ਕਿੱਥੋਂ ਆਏ ਜੱਟ? | ਜੱਟਾਂ ਦਾ ਇਤਿਹਾਸ | ਕੀ ਆਰੀਆ ਲੋਕਾਂ ਦੀ ਸੰਤਾਨ ਨੇ ਜੱਟ | History of Jatt | Jatt History

116,561
0
Published 2024-06-28
ਕਿੱਥੋਂ ਆਏ ਜੱਟ? | ਜੱਟਾਂ ਦਾ ਇਤਿਹਾਸ | ਕੀ ਆਰੀਆ ਲੋਕਾਂ ਦੀ ਸੰਤਾਨ ਨੇ ਜੱਟ | History of Jatt | Jatt History

In this video, the information of many historians about Jatt has been shared with you. It shows how old the history of the Jatt and where the Jatt came from and where they lived?
Informational video.

Jatt new punjabi video,
who was jats,
Jatta da Ithaas ki c,
sardar pro,
sardar pro new video,
dhruv rathee,
who was the jatt,
jaat Informational Punjabi Video,
New punjabi video 2024,
Jatland,
Punjabi video,
Jatt song,
Jatt punjabi song,
jatt and juliet 3,
jatt and Juliet 2024,
jatt and juliet 3,
jatt and juliet 3 trailer,
jatt and juliet 3 full movie,
jatt nu chudail takri movie,
Diljit dosanjh,
Neeru bajwa,
Tarsem jassar,
Gippy grewal,
Sidhu moosewala,
jatt history books,
jaat history book,
history of the Jats,
jatt high caste,
who was the first jat,
Are the Jats Aryans?,
jatt history in punjabi,
jatt sauda,
punjabi jatt,
Haryanvi jaat,
Sikh jatt,
Hindu jaat,
Muslim jatt,
jatt library,
jatt history in hindi,
Jatta da itihaas,
jattan da ithaas,
jattan da itihas,


Jattan Da Itihas Book - amzn.in/d/06jfFzju

Jaat History - amzn.in/d/09Djsr7O


---------------Disclaimer-------------------
Copyright Disclaimer Under Section 107 of Copyright Act 1976, allowance is made for "fair use" for purposes such as criticisms, comment, news reporting, teaching, scholarship, and research. Fair use is a use permitted by copyright statutes that might otherwise be infringing. Non-profit, educational, or personal use tips the balance in favor of fair use

ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਹੈ ਤਾਂ ਤੁਸੀਂ ਸਾਨੂੰ JOIN ਕਰ ਸਕਦੇ ਹੋ.

ਲਿੰਕ ਕਲਿੱਕ: Join this channel to get access to perks:

