ਕੀ ਸਿੱਖ ਮਾਸ ਖਾ ਸਕਦੇ ਨੇ | ਇਤਿਹਾਸ ਚ ਕੀ ਲਿਖਿਆ | Can Sikh Eat Meat | Punjab Siyan | Sikh History

999,872
0
2023-11-15に共有
Can Sikh eat meat ? what did the historians wrote in the history books

Disclaimer-- The Video is Made upon what the Renowned Historians wrote in the Books, This Video does not represent any views or opinion by the Representor and broadcaster/channel
This is just an informative Video about History written in the Books
Our Intent is not to Disrespect Anyone or their Opinion
Punjab Siyan Holds the Copyright of this Video. Re Edit, Downloading, and uploading it on any social media platform (Full Video or Any Part of this Video) will be an offense and the Complaint will be filed against who infringe the copyright act

When Guru Nanak Dev Ji Visited Kurukshetra ? What Happen on that Day
Guru Nanak Sahib then Said

ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ ॥

Maas Maas Kar Moorakh Jhagarrae Giaan Dhhiaan Nehee Jaanai ||

The fools argue about flesh and meat, but they know nothing about meditation and spiritual wisdom.

ਬੇਵਕੂਫ ਮਾਸ, ਮਾਸ ਬਾਰੇ ਬਖੇੜਾ ਕਰਦੇ ਹਨ ਅਤੇ ਸੁਆਮੀ ਦੀ ਗਿਆਤ ਤੇ ਸਿਮਰਨ ਨੂੰ ਨਹੀਂ ਜਾਣਦੇ।

ਮਲਾਰ ਵਾਰ (ਮਃ ੧) (੨੫) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੯ ਪੰ. ੧੫
Raag Malar Guru Nanak Dev

ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ ॥

Koun Maas Koun Saag Kehaavai Kis Mehi Paap Samaanae ||

コメント (21)
  • ਖੋਜ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਗਈ.....ਵਧੀਆ ਉੱਦਮ.....👌👌👍👍.....ਸੁਰੇਸ਼ ਜੈਨ, ਅਹਿਮਦਗੜ੍ਹ,ਪੰਜਾਬ
  • ਬਾਣੀ ਪੜੌ ਔਰ ਇਕ ਅਵਸਥਾ ਆਵਦੀ ਹੈ ਜਦੌ ਸਾਰੀਆਂ ਇਛਾਵਾਂ ਖਤਮ ਹੌ ਜਾਂਦੀਆਂ ਨੇ।ਬਾਣੀ ਪੜੌ ਨਾਮ ਜਪੌ।
  • ਬਹੁਤ ਵਧੀਆ ਜੀ ਤੁਸੀਂ ਇਨੀ ਸੋਹਣੀ ਗੱਲ ਪ੍ਰਕਾਸ਼ ਵਿੱਚ ਪਾਈ ਸੰਗਤਾਂ ਦੇ ਇਹ ਤੁਹਾਡਾ ਉਪਰਾਲਾ ਸ਼ਲਾਘਾਯੋਗ ਹੈ ਅਵਤਾਰ ਸਿੰਘ ਝਾਰਖੰਡ ਜਿਲਾ ਧੰਨਬਾਦ
  • @Shahpuria7200
    ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਹੈ ਜੀ… ਡੇਰਾ ਬਾਬਾ ਨਾਨਕ ( ਜਿਲਾ ਗੁਰਦਾਸਪੁਰ)
  • ਵਾਹਿਗੁਰੂ ਹੀ ਜਾਣਦਾ ਭਰਾ ਆਪਾ ਕਿਹੜਾ ਉਹ ਵਕਤ ਦੇਖਿਆ ਹੈ ਕਿਸੇ ਦਾ ਹੱਕ ਨਾ ਖਾਉ ਕਿਸੇ ਦੀ ਮਿਹਨਤ ਨਾ ਖਾਉ ਧੰਨਵਾਦ
  • 🙏🏻🌹ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਕਿਛ ਨਹੀ ਜਾਣੇ ਗੁਰੂ ਨਾਨਕ ਸਾਹਿਬ ਜੀ ਕੀਰਤ ਕਰੋ ਨਾਮ ਜਪੋ ਵੰਡ ਛਕੋ ਵਾਹਿਗੁਰੂ ਜੀ🌹🙏🏻
  • ਇਨਸਾਨ ਮੱਰਜਿ ਦਾ ਮਾਲਕ ਹੈ ਜੋ ਜਿ ਕਰੇ ਪਰ ਅਪਨੀ ਅਪਨੀ ਸੋਚ ਹੈ 🙏🏼🙏🏼 ਪਰ ਮਾਸ ਖਾਨਾ ਕੋਈ ਧਰਮ ਇਜ਼ਾਜ਼ਤ ਨਹੀ ਦਿੰਦਾ
  • ਵਾਹਿਗੁਰੂ ਜੀ ਹਰ ਇਤਿਹਾਸ ਕਾਰ ਦੀ ਆਪਣੀ ਬਿਰਤੀ ਅਨੁਸਾਰ ਹੀ ਇਤਿਹਾਸ ਲਿਖਦੇ ਹਨ। ਜਿਹੜਾ ਮੀਟ ਖਾਂਦਾ ਹੈ ਉਸ ਨੂੰ ਸਾਰੇ ਮੀਟ ਖਾਂਦੇ ਲੱਗਦੇ ਹਨ। ਜਿਹੜਾ ਆਪ ਮੀਟ ਨਹੀਂ ਖਾਂਦੇ ਉਹਨਾਂ ਨੂੰ ਲੱਗਦਾ ਗੁਰੂ ਸਾਹਿਬ ਮੀਟ ਨਹੀਂ ਸੀ ਖਾਂਦੇ।ਸਾਰਿਆਂ ਸਰੋਤਿਆਂ ਨੇ ਵੀ ਉਹਨਾਂ ਦੀ ਬਿਰਤੀ ਅਨੁਸਾਰ ਸਮਝਣਾ ਹੈ।
  • ਮੈਂ ਜਸਵੰਤ ਸਿੰਘ ਬਾਟਾਲਾ ਸ਼ਹਿਰ ਤੋਂ ਮੈਂ ਵੀਰ ਜੀ ਥੋੜਾ ਬਹੁਤ ਇਤਿਹਾਸ ਪੜਦਾ ਜਾ ਸੁਣਦਾ ਰਹਿੰਦਾ ਹਾਂ ਪਰ ਜਿਸ ਤਰਾਂ ਆਪ ਜੀ ਦੱਸਦੇ ਹੋ ਅਵਾਜ਼ ਵੀ ਬਹੁਤ ਪਿਆਰੀ ਹੈ ਬਹੁਤ ਮਜ਼ਾ ਵੀ ਆਉਂਦਾ ਸਮਝ ਵੀ ਪੈਂਦੀ ਹੈ ਜੇ ਇਹ ਕੰਮ ਪਹਿਲਾ ਹੋਰ ਵਿਧਵਾਨਾ ਨੇ ਜਾ ਸ੍ਰੋਮਣੀ ਕਮੇਟੀ ਨੇ ਕੀਤਾ ਹੁੰਦਾ ਤਾਂ ਅੱਜ ਸਿੱਖੀ ਹੋਰ ਵੀ ਚੜਦੀ ਕਲਾ ਵਿੱਚ ਹੌਣੀ ਸੀ ਮੈਂ ਆਪ ਜੀ ਦੀਆਂ ਸਾਰੀਆਂ ਵੀਡੀਉ ਦੇਖਦਾ ਹਾਂ ਪਰਮਾਤਮਾ ਚੜਦੀ ਕਲਾ ਬਖ਼ਸ਼ੇ ਜੀ ਬਾਕੀ ਭਰਮ ਭੁਲੇਖੇ ਤਾਂ ਮੁੱਕਣੇ ਨਹੀਂ ਜਿੰਨੇ ਖਾਣਾ ਉਸਨੇ ਉਹੋ ਜਿਹੇ ਤਰਕ ਦੇ ਦੇਣੇ ਹਨ ਜਿਹਨੇ ਨਹੀਂ ਖਾਣਾ ਉਸਦੇ ਉਹੋ ਜਿਹੇ
  • ਖਾਣ ਪੀਣ ਦਾ ਝਗੜਾ ਛੱਡਕੇ ਨਾਮ ਜਪਣਾ ਸ਼ੁਰੂ ਕਰੋ।ਜੋ ਪਰਮਾਤਮਾ ਫਿਰ ਅੰਦਰੋਂ ਸਮਝਾਉ ਉਹ ਕਰ ਲਿਆ ਜੇ।
  • ਵਾਹਿਗੁਰੂ ਜੀ ਲਿਖਤਾਂ ਦਾ ਖਹਿੜਾ ਛੱਡ ਕੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੋ, ਸਭ ਤੋਂ ਵਧੀਆ ਤੇ ਸਹੀ ਸੱਚਾ ਜਵਾਬ ਦਿੰਦੇ ਹਨ,, ਅਤੇ ਵਾਰ ਵਾਰ ਮੀਟ, ਮਛਲੀ ਖਾਣ ਦੀ ਮਨਾਹੀ ਕਰਦੇ ਹਨ,, ਵਾਹਿਗੁਰੂ ਜੀ ਸਭ ਦਾ ਭਲਾ ਕਰਨ,,
  • @ssd8566
    ਸਾਡਾ ਫ਼ਰਜ ਹੈ ਗੁਰਬਾਣੀ ਤੋਂ ਫੈਸਲਾ ਲੈਣਾ ਨਾ ਕਿ ਹੋਰ ਲਿਖਤਾਂ ਤੋਂ!
  • ਬਾਈ ਜੀ ਜਿੰਨਾ ਵਧੀਆ ਤਰੀਕੇ ਨਾਲ ਅਨਮੋਲ ਇਤਿਹਾਸ ਤੁਸੀਂ ਦੱਸਦੇ ਹੋ।ਮੈਨੂੰ ਨਹੀਂ ਲੱਗਦਾ ਕਿਸੇ ਸਿੱਖ ਇਤਿਹਾਸਕਾਰ ਦੀ ਗੱਲ ਐਨੀ ਆਸਾਨੀ ਨਾਲ ਸਮਝ ਆਓਂਦੀ ਹੋਏਗੀ। ਬਹੁਤ ਬਹੁਤ ਧੰਨਵਾਦ ਵੀਰ
  • ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਵੀਰ ਜੀ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀਆਂ ਨੇ ਸ਼ਿਕਾਰ ਜ਼ਰੂਰ ਕੀਤਾ ਪਰ ਛਕਣ ਲਈ ਨਹੀਂ। ਬਲਕਿ ਓਸ ਵੇਲੇ ਦੀ ਹਕੂਮਤ ਦਾ ਇੱਕ ਚੈਲੰਜ ਸੀ ਕਿ ਕੋਈ ਵੀ ਵਿਅਕਤੀ ਉੱਚਾ ਤਖ਼ਤ ਨਹੀਂ ਲਗਾਸਕਦਾ ਕੋਈ ਵੀ ਵਿਅਕਤੀ ਘੋੜ ਸਵਾਰੀ ਨਹੀਂ ਕਰ ਸਕਦਾ ਕੋਈ ਵੀ ਸ਼ਿਕਾਰ ਨਹੀਂ ਖੇਡ ਸਕਦਾ ਕੋਈ ਵੀ ਵਿਅਕਤੀ ਦਸਤਾਰ ਨਹੀਂ ਸਜ਼ਾ ਸਕਦਾ ਮੇਰੇ ਸੱਚੇ ਪਾਤਸ਼ਾਹ ਜੀ ਨੇ ਹਕੂਮਤ ਦੀਆਂ ਚਾਰੇ ਚਨੌਤੀਆਂ ਨੂੰ ਠੁਕਰਾ ਕੇ ਇਹ ਚਾਰੇ ਕੰਮ ਕੀਤੇ ਪਾਤਸ਼ਾਹ ਜੀ ਨੇ ਉੱਚਾ ਤਖ਼ਤ ਸਾਹਿਬ ਜੀ ਦਾ ਨਿਰਮਾਣ ਕੀਤਾ ਵਧੀਆ ਵਧੀਆ ਘੋੜੇ ਰਖੇ ਅਤੇ ਸਵਾਰੀ ਵੀ ਕੀਤੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਦਸਤਾਰ ਸਜਾਈ ਅਤੇ ਫਿਰ ਮੇਰੇ ਸੱਚੇ ਪਾਤਸ਼ਾਹ ਜੀ ਨੇ ਸ਼ਿਕਾਰ ਵੀ ਖੇਡਿਆ ਛਕਣ ਲਈ ਨਹੀਂ ਸਿਰਫ਼ ਓਸ ਵੇਲੇ ਦੇ ਮੋਦੀ ਨਾਲ ਟੱਕਰ ਲੈਣ ਲਈ
  • @sks-zc9hm
    ਸਭ ਤੋਂ ਪਹਿਲਾਂ ਤੁਹਾਡਾ ਧਨਵਾਦ ਜੌ ਬਾਕਮਾਲ ਤਰੀਕੇ ਨਾਲ ਜਾਣਕਾਰੀ ਦਿੰਦੇ ਹੋ। ਸਾਫ਼ ਸਾਫ਼ ਸਮਜ ਪੈਂਦੀ ਹੈ ਸਾਰੀ ਗੱਲਬਾਤ। ਰਹੀ ਗੱਲ ਮਾਸ ਖਾਣ ਦੀ। ਜੌ ਮਾਸ ਖਾਣ ਵਾਲੀ ਗੱਲ ਹੈ ਉਸ ਵਾਸਤੇ ਆਤਮਾ ਬਿਲਕੁਲ ਵੀ ਨਹੀਂ ਮੰਨਦੀ। ਕਿ ਮਾਸ ਖਾਣਾ ਸਹੀ ਹੈ।
  • @Nishantsibgh
    ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿਰਤ ਕਰੋ ਨਾਮ ਜਪੋ ਵੰਡ ਛਕੋ
