ਹੇ ਕੀਤੇ ਸਵਾਲ
ਨਿਆਂਇਕ ਹਿਰਾਸਤ 'ਚ ਅੰਮ੍ਰਿਤਪਾਲ ਦਾ ਭਰਾ
ਹਰਪ੍ਰੀਤ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ’ਚ ਭੇਜਿਆ
ਫਿਲੌਰ ਕੋਰਟ 'ਚ ਹੋਈ ਹਰਪ੍ਰੀਤ ਦੀ ਪੇਸ਼ੀ
ICE Drug ਨਾਲ ਪੁਲਿਸ ਨੇ ਕੀਤਾ ਹੈ ਗ੍ਰਿਫ਼ਤਾਰ
ਚਾਰ ਗ੍ਰਾਮ ਨਸ਼ੇ ਨਾਲ ਕੀਤਾ ਗ੍ਰਿਫਤਾਰ
ਹਰਪ੍ਰੀਤ ਦਾ ਸਾਥੀ ਲਵਪ੍ਰੀਤ ਵੀ ਗ੍ਰਿਫਤਾਰ
ਹਰਪ੍ਰੀਤ ਤੇ ਲਵਪ੍ਰੀਤ ਦਾ ਡੋਪ ਟੈਸਟ ਆਇਆ ਪੋਜ਼ੀਟਿਵ
Subscribe Our Channel: ABP Sanjha    / @abpsanjha   Don't forget to press THE BELL ICON to never miss any updates

Watch ABP Sanjha Live TV: abpsanjha.abplive.in/live-tv
ABP Sanjha Website: abpsanjha.abplive.in/


Social Media Handles:
YouTube: youtube.com/user/abpsanjha
Facebook: www.facebook.com/abpsanjha/
Twitter: twitter.com/abpsanjha


Download ABP App for Apple: itunes.apple.com/in/app/abp-live-abp-news-abp-anan…
Download ABP App for Android: play.google.com/store/apps/details?id=com.winit.st…

All Comments (21)
  • ਲੱਖਾ ਸਿਧਾਣਾ 100% ਸੱਚ ਬੋਲ ਰਿਹਾ
  • @upkarkaur6038
    ਬਿਲਕੁਲ ਸੱਚ ਹੈ ਭਰਾ ਜੀ , ਸਾਰੇ ਰਲ ਕੇ ਛਿੱਤਰ ਮਾਰੋ ਭਗਵੰਤ ਮਾਨ ਦੇ |
  • ਹਾਲੇ ਵੀ ਮੌਕਾ ਸਾਰੇ ਨੌਜਵਾਨ ਸਿੱਖ ਕੌਮ ਇਕੱਠੀ ਹੋਵੇ ਇੱਕ ਝੰਡੇ ਥੱਲੇ ਰੋਡ ਬੰਦ ਕਰੋ ਭਗਵੰਤ ਮਾਨ ਸ਼ਰਾਬੀ ਦਾ ਦਿਮਾਗ ਖੁੱਲੇ
  • @param2756
    ਭਾਈ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕੀਤਾ ਉਨ੍ਹਾਂ ਦਾ ਕੱਦ ਕਈ ਗੁਣਾ ਵੱਡਾ ਹੋ ਗਿਆ। ਹੁਣ ਭਾਈ ਹਰਪ੍ਰੀਤ ਸਿੰਘ ਦਾ ਕੱਦ ਵੀ ਬਹੁਤ ਵੱਡਾ ਹੋ ਗਿਆ ਸਿੱਖਾਂ ਦੀ ਨਜ਼ਰ ਵਿਚ।
  • ਭਾਈ ਅੰਮ੍ਰਿਤਪਾਲ ਸਿੰਘ ਲੌਕਾ ਦੇ ਦਿਲਾ ਵਿੰਚ ਰੈਦਾ ਕੌਈ ਨੀ ਕੱਡ ਸਕਦਾ ਪੰਜਾਬ ਦਾ ਸਾਰਾ ਜੂਥ ਭਾਈ ਸਾਬ ਦੇ ਨਾਲ ਹੈ
  • ਭਗਵੰਤ ਮਾਨ ਦੀ ਮੱਤ ਵੱਜ ਚੁੱਕੀ ਹੈ, ਆਖਰੀ ਵਾਰ ਆ, ਮੁੜਕੇ ਨਹੀ ਆਉਣਾ,
  • ਲੱਖਾ ਸਿਧਾਣਾ ਵੀਰ ਜੀ ਆਪ ਜੀ ਦੀ ਗਲ 100% ਸਹੀ ਹੈ
  • ਭਗਵੰਤੇ ਬੁੱਚੜ ਦੀ ਸਰਕਾਰ ਗਲਤ ਕਰ ਰਹੀ ਆ❤❤❤❤❤
  • ਵੀਰੋ ਹਰਪ੍ਰੀਤ ਭਾਈ ਨਾਲ ਧੱਕਾ ਹੋ ਰਿਹਾ
  • ਲੱਖ ਦੀ ਲਾਹਣਤ ਐਸਐਸਪੀ ਨੂੰ ਸ਼ਰਮ ਨਹੀਂ ਆਉਂਦੀ ਇਹੋ ਜਿਹੀ ਪੁਲਿਸ ਨੂੰ
  • @rajveerkaur3742
    Lakha veer ਜਿੱਤਣਾ ਜ਼ਰੂਰੀ ਸੀ ਲੋਕੋ ਤੁਸੀ ਕਦੇ ਸਮਜਦੇ ਨਹੀ
  • @Harmandeol2323A
    ਅਜੇ ਤਾ ਏਹ ਨਾਹੀ ਪਤਾ ਪਿਸ਼ਾਬ ਟੈਸਟ ਕਿਸੇ ਪੁਲਸ ਵਾਲੇ ਹੋਵੈ 😂
  • ਲੱਖੇ ਵੀਰ ਪੰਜਾਬ ਪੁਲਿਸ ਬੜੀ ਕੁੱੱਤੀ ਚੀਜ਼ ਹੈ ਜੇ ਇਨ੍ਹਾਂ ਦੇ ਬੱਚਿਆਂ ਨਾਲ ਇੱਦਾਂ ਹੋਵੇ ਤਾਂ ਇਨ੍ਹਾਂ ਨੂੰ ਪਤਾ ਲਗੇ
  • ਲੱਖੇ,ਵੀਰ, ਦੀਆ ਸਾਰੀਆ ਗੱਲਾ ਠੀਕ,ਨੇ, ਲੋਕਾਂ ਨੂੰ ਇਕਠੇ,ਹੋਣ, ਦੀ ਲੋੜ ਹੈ
  • ਲੱਖੇ ਦੀਆ ਗੱਲਾ ਬਿਲਕੁਲ ਸਹੀ ਹਨ ।
  • ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਇਹ ਤਾਂ ਸਾਫ਼ ਦਿਸਦਾ ਅਮਿਤਪਾਲ ਸਿੰਘ ਖਾਲਸਾ ਵਾਹੀਰ ਵਾਲੇ ਨੂੰ ਬਦਨਾਮ ਕਰ ਰਹੇ ਹਨ ਤੇ ਦੂਜਾ ਮਸਲਾ ਲੋਰਿਸ ਬਿਸ਼ਨੋਈ ਗੈਂਗਸਟਰ ਦੀ ਇੰਟਰਵਿਊ ਵਾਲਾਂ ਮਾਮਲਾ ਦਬਾਅ ਰਹੇ ਹਨ
  • ਲੱਖਾਂ ਸਿਧਾਣਾ ਸੱਚ bol reha, ਜਾਗੋ ਪੰਜਾਬ ਦੇ ਲੋਕੋ ਜਾਗੋ 🙏🙏🙏
  • ਭਾਈ ਸਾਹਿਬ ਜੀ ਤੁਸੀਂ ਟਾਈਮ ਰੱਖੋ ਵੀ ਭਾਈ ਇਹ ਕਿਉਂ ਹੋਇਆ ਹੁਣ ਸਾਨੂੰ ਲੋੜ ਹ ਉਹ ਸਿੱਖ ਜਰਨੈਲ ਦੀ ਔਰ ਸਾਥ ਦੇਣ ਦੀ ਹੱਥ ਜੋੜ ਕੇ
  • ਬਿਲਕੁਲ ਲੱਖੇ ਵੀਰ ਦੀਆ ਲੱਖਾ ਦੀਆ ਗੱਲਾ ਸੱਚ ਆ
  • @user-mh9nl4pf4b
    ਸਰਕਾਰ ਨੇ ਚੰਗਾ ਨਹੀਂ ਕੀਤਾ ਬਹੁਤ ਗਲਤ ਕਰਿਆ ਆਉਣ ਵਾਲੇ ਸਮੇਂ ਦਾ ਵੋਟ ਬੈਂਕ ਤੇ ਮਾੜਾ ਅਸਰ ਪਵੇਗਾ ਜੀ ਧੰਨਵਾਦ