ਹਰਮਿੰਦਰ ਸਿੰਘ ਸੰਧੂ ਦੀ ਮੌਤ ਦਾ 31 ਸਾਲਾਂ ਬਾਦ ਖੱਲਿਆ ਰਹੱਸਸੰਧੂ ਦੀ ਧੀ ਕਹਿੰਦੀ ਦੱਸੋ ਮੇਰਾ ਪਿਓ ਕਿਉਂ ਮਾਰਿਆ ??

237,083
0
Publicado 2021-08-17
Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.

For latest News on Sikh Issues, Panthic Programs and Punjabi Programs, Kindly Subscribe to Akaal Channel:-
YouTube :- bit.ly/2Y9ltvF

Facebook :- bit.ly/3hDy6Xy

For latest Kirtan Samagams, Katha, Kirtan & Gurbani Lectures, Kindly Subscribe to
Akaal Gurbani Channel:-
YouTube :- bit.ly/2YHdNQt

Facebook :- bit.ly/37Bj0NP

Website :- bit.ly/3deCokF

Apple App Store :- apple.co/2AGBBvJ

Google Play Store :- bit.ly/3eh7REw

Twitter :- bit.ly/3d9t95m

Instagram:- bit.ly/2zJwcnk

SoundCloud:- bit.ly/30Rd81m

Todos los comentarios (21)
  • ਸਿੱਖ ਕੌਮ ਕਦੇ ਨਾ ਹਾਰੇ ਜੇ ਗਦਾਰ ਸਿੱਖੀ ਦੇ ਭੇਸ਼ ਵਿੱਚ ਗਦਾਰੀ ਨਾ ਕਰਨ।
  • ਅੱਖਾਂ ംਸਾਹਮਣੇ ਰਹਿ ਜਾਂਦੀਆਂ ਤਸਵੀਰਾਂ ਉਹਨਾਂ ਸੂਰ ਮਿਆਂ ਦੀਆਂ ਉ. ਮਿੱਤਰੋ ਉਹਨਾਂ ਦੀਆਂ ਕੁਰਬਾਨੀਆਂ ਨੂੰ ਸਮਝੋ ਅਸੀਂ ਕਿੱਧਰ. ਨੂੰ ਜਾ ਰਹੇ ਹਾਂ
  • ਜਿਹੜਾ ਵੀ ਵੀਰ ਭੈਣ ਇਹ ਕਹਿ ਰਿਹਾ ਕਿ ਇਹ ਬੰਦਾ ਝੂਠ ਬੋਲਦਾ ਉਹ ਖ਼ੁਦ ਜਾ ਕੇ ਇਸ ਬੰਦੇ ਨੂੰ ਮਿਲ਼ ਸਕਦਾ ਉਹਨੇ ਕਿਹਾ ਕਿ ਮੇਰੇ ਨਾਲ਼ ਗੱਲ ਕਰ ਲਵੇ ਜੇ ਕਿਸੇ ਨੂੰ ਸ਼ੰਕਾ ਹੈ ਵੀਰ ਜੀਓ ਸੱਚ ਇੱਕ ਦਿਨ ਸਾਹਮਣੇ ਆ ਹੀ ਜਾਂਦਾ ਜਿੰਨੀ ਚਿਰ ਮਰਜ਼ੀ ਦਬਾ ਲੈਣ
  • @baljitratol2981
    ਧੰਨਵਾਦ ਖਾਲਸਾ ਜੀ 🙏 ਬਹੁਤ ਕੀਮਤੀ ਜਾਣਕਾਰੀ ਦਿੱਤੀ 🙏
  • @gurdeepsandhu727
    Salaam te Sijada hai Harmandar Singh Sandhu ji di Qurbani te Shahadat nu...!!!🙏🙏🙏👌👌👌