  • ਬਾਈਜੀ ,ਜਿਹੜੇ ਮਾਸ ਖਾਦੇ ਹਨ ਉਹ ਹੀ ਗੁਰੂ ਸਾਹਿਬਾਨਾਂ ਬਾਰੇ ਹੀ ਅਜਿਹੀਆ ਗੱਲਾਂ ਲਿਖਦੇ ਹਨ. ਜਿਹੜੀਆਂ ਗੱਲਾਂ ਇਸ ਕਿਤਾਬ ਵਿੱਚ ਘੁੰਮਾ ਫਿਰਾ ਕੇ ਲਿਖੀਆਂ ਹਨ ਉਹ ਗੁਰਬਾਣੀ ਅਤੇ ਸਾਹਿਬ ਦੀਬਦਨਾਮੀ ਕਰਨ ਵਾਸਤੇ ਹਨ.ਲੰਗਰ ਸੇਵਾ ਤਾ ਗੁਰ ਨਾਨਕ ਦੇਵ ਵੇਲੇ ਤੋ ਚਲਦੀ ਆ ਰਹੀ ਹੈ.ਗੁਰੂ ਗੋਬਿੰਦ ਸਿੰਘ ਜੀ ਨੇ ਯੁਧ ਕਰਨਦੀ ਸਿਖਲਾਈ ਸਿੰਘਾ ਨੂੰ ਜੰਗਜੂ ਖੇਡਾਂ ਰਾਹੀ ਦਿੱਤੀ ਹੇ ਨਾ ਕਿ ਜਾਨਵਰਾ ਦਾ ਸਿਕਾਰ ਕਰਨਾ. ਸਿਖਾਇਆਇਹ ਕਿਤਾਬ ਵਹਿਮਾਂ ਦੀ ਪੰਡ ਹੈਤੁਸੀ ਵੀ ਇਹ ਅੱਜ ਤੋ ਬਾਅਦ ਹੱਥ ਵਿੱਚ ਨਹੀ ਫੜਨੀ.ਤੁਹਾਨੂੰ ਖਾਲਸਾ ਪੰਥ ਦੀ ਸੌਹ ਲੱਗੇ. ਕਿਉਂਕਿ ਤੁਸੀ ਖਾਲਸਾ ਪੰਥ ਦੀਆਂ ਵੀਡੀਓ ਪਾਉਦੇ ਰਹੋ..ਤੁਹਾਨੂੰ ਇਹ ਕਿਤਾਬ ਪੜਨੀ ਸੋਭਦੀ ਨਹੀ.ਧੰਨਵਾਦ. ਗੁਰੂ ਸਾਹਿਬ ਆਪ ਰੱਬ ਸਨ.
  • ਬਾਈ ਜੀਉ ਤੁਸੀਂ ਸਿੱਖ ਧਰਮ ਵਾਰੇ ਕਾਫੀ ਗਿਆਨ ਰੱਖਦੇ ਹੋ। ਸਾਡਾ ਵਿਰਸਾ ਬਹੁਤ ਅਮੀਰ ਹੈ,ਬੀਤੇ ਸਮੇਂ ਵਿੱਚ ਸਾਰੇ ਸਿੱਖ, ਬਾਣੀ ਤੇ ਬਾਣੇ ਦੇ ਈਮਾਨਦਾਰੀ ਨਾਲ ਧਾਰਨੀ ਸਨ ਤੇ ਚੜ੍ਹਦੀ ਕਲਾ ਵਿੱਚ ਸਨ। ਬਹੁਤ ਮੁਸ਼ਕਿਲ ਸਮੇਂ ਵਿੱਚ ਗੁਰੂ ਦਾ ਆਸਰਾ ਟੇਕ ਲੈਦੇ ਸਨ। ਅਜ ਦੇ ਸਿੱਖਾ ਨੂੰ ਕੀ ਹੋ ਗਿਆ, ਸਿੱਖੀ ਵਿੱਚ ਨਿਘਾਰ ਕਿਸ ਕਰਕੇ ਆ ਰਿਹਾ ਹੈ?ਅੱਜ ਦਾ ਸਿੱਖ ਗੁਰੂ ਤੋਂ ਬੇ ਮੁੱਖ ਕਿਉਂ ਹੋ ਗਿਆ। ਬਾਣਾ ਹੈ ਬਾਣੀ ਤੋਂ ਕੋਹਾਂ ਦੂਰ ਕਿਉਂ ਹੋ ਗਿਆ।
  • ਕੋਈ ਕੁਛ ਵੀ ਲਿਖੇ ਪਰ ਮਾਸ ਖਾਣ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਸ ਖਾਣ ਨੂੰ ਗ਼ਲਤ ਕਿਹਾ ਹਰ ਥਾਂ ਰੋਕਿਆ ❤ਵਾਹਿਗੁਰੂ ਜੀ
  • ਜੇ ਮਾਸ ਖਾਣਾ ਠੀਕ ਹੈ ਤਾਂ ਕੌਡਾ ਰਾਖ਼ਸ਼ ਵੀ ਠੀਕ ਸੀ ਉਹ ਹਰ ਤਰੵਾਂ ਦਾ ਮਾਸ ਖਾਂਦਾ ਸੀ, ਫੇਰ ਗੁਰੂ ਸਾਹਿਬ ਨੇ ਉਸ ਵਿੱਚ ਕੀ ਸੁਧਾਰ ਕੀਤਾ, ਜ਼ਰਾ ਸੋਚੋ? ਸਦਨਾ ਕਸਾਈ ਬੱਕਰੇ ਵੱਡਣੇ ਛੱਡ ਕੇ ਭਗਤ ਨਾ ਬਣਦਾ ਜੇ ਬੱਕਰੇ ਦਾ ਮਾਸ ਖਾਣਾ ਧਰਮ ਅਨੁਸਾਰ ਠੀਕ ਹੁੰਦਾ...