EP-90 ਸ਼ਹੀਦ ਭਗਤ ਸਿੰਘ ਦੀ ਅਣਸੁਣੀ ਕਹਾਣੀ, Gandhi's Influence & Family Insights | AK Talk Show

61,921
0
2024-03-23に共有
   • AK Talk Show (All Episode)  

Welcome to the AK Talk Show with Anmol Kwatra, where conversations dive deep into the fabric of society, uncovering the threads of knowledge, wisdom, and insight from a plethora of domains. Our platform is dedicated to bringing you face-to-face with thought leaders, innovators, and inspiring personalities who are shaping our world. From intense debates to heartwarming stories, we cover it all, ensuring that every topic is illuminated from every angle.

In Hurry ? Here's The Timestamps
00:00 - Trailer
1:17 - Introduction
3:00 - Planning NGO Visit
5:18 - Family Insights
7:25 - Bhagat Singh's Inspiration
11:46 - Last Night's Mystery
13:26 - Gandhi's Influence
16:58 - Youth Inspiration
23:26 - Bhagat Singh's Story
30:57 - Dealing with Demotivation
37:01 - Understanding Karma
44:15 - Educating Youth
49:31 - National Accountability
52:28 - Conclusion

Stay Connected with Anmol Kwatra & the AK Talk Show:


- Instagram: www.instagram.com/anmolkwatra96
- Twitter: twitter.com/anmolkwatra96
- Snapchat: anmolkwatra


Keep up with the latest from the AK Talk Show:
- Instagram: www.instagram.com/aktalkshow


🔴 Don’t miss out on our latest episodes. Subscribe to our YouTube Channel: 🔴
   / @anmolkwatraofficial  


🎙️💬✨ We invite you to be a part of our growing community. Join the journey of enlightenment, entertainment, and education. Hit the subscribe button and bell icon to stay in the loop. Your engagement fuels our passion and purpose!


