The Royal Swan Car of Maharaja of Nabha || Ankurdeep Kaur || NewsNumber.Com

23,078
0
Published 2019-10-09
#swancar #maharaja #nabha

Nabha 200, one of the Rolls Royce collection of Maharaja Ripudaman Singh of Nabha has been taken to the Netherlands. This Swan Car was made by JW Brooke. The baby swan car called the Cygnet Car was built by the Maharaja and was probably the first electric car that was made solely in India. These concept cars are now in Louwman Museum in the Netherlands.

All Comments (16)
  • ਬਾਬਾ ਫੂਲ ਜੀ ,ਬਾਬਾ ਤਰਲੋਕ ਸਿੰਘ ਜੀ , ਕੰਵਰ ਸੁਖਚੈਨ ਸਿੰਘ ਜੀ , ਮਹਾਰਾਜਾ ਹਮੀਰ ਸਿੰਘ ਜੀ ਨਾਭਾ, ਮਹਾਰਾਜਾ ਜਸਵੰਤ ਸਿੰਘ ਜੀ ਨਾਭਾ, ਮਹਾਰਾਜਾ ਦਵਿੰਦਰ ਸਿੰਘ ਜੀ ਨਾਭਾ , ਮਹਾਰਾਜਾ ਭਰਪੂਰ ਸਿੰਘ ਜੀ ਨਾਭਾ, ਮਹਾਰਾਜਾ ਭਗਵਾਨ ਸਿੰਘ ਜੀ ਨਾਭਾ, ਮਹਾਰਾਜਾ ਹੀਰਾ ਸਿੰਘ ਜੀ ਨਾਭਾ, ਮਹਾਰਾਜਾ ਰਿਪੁਦਮਨ ਸਿੰਘ ਜੀ ਨਾਭਾ , ਮਹਾਰਾਜਾ ਪ੍ਰਤਾਪ ਸਿੰਘ ਜੀ ਮਲਵਿੰਦਰ ਬਹਾਦਰ | ਨਾਭਾ ਰਾਜ ਅਧੀਨ ਪਰਗਣੇ ਨਾਭਾ, ਭਾਦਸੋਂ, ਅਮਲੋਹ, ਪੱਖੋਵਾਲ, ਦਹਿੜੂ , ਦੋਰਾਹਾ ਆਦਿ ਪਰਗਣੇ ਇੰਨਾ ਦੇ ਅਧੀਨ ਸਨ |
  • @lovesingh8730
    ਸਤਿਨਾਮ ਜੀ ਵਾਹਿਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਹਾਜਰ ਹੈ ਵਿਧਾਈ ਕਿਸਾਨ ਨੂੰ ਜੈ ਮੋਰਚਾ ਫਤਹਿ ਹੋਵੇ ਰਾਖਾ ਨਾਨਕ ਦੇਵ ਜੀ ਨਾਨਕ ਦੇਵ ਜੀ ਨਾਨਕ ਦੇਵ ਜੀ ਹਾਜਰ ਹੈ ਵਿਧਾਈ ਵਾ ਨਾਭਾ ਵਾਲੇ ਰਾਜੈਦੀ ਜੈ ਕਾਰ ਮੈ ਵੀ ਨਾਭੇ ਕੀ ਹਾ ਹੂਣ ਆਸੀ ਯੂਪੀ ਚਲੈ ਗੈ ਹਾ ਬਾਦਾਜੂ
  • @akaj188
    Let us Protect Our National Heritage When we were students in Punjab Publlc School , Nabha -PPS ( 1968 -74 ) , we would sneakingly visit Maharaja's "Buggi Khaana " ( Garage ) situated near the Staff Club / Bir ( Forest ) side gate of the play grounds ( Junior School ) The Buggi Khaana housed Maharaja Nabha 's cars. We would peek through the vertical lines between the carpentered wooden planks of the Garage gate and one of the cars there was the renowned Swan Car, Sadly , this piece of National Heritage is now in a foreign land with foreign owners