youtube.com/channel/UCcM34ZyMWfpBi8chpy1vpfQ/join

Subscribe:    / @sardarpro  

Facebook: facebook.com/thepunjabworld

Traveling YT Channels:    / @sardarontour  
Instagram: instagram.com/sardarrpro


ਧੰਨਵਾਦ🙏

All Comments (21)
  • @sardarontour
    ਬਾਈ ਜੀ ਹਰ ਬੰਦਾ ਵੀਡੀਓ 1 ਜਾਂ 2 ਮਿੰਟ ਦੀ ਵੇਖ ਕੇ comment ਲਿਖ ਰਿਹਾ। ਸਾਰਿਆਂ ਨੂੰ ਬੇਨਤੀ ਆ ਕਿ ਜੇ comment ਲਿਖਣਾ ਆਪਣਾ, ਵਿਚਾਰ ਦੇਣਾ ਤਾਂ ਪੂਰੀ ਵੀਡੀਓ ਵੇਖੋ। ਸਾਰੀ ਵੀਡੀਓ ਵਿਚ ਅਲੱਗ ਅਲੱਗ ਇਤਿਹਾਸਕਾਰਾਂ ਦੀਆਂ ਖੋਜਾਂ ਦੱਸੀਆਂ ਨੇ ਜੱਟਾਂ ਦੀ history ਬਾਰੇ, ਸਾਰੇ ਇਤਿਹਾਸਕਾਰਾਂ ਦੇ ਵੱਖਰੇ ਵੱਖਰੇ thought ਨੇ ਬਾਕੀ ਮੈਨੂੰ ਲੱਗਦਾ ਵੀਡੀਓ ਕੁੱਝ ਗ਼ਲਤ ਲੋਕਾਂ ਕੋਲ ਚਲੀ ਗਈ ਜਿਨ੍ਹਾਂ ਨੂੰ ਵੀਡੀਓ ਦਾ thumbnail ਵੇਖ ਕੇ ਹੀ 🌶️🌶️ ਲੱਗ ਗਈਆਂ ਨੇ
  • ਸਾਡਾ ਮਜਬੀ ਸਿੱਖਾਂ ਦਾ ਇਤਿਹਾਸ ਸਿਰਫ ਗੁਰੂ ਗੋਬਿੰਦ ਜੀ ਤੋਂ ਸ਼ੁਰੂ ਜਿਸ ਨੇ ਖੰਡੇ ਦੀ ਪੁਹ ਦੇ ਕਿ ਸਿੱਖ ਬਣਿਆ 🙏🙏🙏🙏ਇਸ ਤੋ ਪਹਿਲਾਂ ਅਸੀਂ ਅਨਾਥ ਸੀ ਫਿਰ ਗੁਰੂ ਪਿਤਾ ਰੰਗਰੇਟਾ ਗੁਰੂ ਕਾ ਬੇਟਾ ਕਹਿ ਕੇ ਆਪਣਾ ਪੁੱਤ ਬਣਾਇਆ 🙏🙏
  • ਸਭ ਤੋਂ ਵੱਧ ਕੁਰਬਾਨੀਆਂ ਮਜ੍ਹਬੀ ਸਿੱਖਾਂ ਦੀਆ ਉਹਨਾਂ ਤੇ ਵੀਡੀਓ ਬਣਾਓ
  • ਤੁਹਾਡੇ ਦੱਸੇ ਹੋਏ ਸਬੂਤਾਂ ਦੇ ਆਧਾਰ ਤੇ ਤਾਂ ਜੱਟ ਸਿੱਖ ਵਿਦੇਸ਼ੋਂ ਆਏ ਆਰੀਅਨ ਨੇ ਕਿਉਂਕਿ ਆਰੀਅਨ ਭਾਰਤ ਦੇ ਮੂਲ ਨਿਵਾਸੀ ਨਹੀਂ ਹਨ ਇਹਦਾ ਮਤਲਬ ਤੁਸੀਂ ਵੀ ਵਿਦੇਸ਼ੀ ਹੋ
  • ਬਹੁਤ ਤਰਾਂ ਦੇ ਸਿੱਖਾਂ ਦੇ ਆਪਸੀ ਵਿਰੋਧ ਦੇ ਕਮੈਂਟ ਪੜੇ। 90% ਕਮੈਂਟਾਂ ਵਿੱਚ ਲੋਕ ਸਿੱਖ ਦੀ ਗੱਲ ਹੀ ਨਹੀ ਕਰ ਰਹੇ। ਗੁਰੂ ਸਾਹਿਬ ਤੋਂ ਬੇਮੁੱਖ ਹੋਏ ਲੋਕ ਆਪਣੇ-ਆਪਣੀ ਜਾਤ ਦੀ ਡਫਲੀ ਵਜਾ ਰਹੇ ਹਨ। ਅਖਵਾਉਦੇਂ ਉਹ ਆਪਣੇ-ਆਪ ਨੂੰ ਸਿੱਖ ਹੀ ਹਨ। ਲਾਹਨਤ ਹੈ।
