LIVE : NABHA ਦੇ Hira Mahal 'ਚ ਰਹਿਣ ਆਏ ਇਸ ਪਰਿਵਾਰ ਦੇ ਵੰਸ਼ਜ, Government ਤੋਂ ਵੱਡੀ ਮੰਗ

13,450
0
Published 2023-03-14
LIVE : NABHA ਦੇ Hira Mahal 'ਚ ਰਹਿਣ ਆਏ ਇਸ ਪਰਿਵਾਰ ਦੇ ਵੰਸ਼ਜ, Government ਤੋਂ ਵੱਡੀ ਮੰਗ

#Nabha #MaharajaRipudamanSingh #HiraMahal #MaharajaHiraSingh #Descendants #Family #Demand #PunjabGovernment #MaharajaofNabha #HiraSinghNabha #Britishers #NabhaRiyasat #Ajit #AjitWebTv #DailyAjit #Punjab #PunjabiNews #PunjabNews

Daily Ajit E-Paper:
epaper.ajitjalandhar.com/
Facebook:
www.facebook.com/dailyajit

Instagram :
www.instagram.com/ajitnews/
Follow us on Twitter:
twitter.com/dailyajitnews

ਅਜੀਤ ਦਾ ਐਂਡਰਾਇਡ ਐੱਪ ਡਾਊਨਲੋਡ ਕਰਣ ਲਈ click ਕਰੋ play.google.com/store/apps/details?id=ajit.news.pa…

ios ਯੂਜ਼ਰਸ ਲਈ apps.apple.com/in/app/ajit/id581154091

All Comments (21)
  • @puneetsingh2371
    ਰਾਜੇ ਮਹਾਰਾਜੇ ਕੁਰਬਾਨੀ ਨਹੀਂ ਕਰਦੇ ਹੁੰਦੇ ਪਰ ਸਿੱਖ ਇਤਿਹਾਸ ਵਿੱਚ ਮਹਾਰਾਜਾ ਰਿਪੁਦਮਨ ਸਿੰਘ ਜੀ ਇਕੱਲਾ ਯੋਧਾ ਹੋਇਆ ਜੋ ਸਿੱਖੀ ਲਈ ਲੜਿਆ । ਅਫਸੋਸ ਇਹ ਸਾੜੀ੍ ਬਿੰਦੀ ਹਿੰਦੀ ਮਹਾਰਾਜਾ ਦੀ ਸੋਚ ਦਾ ਹਿੱਸਾ ਨਹੀਂ। ਅੱਖ ਸੰਪਤੀ ਤੇ ਹੈ।
  • @sukhrajsingh5473
    ਵਾਹਿਗੁਰੂ ਨਾਭਾ ਰਿਆਸਤ ਅਤੇ ਸਾਰੇ ਨਾਭਾ ਪਰਿਵਾਰ ਨੂੰ ਪ੍ਰਮਾਤਮਾ ਤੰਦਰੁਸਤੀ ਬਖ਼ਸ਼ੇ
  • @user-xu2pw4eo5w
    ਸਾੜੀ ਬਹੁਤ ਸੋਹਣੇ ਢੰਗ ਨਾਲ ਪਾਈ ਹੈ ਪੂਰਾ ਸਰੀਰ ਢੱਕਿਆ ਹੈ ਪੰਜਾਬ ਦੇ ਲੋਕੋ ਇਸ ਪਰਵਾਰ ਨਾਲ ਈਰਖਾ ਮਤ ਕਰੋ ਪ੍ਰੇਮ ਕਰਨਾ ਸਿੱਖੋ ਜਿਸ ਤਰਾਂ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸਮਝਾਦੇ ਨੇ ਇਸ ਪਰਵਾਰ ਤੋ ਕੁਝ ਸਿੱਖੋ From USA Sikhs
  • @Veerpartap06
    ਮਹਾਰਾਣੀ ਨੂੰ ਬੇਨਤੀ ਹੈ ਕੇ ਸਿਆਸਤੀ ਲੋਕਾਂ ਦੇ ਅੜਿਕੇ ਨਾ ਆਉਣ ਨਿੱਕੇ ਮਹਾਰਾਜਾ ਨੂੰ ਦੂਰ ਰੱਖਣ ਸਿਆਸਤ ਤੋਂ
  • ਇਕਵਾਕ ਮੈ ਇਹ ਮਹਿਲ ਪਹਿਲਾਂ ਵੀ ਦੇਖਿਆ ਸੀ ਮੇਰਾ ਮੰਨ ਬੁਹਤ ੳਦਾਸਹੋਇਆਸੀਪਰਹੁਣਖੁਸਹੋਗਿਆਕਿੳਕਿਇਥੇਉਹਰੋਣਕਹੈਮੇਰਾਤਾਦਿਲਕਰਦਾਹੈਮੈਵੀਇਥੇਹੀਰਹਿਣਲੱਗਜਾਵਾਰੱਬਕਰੇੲਇਹਬੱਚਾਸਾਡੇਦੇਸਦਾਰਾਜਾਬਣਜਾਵੇੳਉਹੀਟੲਇਮਵਾਪਿਸਮੁੜੇ
  • @daljeetkaur6258
    Pehla eh mehal viran pia dekh ke bhut man udas hoeya par eh video dekh k Dil bhut khush hoeya 🙏🙏👍👍👌👌
  • ਮਹਾਰਾਜਾ ਰਿਪੁਦਮਨ ਸਿੰਘ ਜੀ ਕੁਰਬਾਨੀ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਲੂਟ ਹੈ
  • @HSKHAIRA
    ਮੈਂ ਰਿਆਸਤ ਨਾਭਾ ਦੀ ਵਿਰਾਸਤ ਤੇ ਅਖਬਾਰਾਂ ਵਿੱਚ ਲੇਖ ਲਿਖ ਚੁੱਕਿਆ ਹਾਂ। ਜਿਨ੍ਹਾਂ ਨੂੰ ਸਾਰੇ ਅਖਬਾਰਾਂ ਨੇ ਪ੍ਰਮੁੱਖਤਾ ਨਾਲ ਛਾਪਿਆ ਸੀ। ਸਲੂਟ ਹੈ ਸਾਡੇ ਨਾਭੇ ਦੇ ਗੁਰਸਿੱਖ ਮਹਾਰਾਜਾ ਰਿਪੂਦਮਨ ਸਿੰਘ ਜੀ ਅਤੇ ਮਹਾਰਾਜਾ ਹੀਰਾ ਸਿੰਘ ਜੀ ਨੂੰ।
  • @Gurbanipf5rh
    Waheguru ji. 🙏🙏🙏. Very good information..
  • ਮਹਾਰਾਜਾ ਰਿਪੁਦਮਨ ਸਿੰਘ ਦੀ ਕੁਰਬਾਨੀ ਨੂੰ ਕੋਟ ਕੋਟ ਪ੍ਰਣਾਮ
  • Waheguru Ji kirpa kreo kisse family da Itihaas khatm krn wale pariwar da Itihaas khatm na howe .