For Any Queries: Anmolkwatrateam@gmail

コメント (21)
  • ਜਾਤ ਪਾਤ ਤੋਂ ਉੱਪਰ ਉੱਠ ਕੇ ਇਨਕਲਾਬੀ ਯੋਧੇ ਦੇਸ਼ ਲਈ ਕੁਰਬਾਨ ਹੋਏ 🙏 ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ, ਸ਼ਹੀਦ ਸੁਖਦੇਵ ਥਾਪਰ ਜੀ, 🙏ਪ੍ਰਣਾਮ ਸ਼ਹੀਦਾਂ ਨੂੰ 🙏❤❤❤❤❤
  • ਸ਼ਹਿਦ ਭਗਤ ਸਿੰਘ ਦੀ ਸੋਚ ਨੂੰ ਸਲਾਮ
  • @HARKIRATKAUR1
    ਕਾਸ਼!!!!! ਭਗਤ ਸਿੰਘ ਦੀ ਸੋਚ ਨੂੰ ਸਮਝ ਸਕੀਏ।
  • ਵੀਰ ਜੀ ਮੈਂ ਤੁਹਾਡੇ ਸਾਰੇ ਪੋਸਟਕਾਟ ਵੇਖੇ ਨੇ ਜੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਨਾਲ਼ੇ ਸਮਝਣ ਨੂੰ ਵੀ ਭਾਈ ਜੱਸਾ ਸਿੰਘ ਜੀ ਗਿਆਨ ਦਾ ਭੰਡਾਰ ਨੇ ਤੁਸੀਂ ਬਹੁਤ ਜ਼ਿਆਦਾ ਨੇਕ ਇਨਸਾਨ ਹੋ 🙏🙏🙏🙏 ਸਾਰੀ ਟੀਮ ਲਈ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਸਭ ਨੂੰ ਤਰੱਕੀ ਬਖਸ਼ੇ ਲੰਮੀ ਉਮਰ ਕਰੇਂ ਸਭ ਦੀ 🙏🙏
  • ਅਨਮੋਲ ਜੀ ਤੁਹਾਨੂੰ ਬੇਨਤੀ ਹੈ ਕਿ ਇਨ੍ਹਾਂ ਦੇ ਪਿਤਾ ਜੀ ਸਰਦਾਰ ਅਭੈ ਸਿੰਘ ਸੰਧੂ ਜੀ ਨੂੰ ਜਰੂਰ ਇਕ ਵਾਰ ਪੌਡਕਾਸਟ ਵਿਚ ਲਿਆਓ। ਗਿਆਨ ਅਤੇ ਬਲਿਦਾਨੀਆਂ ਦੀ ਦਾਸਤਾਨ ਦੀਆਂ ਬਹੁਤ ਕਿੱਸੇ ਕਹਾਣੀਆਂ ਉਨ੍ਹਾਂ ਤੋਂ ਤੁਹਾਡੇ ਪੌਡਕਾਸਟ ਵਿਚ ਸੁਣਨ ਲਈ ਮਿਲਣਗੀਆਂ। 🙏🙏🙏 ਪੌਡਕਾਸਟ ਬਹੁਤ ਵਧੀਆ ਸੀ।
  • @sonusamrai
    ਪ੍ਰਣਾਮ ਸ਼ਹੀਦਾ ਨੂੰ🙏🏽🙏🏽
  • ਸਲੂਟ ਸਲੂਟ ਸਲੂਟ ❤❤ ਜੀ , ਮੇਰੀਆਂ ਅੱਖਾਂ ਚ ਪਾਣੀ ਆ ਗਿਆ ਸੁਣਦੇ ਸੁਣਦੇ 🙏🙏🙏🙏🙏
  • ਪ੍ਰਣਾਮ ਸ਼ਹੀਦਾਂ ਨੂੰ 🙏🏻❤️
  • ਬਹੁਤ ਵਧੀਆ ਪੋਡਕਾਸਟ ਸੀ, ਬਹੁਤ ਕੁਝ ਸਿੱਖਣ ਨੂੰ ਮਿਲ ਆ। 💯💯💯👌👌
  • @kirankaur4504
    ਪ੍ਰਣਾਮ ਸ਼ਹੀਦਾਂ ਨੂੰ 👏👏👏💐💐💐
  • Mubaraka Anmol veer k enni Mahaan Shakhsiyat de vansh nl aj sanmukh kraya tey dujja drna-dbna nhi kdi v jihne toreya jaan de k ohne kuj chngga soch k he toreya hou. Pranaam Shaheeda nu🙏🏻
  • ਭਗਤ ਸਿੰਘ ਵਰਗਾ ਸੂਰਮਾ ਨਾਂ ਹੋਈਆਂ ਨਾਂ ਕਦੇ ਹੋਣਾ,
  • ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।
  • @Makhan-r1j
    ❤ ਪ੍ਰਣਾਮ ਸ਼ਹੀਦਾਂ ਜੀ ਨੂੰ ❤
  • ਮੈਡਮ ਮੈ ਭਗਤ ਸਿੰਘ ਜੀ ਦੀ ਡਾਇਰੀ ਲੈਣਾ ਚਾਹੁੰਦੀ ਹਾਂ ਹਿੰਦੀ ਵਿੱਚ ਕਿਉਂਕਿ ਮੈਂ ਮਧ ਪ੍ਰਦੇਸ਼ ਵਿਚ ਰਹਿੰਦੀ ਹਾਂ ਮੈ ਹੋਰ ਲੋਕਾਂ ਨੂੰ ਪੜਾਉਣ ਚਾਹੁੰਦੀ ਹਾਂ
  • ਪ੍ਣਾਮ ਸ਼ਹੀਦਾਂ ਨੂ🙏🙏💐💐💐💐💐
  • ਵਾਹਿਗੁਰੂ ਜੀ ਕਿਰਪਾ ਕਰਨ👍👍👍