Prime Focus (2301) || Now Amritpal Singh's partner will become MLA in Punjab !

67,568
0
Published 2024-06-30
#primeasiatv #primefocus #parmvirbaath #gurpreetsandhawalia #amritpalsingh #kangnaranaut #kangnaranautnews #aap #congress #bjp #aappunjab #shiromaniakalidal

Subscribe To Prime Asia TV Canada :- goo.gl/TYnf9u

Prime Focus (2301) || ਹੁਣ ਅੰਮ੍ਰਿਤਪਾਲ ਸਿੰਘ ਦੇ ਸਾਥੀ ਪੰਜਾਬ ਬਣਨਗੇ 'ਚ MLA ! , ਮੁੱਖ ਮੰਤਰੀ ਬਦਲੂ ਪਾਸਾ !

24 hours Local Punjabi Channel

NOW AVAILABLE ON SATELLITE IN INDIA - AIRTEL DTH # 564 & JIO TV

Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on

YOUTUBE: goo.gl/TYnf9u
FACEBOOK: www.facebook.com/primeasiatvcanada
WEBSITE: www.primeasiatv.com/
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: twitter.com/primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314

Content Copyright @ Prime Asia TV Canada

All Comments (21)
  • ਭਾਈ ਕੁਲਵੰਤ ਸਿੰਘ ਜ਼ਿੰਦਾਬਾਦ ਵਾਹਿਗੁਰੂ ਉਨ੍ਹਾਂ ਨੂੰ ਜਿੱਤ ਪ੍ਰਾਪਤ ਕਰੀਏ ✌️
  • ਅਮ੍ਰਿਤਪਾਲ ਦੇ ਦੋਸਤਾਂ ਲੱਗੀ ਐਨ ਐਸ ਏ ਜਵਾਬ ਲੋਕ ਸਰਕਾਰ ਵਿਰੁੱਧ ਵੋਟਾਂ ਪਾਕੇ ਦੇਣਗੇ
  • @Mr-onkar
    ਦਲਜੀਤ ਸਿੰਘ ਕਲਸੀ ਡੇਰਾ ਬਾਬਾ ਨਾਨਕ ਤੋ ਲੜਨਗੇ
  • 🙏❣️ਅੱਜ ਦਾ ਵਿਚਾਰ❣️🙏 ਕੋਈ ਨਾ ਕੋਈ ਬੁਰਾਈ ਤਾਂ ਹਰ ਇੱਕ ਇਨਸਾਨ ਵਿੱਚ ਹੁੰਦੀ ਹੈ। ਪੂਰਾ ਚੰਗਾ ਕੋਈ ਵੀ ਨਹੀਂ,ਨਾ ਤੁਸੀਂ ਹੋ ਅਤੇ ਨਾ ਹੀ ਮੈਂ ਹਾਂ। ੴਵਾਹਿਗੁਰੂ ਜੀ ਕਾ ਖ਼ਾਲਸਾ ੴ 🚩 ਵਾਹਿਗੁਰੂ ਜੀ ਕੀ ਫ਼ਤਹਿ 🚩
  • ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
  • ਤੁਹਾਡੀਆਂ ਗੱਲਾਂ ਸੱਚੀਆਂ ਹਨ, ਤੁਸੀਂ ਬਹੁਤ ਮਿਹਨਤ,ਚੰਗੇ ਸੁਭਾਅ ਅਤੇ ਲਗਨ ਨਾਲ ਪ੍ਰੋਗਰਾਮ ਪੇਸ਼ ਕਰਦੇ ਹੋ!. ਅਸੀਂ ਤੁਹਾਡਾ ਤਹਿ ਦਿਲੋਂ ਸਤਿਕਾਰ ਕਰਦੇ ਹਾਂ ਮਾਣਯੋਗ ਗੁਰਪ੍ਰੀਤ ਸਿੰਘ ਸੰਧਾਵਾਲੀਆ ਅਤੇ ਪਰਮਵੀਰ ਸਿੰਘ ਬਾਠ ਵੀਰ ਜੀਓ!
  • ਬਾਈ ਜੀ ਰਾਜਨੀਤੀ ਤੋਂ ਇਲਾਵਾ ਹੋਰ ਵੀ ਦੇਸ ਵਿਦੇਸ ਦੀਆਂ ਖਬਰਾਂ ਸਨੲਇਆ ਦੱਸਿਆ ਕਰੋ ਜੀ ਧੰਨਵਾਦ
  • Sat Shri akal Sandhavalia nd Baath Saab ji Waheguru ji chardi Kala vich Rakhan
  • ਕਿਤੇ ਚੋਣ ਲੜਨ ਦੀ ਯੋਗਤਾ NSA ਤਾਂ ਨਹੀ
  • ਬੜੇ ਅਫਸੋਸ਼ ਨਾਲ਼ ਕਹਿਣਾ ਪੈ ਰਿਹਾ, ਕੀ ਪੰਜਾਬ ਵਿੱਚ 117 ਐਮ ਐਲ ਏ, ਤੇ 13 ਮੈਂਬਰ ਪਾਰਲੀਮੈਂਟ ਵੀ ਪੰਜਾਬ ਵਿੱਚ ਨਹੀਂ ਮਿਲ ਸਕਦੇ ਜੋ ਸਿਰਫ ਪੰਜਾਬ ਵਾਸਤੇ ਸੋਚਣ! ਜੋ ਬਾਗੀ ਅਕਾਲੀ ਤੇ ਆਪਣੇ ਆਪ ਨੂੰ ਸਿਰਫ ਅਸਲੀ ਅਕਾਲੀ ਦਲ ਸਮਝਣ ਵਾਲੇ ਵੀ ਪਾਸੇ ਕਰਕੇ, ਇੱਕ ਨਵਾਂ ਅਕਾਲੀ ਦਲ ਬਣਾਓ, ਪਰ AC ਦੀ ਹਵਾ ਨਾ ਲੈਣ ਦਿਓ, ਦਰੱਖਤਾ ਥੱਲੇ ਦੁਪਹਿਰ ਕੱਟਣ ਵਾਲੇ ਅਜੇ ਵੀ ਅਕਾਲੀ ਪਿੰਡਾਂ ਵਿੱਚ ਹੈਗੇ ਨੇ,ਇਮਾਨਦਾਰੀ ਬਹੁਤ ਜ਼ੁਰੂਰੀ ਆ ਪੰਜਾਬ ਵਾਸਤੇ,...
  • ❤❤❤❤❤❤❤sat sari akal veer ji nixe ਪੋਰਗਰਾਮ ਜੀ🎉🎉🎉🎉🎉🎉🎉
  • ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
  • @Gill-mp9vt
    ਜਦੋਂ ਕੋਈ ਨੇਤਾ ਖਿਡਾਰੀ ਵਾਂਗ ਸੋਚਣ ਲੱਗ ਪਿਆ ਤਾਂ ਦੇਸ਼ ਦਾ ਸੁਧਾਰ ਵੀ ਹੋ ਜਾਵੇਗਾ, ਉਹਨੂੰ ਪਤਾ ਹੈ ਕਿ ਲੋਕਾਂ ਦੇ ਕੰਮ ਵਾਲੀ ਪਰਚੀ ਡਸਟਬਿਨ ਸੁੱਟ ਦੇਣੀ ਹੈ, ਆਪਣੇ ਢਿੱਡ ਭਰਨੇ ਹੈ,ਜੇ ਪਤਾ ਲੱਗਾ ਗਲਤੀਆਂ ਦਾ ਤਾਂ ਮਾਫੀ ਮੰਗ ਲੈਣੀ ਹੈ, ਪਾਗ਼ਲ ਲੋਕਾਂ ਨੇ ਫੇਰ ਪਿੱਛੇ ਲੱਗ ਜਾਣਾ ਹੈ
  • ਕੁਲਵਿੰਦਰ ਕੌਰ ਜੀ ਦਾ ਕੀ ਬਣਿਆ ਹੈ ਕੋਈ ਵੀ ਨਹੀਂ, ਪਤਾ ਲੱਗ ਆ
  • @mvl1982
    Sat shri akal Parmvir Baath Veer ji te Gurpreet Sandhawalia Veer ji
  • ਸਤਿ ਸ੍ਰੀ ਆਕਾਲ ਜੀ ਦੋਨਾਂ ਵੀਰਾ ਨੂੰ
  • V good Sandhawalia sahib &Parmveer bath ji bahut wadhia program hai ji
  • ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 28:07