  • ਸੰਧੂ ਤੇ ਮਜ਼ਬੀ ਵੀ ਹੁੰਦੇ ਫਿਰ ਬਾਬਾ ਦੀਪ ਸਿੰਘ ਜੀ ਤੇ ਮਜ਼ਬੀ ਵੀ ਹੋ ਸਕਦੇ ਨੇ ਹੈ ਕੋਈ ਜਵਾਬ
  • ਗੁਰੂ ਮਾਹਾਰਾਜ ਨੇ ਇਹਨਾਂ ਜਾਤਾਂ ਨੂੰ ਖਤਮ ਕੀਤਾ ਇਸ ਤਰਾਂ ਦੀਆਂ ਵਾਡੀਓਜ ਭਾਵੇਂ ਕਿਸੇ ਵੀ ਭਾਵਨਾ ਨਾਲ਼ ਪਾਈਆਂ ਜਾ ਰਹੀਆਂ ਨੇ ਪਰ ਇਹ ਜਾਤ ਪਾਤ ਨੂੰ ਬੜਾਵਾ ਦੇਣਗੀਆਂ ਸੋ ਵੀਰੋ ਇਸ ਤਾਰਾਂ ਦੀਆਂ ਵੀਡੀਓਜ ਪਾਉਣ ਤੋਂ ਗੁਰੇਜ਼ ਕਰੋ
  • @Sikhsingh0
    ਜੱਟਾ ਦਾ ਮੁੱਖ ਕੀਤਾ ਡੰਗਰ ਚੜ੍ਹਾਉਣੇ ਸਨ ਤੇ ਕਿਸਾਨ ਤੇ ਇਨ੍ਹਾਂ ਨੂੰ ਸ਼ੂਦਰ ਵਰਗ ਵਿੱਚ ਆਉਦੇ ਸਨ ਜਿਸ ਸਮੇਂ ਦੀ ਤੁਸੀਂ ਗੱਲ ਕਰਦੇ ਉਸ ਸਮੇਂ ਸੱਬ ਤੋਂ ਉਪਰ ਬ੍ਰਹਮਣ ਸਨ
  • @user-fv9ke8li2c
    22 ਮਜ੍ਹਬੀ ਸਿੱਖਾਂ ਬਾਰੇ ਵੀ video ਬਣਾ ਦਿਓ
  • @vikramvicky9775
    ਸਾਰੀਆਂ ਜਾਤਾਂ ਦੇ ਇਤਹਾਸ ਦਸੋ ਜੀ
  • ਵੀਰ ਜੀ ਪਹਿਲੀ ਗੱਲ ਤਾਂ ਇਹ ਵੀ ਮਹਾਭਾਰਤ ਦੇ ਵਿੱਚ ਜੱਟਾਂ ਨੂੰ ਤੇ ਪੂਰੇ ਪੰਜਾਬ ਨੂੰ ਹੀ ਗਾਲਾਂ ਕੱਢੀਆਂ ਹੋਈਆਂ ਨੇ ਚੰਗੀ ਤਰ੍ਹਾਂ ਮਹਾਂਭਾਰਤ ਪੜ ਕੇ ਦੇਖਿਓ ਦੂਜੀ ਗੱਲ ਇਹ ਇੱਕ ਚਾਚਨਾਵਾਂ ਕਿਤਾਬ ਉਹ ਰਾਜਾ ਚਾਚ ਹੋਇਆ ਇਥੇ ਬ੍ਰਾਹਮਣ ਸੀ ਉਹ ਉਹਦੀ ਲਿਖੀ ਹੋਈ ਮਿਲੀ ਕਿਤਾਬ ਹੁਣ ਉਹਦੀ ਜੀਵਨੀ ਆ ਉਹਨੂੰ ਪੜ ਕੇ ਦੇਖਿਓ ਵੀ ਇਥੇ ਪਹਿਲਾਂ ਰਾਜੇ ਕੌਣ ਸੀਗੇ ਉਹਦੇ ਤੋਂ ਤੁਹਾਨੂੰ ਸਾਰੇ ਪੰਜਾਬ ਦਾ ਇਤਿਹਾਸ ਪਤਾ ਲੱਗ ਜਾਊਗਾ ਜੀ
  • ਬਾਬਾ ਦੀਪ ਸਿੰਘ ਮਜ੍ਹਾਬੀ ਸਿੱਖ ਸੀ ਏ ਗੱਲ ਕਨਵਰ ਗਰੇਵਾਲ ਨੇ ਆਪਣੇ ਗੀਤ ਵਿਚ ਵੀ ਆਖਿਆ ਹੈ
  • @Canada-e1l
    ਧਨ ਗੁਰੂ ਗੋਬਿੰਦ ਸਿੰਘ ਜੀ ਵੀ ਦੇਖ ਕੇ ਹੈਰਾਨ ਹੁੰਦੇ ਹੋਣੇ ਜਿਸ ਜਾਤਪਾਤ ਚੋ ਇੰਨਾ ਨੂੰ ਕੱਢਿਆ ਇਹ ਫੇਰ ਉੱਧਰ ਹੀ ਚਲ ਪਏ😢
  • ਜੇ ਅਸੀਂ ਮਰਨ ਜਨਮ ਵਿਸ਼ਵਾਸ ਕਰਦੇ ਹਾਂ ਤਾਂ ਫਿਰ ਸਦਾ ਸਾਡਾ ਜਨਮ ਇਕ ਜ਼ਾਤ ਵਿਚ ਨਹੀਂ ਹੋਵੇਗਾ।ਅਸੀਂ ਸਭ ਚੰਗੇ ਬੁਰੇ ਕਰਮ ਕਰਦੇ ਹਾਂ ਉਹਨਾਂ ਦਾ ਭੁਗਤਾਨ ