ਇੱਕ ਸਾਲ ਪਹਿਲਾਂ ਹੀ ਲਿਖੀ ਗਈ ਸੀ ਉਸ ਕਤਲ ਦੀ ਕਹਾਣੀ #crimestory

18,735
0
Publicado 2024-07-28

Todos los comentarios (20)
  • ਬਹੁਤ ਦੁੱਖ ਹੋਇਆ, ਦੋਸਤਾਂ ਤੇ ਕਦੇ ਵਿਸ਼ਵਾਸ ਨਾ ਕਰੋ
  • ਬਹੁਤ ਬਹੁਤ ਧੰਨਵਾਦ ਜੀ, ਬਹੁਤ ਹੀ ਵਧੀਆ ਜਾਣਕਾਰੀ ਦਿੱਤੀ, ਅੱਜ ਦੀ ਪੀੜ੍ਹੀ ਨੂੰ ਇਹਨਾਂ ਘਟਨਾਵਾਂ ਤੋਂ ਸੇਧ ਲੈਕੇ ਸਾਵਧਾਨ ਹੋਣਾ ਚਾਹੀਦਾ ਹੈ ,ਆਪਣੇ ਖੂਨ ਦੇ ਰਿਸ਼ਤੇ ਤੋਂ ਬਿਨਾਂ ਕਿਸੇ ਉੱਤੇ ਵੀ ਅੱਖਾਂ ਬੰਦ ਕਰਕੇ ਵਿਸ਼ਵਾਸ ਨਹੀਂ ਕਰਨਾਂ ਚਾਹੀਦਾ,
  • @raghbirsingh6192
    Waheguru ji😢😢😢😢 Lok kitho tak gir jande aa.bro ho sake taa muljim and katl hon wale di pice v dikhayea kro.
  • @user-ce3md1yx3y
    ਕਹਾਣੀ ਬਹੁਤ ਦੁੱਖ ਭਰੀ ਹੈ ਪਰ ਪੇਸ਼ ਕਰਨ ਦਾ ਤਰੀਕਾ ਹਰ ਵਾਰ ਦੀ ਤਰ੍ਹਾਂ ਵਧੀਆ ਹੈ
  • @garryShah5497
    Shri Fatehgarh sahib di Dharti ty bahut hi lasani shahadta hoyia.lok iss dharti nu matha tekdy ny.but iss pawiter dharti ty kinny papi ty lalchi lok vi ny baba bhli kre
  • @Fun_with_fateh
    ਲੱਗਭਗ ਡੇਢ ਦੋ ਮਹੀਨੇ ਪਹਿਲਾਂ ਜ਼ਿਲ੍ਹਾ ਬਰਨਾਲਾ ਦੇ ਪਿੰਡ ਦਰਾਜ ਦੇ ਨੋਜਵਾਨ ਜਗਤਾਰ ਸਿੰਘ ਦਾ ਕਤਲ ਉਸ ਦੀ ਪਤਨੀ ਅਤੇ ਪਤਨੀ ਦੇ ਆਸ਼ਿਕਾਂ ਨੇ ਕੀਤਾ ਕਤਲ ਕਰਨ ਦਾ ਤਰੀਕਾ ਅਲਟੋ ਕਾਰ ਨੂੰ ਅਚਾਨਕ ਮੋਗਾ ਰੋਡ ਤੇ ਅਂਗ ਲੱਗਣ ਦਾ ਢੋਂਗ ਰਚਿਆ ਗਿਆ ਪਹਿਲਾਂ ਜਗਤਾਰ ਸਿੰਘ ਨੂੰ ਕਾਰ ਅੰਦਰ ਪਿੱਛੇ ਤੋਂ ਗਲ ਵਿਚ ਪਰਨਾ ਪਾ ਕੇ ਗਲ ਘੁੱਟ ਕੇ ਮਗਰੋਂ ਹਿੱਟ ਦਵਾਈ ਉਸ ਦੇ ਮੂੰਹ ਅਤੇ ਨੱਕ ਵਿੱਚ ਪਾ ਬੇਹੋਸ਼ ਕਰ ਜ਼ਾਲਮਾਂ ਪਟਰੋਲ ਪਾ ਜਿਉਂਦੇ ਜੀਅ ਅੱਗ ਲਾ ਦਿੱਤੀ ਗਈ ਅਤੇ ਆਪ ਮੋਟਰਸਾਈਕਲ ਤੇ ਸਵਾਰ ਹੋ ਕੇ ਫ਼ਰਾਰ ਹੋ ਗਏ ਇੱਕ ਵਾਰ ਤਾਂ ਪੁਲਿਸ ਨੂੰ ਇਹ ਘਟਨਾ ਕਾਰ ਨੂੰ ਅੱਗ ਲੱਗਣ ਕਾਰਨ ਹੋਈ ਮੌਤ ਜਾਪੀ ਕਿਉਂਕਿ ਗਰਮੀ ਜ਼ਿਆਦਾ ਹੋਣ ਕਾਰਨ ਪੰਜਾਬ ਵਿੱਚ ਇਹੋ ਜਿਹੇ ਕਈ ਹਾਦਸੇ ਹੋਏ ਸਨ ਪਰ ਕੁੱਝ ਪੰਚਾਇਤ ਮੈਂਬਰ ਅਤੇ ਹੋਰ ਮੁੰਡਿਆਂ ਨੇ ਸੱਕ ਜਾਹਿਰ ਕੀਤਾ ਉਨ੍ਹਾਂ ਢਾਬੇ ਹੋਟਲ ਦੇ ਕੈਮਰੇ ਚੈਕ ਕਰਾਏ ਕੈਮਰੇ ਅੰਦਰ ਕਾਰ ਦਸ ਮਿੰਟ ਤੱਕ ਰੋੜ ਤੇ ਖੜੀ ਦਿਸੀ ਅਤੇ ਫਿਰ ਅੱਗ ਲੱਗੀ ਪੁਲਿਸ ਨੇ ਅਤੇ ਪਿੰਡ ਦੇ ਲੋਕਾਂ ਨੇ ਦੋ ਬੰਦੇ ਮੋਟਰਸਾਈਕਲ ਤੇ ਆਉਂਦੇ ਅਤੇ ਜਾਂਦੇ ਦੇਖੇ ਫਿਰ ਜਗਤਾਰ ਸਿੰਘ ਦੀ ਪਤਨੀ ਨੂੰ ਪੁਛਿਆ ਕਿ ਤੁਹਾਨੂੰ ਕਿਸੇ ਤੇ ਸੱਕ ਹੈ ਤਾ ਦੱਸੋ ਭਾਈ ਜਗਤਾਰ ਸਿੰਘ ਦਾ ਕਤਲ ਹੋਇਆ ਜਾਪਦਾ ਹੈ। ਪਰ ਉਸ ਗੰਦੀ ਔਰਤ ਨੇ ਅੱਗੇ ਤੋਂ ਕਿਹਾਂ ਕਿ ਕਿਉ ਮੇਰੇ ਪਤੀ ਦੀ ਮਿੱਟੀ ਪਲੀਤ ਕਰ ਰਹੇ ਹੋ। ਫਿਰ ਪੁਲਿਸ ਅਤੇ ਪਿੰਡ ਵਾਸੀਆਂ ਨੂੰ ਪਤਾ ਲੱਗਾ ਕਿ ਸੜੀ ਹੋਈ ਕਾਰ ਵੀ ਤੀਜੇ ਚੌਥੇ ਦਿਨ ਕਬਾੜੀਆਂ ਨੂੰ ਵੇਚ ਦਿਤੀ ਗਈ ਸੀ। ਇਸ ਤੋਂ ਪੁਲਿਸ ਅਤੇ ਪਿੰਡ ਵਾਸੀਆਂ ਦਾ ਸੱਕ ਯਕੀਨ ਵਿੱਚ ਬਦਲ ਗਿਆ ਫਿਰ ਪੁਲਿਸ ਨੇ ਜੋ ਸੇਵਾ ਪਾਣੀ ਕਰਦੀ ਹੁੰਦੀ ਹੈ ਉਹ ਕੀਤੀ ਫਿਰ ਉਹ ਬੇਈਮਾਨ ਔਰਤ ਮੰਨ ਗ ਈ। ਕਿ ਮੇਰੇ ਪਿੰਡ ਤੋ ਮੇਰਾ ਆਸ਼ਿਕ ਮੈ ਅਤੇ ਉਸ ਦਾ ਦੋਸਤ ਤਿੰਨਾਂ ਨੇ ਇਸ ਤਰਾ ਬੇਹੋਸ਼ ਕਰਕੇ ਜਿਉਂਦੇ ਜੀਅ ਅੱਗ ਲਾਈ ਹੈ ਕਿਉਂਕਿ ਕੁੱਝ ਮਹੀਨੇ ਪਹਿਲਾਂ ਹੀ ਜਗਤਾਰ ਸਿੰਘ ਦਾ ਇੱਕ ਕਰੋੜ ਰੁਪਏ ਦਾ ਬੀਮਾ ਕਰਾਇਆ ਸੀ ਅਤੇ ਉਸ ਕੋਲ ਦਸ ਕਿੱਲੇ ਜ਼ਮੀਨ ਸੀ ਅਸੀ ਉਹ ਵੀ ਹੜੱਪਣ ਲਈ ਇਹ ਕਾਰਾ ਕੀਤਾ ਨਾਲ ਹੀ ਜਗਤਾਰ ਸਿੰਘ ਨੂੰ ਰਾਹ ਦਾ ਰੋੜਾ ਦੱਸਿਆ ਉਨ੍ਹਾਂ ਕਤੀੜਾ ਨੇ ਮੈ ਇਥੇ ਉਸ ਗੰਦੀ ਔਰਤ ਦਾ ਪਿੰਡ ਨਹੀਂ ਦੱਸ ਸਕਦਾ ਕਿਉਂਕਿ ਇੱਕ ਗੱਦੀ ਔਰਤ ਕਾਰਨ ਪੂਰੇ ਪਿੰਡ ਦੀ ਬਦਨਾਮੀ ਕਰਨਾ ਠੀਕ ਨਹੀਂ ਜਗਤਾਰ ਸਿੰਘ ਦੀ ਔਰਤ ਦਾ ਆਸ਼ਿਕ ਉਸ ਦੇ ਚਾਚੇ ਦਾ ਪੁੱਤਰ ਹੀ ਸੀ ਅਤੇ ਇੱਕ ਦੋਸਤ ਜੋ ਮਾਲਵੇ ਦੇ ਕਿਸੇ ਸ਼ਹਿਰ ਦਾ ਰਹਿਣ ਵਾਲਾ ਹੈ ਇੱਕ ਉਸ ਔਰਤ ਨੇ ਆਪਣੇ ਦਸ ਕੋ ਸਾਲ ਦੇ ਬੱਚੇ ਨੂੰ ਵੀ ਘਰੋਂ ਬਾਹਰ ਜਾਂਦਿਆਂ ਗੱਡੀ ਵਿੱਚ ਬਿਠਾਇਆ ਸੀ ਸ਼ਾਇਦ ਉਸ ਬੱਚੇ ਨੂੰ ਵੀ ਮਾਰ ਦਿੱਤਾ ਜਾਂਦਾ ਅਗਰ ਜਗਤਾਰ ਸਿੰਘ ਉਸ ਨੂੰ ਆਪਣੇ ਘਰ ਤੋ ਬਾਹਲੇ ਪਾਸੇ ਹੀ ਗੱਡੀ ਵਿੱਚੋਂ ਉਤਾਰ ਗਿਆ ਸੀ ਇਸ ਕਰਕੇ ਉਹ ਬੱਚਾ ਬਚ ਗਿਆ। ਇਸ ਵਾਰਦਾਤ ਨੇ ਦਰਾਜ ਪਿੰਡ ਅਤੇ ਆਸ ਪਾਸ ਦੇ ਪਿੰਡਾਂ ਨੂੰ ਹਲੂਣ ਕਿ ਰੱਖ ਦਿੱਤਾ ਜਗਤਾਰ ਸਿੰਘ ਬਹੁਤ ਸੋਹਣਾ ਅਤੇ ਮਿਲਣਸਾਰ ਬੰਦਾ ਸੀ ਪਹਿਲਾਂ ਉਸ ਗੰਦੀ ਔਰਤ ਨੇ ਜਗਤਾਰ ਸਿੰਘ ਦੀ ਮਾਂ ਨੂੰ ਮਾਰ ਕੇ ਪ੍ਰੈਸ ਤੋਂ ਕਰੰਟ ਲੱਗਣ ਕਾਰਨ ਮੌਤ ਹੋਈ ਦੱਸਿਆ ਸੀ ਉਸ ਸਮੇਂ ਜਗਤਾਰ ਸਿੰਘ ਦੇ ਮਾਮਾ ਜੀ ਨੇ ਇਹ ਕਰਤੂਤ ਫੜ ਲਈ ਸੀ ਪਰ ਜਗਤਾਰ ਸਿੰਘ ਨੇ ਆਪਣੇ ਮਾਮੇ ਦੇ ਪੈਰੀਂ ਹੱਥ ਲਾ ਕੇ ਕਿਹਾਂ ਮਾਮਾ ਜੀ ਮੇਰੇ ਛੋਟੇ ਛੋਟੇ ਮਸੂਮ ਬੱਚਿਆਂ ਦਾ ਕੀ ਬਣੇਗਾ ਮੇਰਾ ਘਰ ਪੱਟਿਆ ਜਾਵੇਗਾ। ਜਗਤਾਰ ਸਿੰਘ ਨੇ ਉਸ ਗੰਦੀ ਔਰਤ ਨੂੰ ਬਚਾਇਆ ਪਰ ਉਸ ਬੇਵਫਾ ਔਰਤ ਨੇ ਇਹ ਗੁਣ ਵੀ ਨਹੀਂ ਜਾਣੀਆ ਉਲਟ ਜਗਤਾਰ ਸਿੰਘ ਨੂੰ ਇੰਨਾ ਔਖਾ ਕਰ ਜਿਉਂਦੇ ਜੀਅ ਅੱਗ ਲਾ ਕੇ ਮਾਰਿਆ ਕਿ ਜਗਤਾਰ ਸਿੰਘ ਸਾਰਾ ਮੱਚ ਗਿਆ ਸਿਰਫ ਪੰਦਰਾਂ ਕਿਂਲੋ ਪਿੰਜਰ ਬਚਿਆ ਇਹ ਕਲਯੁਗ ਦੀ ਬਿੱਲਕੁਲ ਸੱਚੀ ਘਟਨਾ ਹੈ। ਪਤੀ ਨੇ ਆਪਣੀ ਔਰਤ ਨੂੰ ਆਪਣੀ ਮਾਂ ਦੇ ਕਤਲ ਕਰਨ ਪਿੱਛੋਂ ਵੀ ਬਚਾਇਆ ਪਰ ਉਸ ਨੇ ਜਗਤਾਰ ਸਿੰਘ ਨੂੰ ਕਿਨ੍ਹਾਂ ਬੇਰਹਿਮੀ ਨਾਲ ਮਾਰਿਆ ਹੁਣ ਤਿੰਨਾਂ ਨੂੰ ਜੇਲ ਭੇਜ ਦਿੱਤਾ ਗਿਆ ਪਿੰਡ ਵਾਸੀਆਂ ਅਤੇ ਆਸ ਪਾਸ ਦੇ ਪਿੰਡਾਂ ਦੀ ਇੱਕੋ ਇੱਕ ਮੰਗ ਹੈ ਕਿ ਇਹਨਾਂ ਤਿੰਨਾਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਵੇ। ਭਰਾਵੋ ਅੱਜ ਕੱਲ ਇਨਸਾਨ ਕਿਸ ਤੇ ਯਕੀਨ ਕਰੇ ਅਤੇ ਕਿਸੇ ਤੇ ਨਾ ਇਹ ਗੱਲ ਸਮਝ ਤੋਂ ਪਰੇ ਹੈ ਲਾਹਣਤ ਹੈ ਲਾਹਣਤ ਇਹੋ ਜਿਹੀ ਔਰਤ ਨੂੰ ਜਿਸ ਨੇ ਕਿਸੇ ਮਾ ਨੂੰ ਅਤੇ ਫਿਰ ਉਸ ਦੇ ਗਾਡਰ ਵਰਗੇ ਪੁੱਤ ਨੂੰ ਅਣ ਆਈ ਮੋਤ ਮਾਰਿਆ
  • @JaspritSingh-q4j
    Vire jada slow chlamydia reha story .thodi jhi normal talk di Tra sunaia kro
  • ਬੰਦਾ ਲਾਲਚ ਚ ਕਿਸ ਹੱਦ ਤੱਕ ਗਿਰ ਜਾਂਦਾ ..,ਪਰ ਆਪ ਵੀ ਬਰਬਾਦ ਹੋ ਜਾਂਦਾ …😢
  • @Bhau_pb11_wala
    Ehna ne pehla mere dost nu bhot marya c ehna kuttya ne osdi lat v tor c osde hath uper Tattu banya hoyea c is layi oh bach geya osnu nashe di matra jayada de di c osnu 2 din baad hosh ayi c SHO osnu kehna GURU Ghar ja k parshad lai k matha Tek tu bach geya