  • @bhullarsaab7630
    ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫ਼ਤਿਹ ਭਾਈ ਹਰਮਿੰਦਰ ਸਿੰਘ ਸੰਧੂ ਜੀ ਜ਼ਿੰਦਾਬਾਦ
  • ਕੀ ਮਿਲਿਆ ਯੋਧੇ ਨੂੰ ਮਾਰ ਕੇ 😓😓😓😓😓😓😓😓😓
  • ਹਰਮਿੰਦਰ ਸਿੰਘ ਸੰਧੂ ਦਾ ਕਤਲ ਸੰਤ ਜਰਨੈਲ ਸਿੰਘ ਦੀ ਸੋਚ ਕਤਲ ਦਾ ਕਤਲ ਕੀਤਾ ਗਿਆ ਸੀ।ਕੌਮ ਦਾ ਹੀਰਾ ਸੀ।
  • @anmolbrar3391
    ਬਾਈ ਮਖੂ ਜੀਉ। ਗੁਰੂ ਸਾਹਿਬ ਜੀਉ ਦੀ ਮੇਹਰ ਨਾਲ ਹੀ ਸਿੱਖ ਕੌਮ ਦੇ ਲਈ ਹਰ ਵਾਰ ਪਰੋਗਰਾਮ ਵਿੱਚ ਆਏ ਹੋਏ ਮਹਿਮਾਨਾਂ ਵਲੋਂ ਬਹੁਤ ਹੀ ਵਧੀਆ ਵਿਚਾਰ ਪੇਸ਼ ਕੀਤੇ ਜਾਂਦੇ ਹਨ। ਧੰਨਵਾਦ ਜੀਉ।
  • @gotasingh3500
    ਸਿੱਖੀ ਦੇ ਹੀਰੇ ਨੇਂ ਭਗਵਾਨ ਸਿੰਘ ਜੀ ਸੰਤਾਂ ਦੇ ਸੇਵਕ
  • @nurmitke9324
    ਜਿਉਣਾ ਮੌੜ ਫਿਲਮ ਵਿੱਚ ਮੁਖਵਰ ਥਾਨੇਦਾਰ ਨੂੰ ਕਹਿੰਦਾ ਹੁੰਦਾ ਥਾਨੇਦਾਰ ਸਾਹਿਬ ਜੇ ਮੁਖਵਰ ਨਾ ਹੋਣ ਸਰਕਾਰ ਦੇ ਅੱਧੇ ਕੰਮ ਵਿਚ ਹੀ ਰਹਿ ਜਾਣ
  • ਮਖੂ ਸਾਹਿਬ ਇਹ ਇੰਟਰਵਿਊ ਸੁਣਕੇ ਇਹ ਮਹਿਸੂਸ ਹੋਇਆ ਕਿ ਸਿੱਖਾਂ ਨੇ ਆਪਣਾ ਰਾਜ ਗਵਾ ਕੇ ਵੀ ਉਸ ਤੋਂ ਕੁਝ ਨਹੀਂ ਸਿੱਖਿਆ ਜੋ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸ਼ਹਿਜ਼ਾਦਿਆਂ ਦਾ ਜਿਵੇਂ ਜਿਵੇਂ ਕਤਲੇਆਮ ਹੋਇਆ ਤੇ ਸਿੱਖ ਰਾਜ ਕਿਵੇਂ ਗਿਆ ਉਨ੍ਹਾਂ ਸਾਰੀਆਂ ਘਟਨਾਵਾਂ ਤੋਂ ਅਸੀਂ ਕੋਈ ਸਬਕ ਨਹੀਂ ਲਿਆ
  • @rajwantkaur1408
    ਕੋਟਨ ਕੋਟ ਪ੍ਨਾਮ ਸ਼ਹੀਦਾਂ ਨੂੰ ਜੀ 🙏🙏🙏🙏🙏
  • @gurdeepsandhu727
    Sardar Bhagwan Singh ji Kar Sewa walian nu Sat Sri Akaal. Aap ji da ess Interview te Video lyi Dhanwad...🙏🙏🙏👌👌👌
  • @jaspalrai1378
    ਲੱਗਦੇ ਨਾਈ ਸੰਧੂ ਗਦਾਰ ਸੀ... ਸੰਤ ਜੀ ਗਦਾਰ ਬੰਦੇ ਨੂੰ ਤੁਰੰਤ ਟੋਲ ਦਿੰਦੇ ਸੀ
  • ਜੌਹਰੀ👏🏻 ਨੂੰ ਪਛਾਣ ਸੀ 💎ਹੀਰੇ ਦੀ🥺