  • ਤੁਸੀਂ ਇੱਕ ਚੀਜ਼ ਨੋਟ ਕੀਤੀ ਕਿ ਸਭ ਪੰਜਾਬੀ ਰਾਜਿਆਂ ਦੀਆ ਜਾਇਦਾਦਾਂ ਉਹਨਾਂ ਤੋਂ ਕਿਸੇ-ਨਾ-ਕਿਸੇ ਤਰੀਕੇ ਖੋ਼ਹ ਲਈਆਂ ਗਈਆਂ ਸਨ | ਖ਼ਜਾਨਿਆਂ ਦਾ ਵੀ ਕੋਈ ਅਤਾ ਪਤਾ ਨਹੀਂ ਲੱਗਿਆ ਕਿ ਕਿੱਥੇ ਗਏ ? ਹੀਰੇ ਜ਼ਵਾਹਰਾਤ ਸੋਨੇ ਦੇ ਗਹਿਣੇ ਸੋਨੇ ਜੜਤ ਕਿ੍ਪਾਨਾਂ , ਆਦਿ ਸਭ |
  • @nanakpanthi2558
    ਧੰਨ ਧੰਨ ਬਾਬਾ ਬੀਰਮ ਦਾਸ ਮਹਾਰਾਜ ਜੀ ਦੇ ਬਚਨ ਤੋ ਪਟਿਆਲਾ ਦਾ ਰਾਜ ਸ਼ੁਰੂ ਹੋਏ ਸੀ ਧੰਨ ਧੰਨ ਬਾਬਾ ਆਲਾ ਰਾਏ ਨੂੰ ਰਾਜ ਬਖਕਸਾ ਸੀ ਬਾਬਾ ਆਲਾ ਰਾਏ ਨੂੰ ਧੂਨੇ ਤੇ ਬਿਠਾ ਕੇ ਆਖਿਆ ਕੀ ਅਸੀ ਤੁਹਾਡੇ ਰਾਜ ਦੀ ਰਾਖੀ ਕਰਾਂਗੇ ਤੂੰ kuj ਸਮਾਂ ਬੈਠ ਕੇ ਤਪ ਕਰ ਜਲਦੀ ਹੀ ਰਾਜ ਕਰੇਗਾ ਸੋ ਇਹ ਬਚਨ ਸੰਤਾ ਦਾ ਪੂਰਾ ਹੋਇਆ ਜਿਤਣਾ ਚਿਰ ਬਾਬਾ ਬੀਰਮ ਦਾਸ ਜੀ ਮਾਤਲੋਕ ਵਿੱਚ ਰਹੇ ਉਤਨਾ ਚਿਰ ਰਾਜ ਕਾਇਮ ਰਿਹਾ ਬਾਬਾ ਬੀਰਮ ਦਾਸ ਜੀ ਸਚਖੰਡ ਸਮਾਧੀ ਲਾ ਗਏ ਤਾ ਰਾਜ ਭੀ ਪਟਿਆਲੇ ਦਾ ਜਾਦਾ ਰਿਹਾ ਸੰਤਾ ਵਲੋ ਵਚਨ ਆਲਾ ਰਾਏ ਨੂੰ ਹੋਇਆ ਸੀ ਕੀ ਕੋਈ ਵੀ ਰਾਜਾ ਹੋਵੇ ਉਸ ਨੂੰ ਤਿੰਨ ਘੰਟੇ ਧੂਨੇ ਤੇ ਤਪ ਕਰਨਾ ਪਵੇਗਾ ਸਚਾ ਵਚਨ ਸੰਤਾ ਦਾ ਸਚ ਦਿਖਾ ਗਿਆ ਜਿਤਣਾ ਚਿਰ ਤਖਤ ਤੇ ਬੈਠਣ ਵਾਲਿਆ ਰਾਜਿਆ ਨੇ ਤਪ ਕੀਤਾ ਰਾਜ ਕਾਇਮ ਰਿਹਾ ਮਹਾਰਾਜਾ ਯਾਦਵਿੰਦਰ ਸਿੰਘ ਰਾਜ ਤਖਤ ਤੇ ਬੈਠਾ ਪਰ ਤਪ ਨਾ ਕੀਤਾ ਧੂਨੇ ਦੀ ਸੇਵਾ ਸਮ੍ਭਾਲ ਛਡ ਗਿਆ ਰਾਜ ਵੀ ਜਾਦਾ ਰਿਹਾ ਯਥਾ - ਇੱਕ ਸਾਧ ਬਚਨ ਅਟਲਾਧਾ ਅੱਜ ਵੀ ਬਾਬਾ ਬੀਰਮ ਦਾਸ ਮਹਾਰਾਜ ਜੀ ਦਾ ਧੂਨੇ 300 ਸਾਲ ਤੋ ਉੱਤੇ ਦਾ ਕਿਲਾ ਮੁਬਾਰਕਾ ਪਟਿਆਲਾ ਵਿੱਚ ਮੌਜੂਦ ਹੈ ਜੀ ਜਿਸ ਧੂਨੇ ਸਾਹਿਬ ਤੇ ਬਿਠਾ ਕੇ ਬਾਬਾ ਆਲਾ ਰਾਏ ਜੀ ਨੂੰ ਪਟਿਆਲੇ ਦਾ ਰਾਜ ਬਖਕਸਾ ਸੀ
  • Gussa aaunda ea k Sade purkhe kinne susat te angaulya karn vale c jo apni yaad eh virasta chhad k pta nahi kehde kmma ch rujhe rahe.
  • punjab sarkar teh india di sarkar nu fitlaahtn aa jehre ehna saahi cheeza nu ni saabh sake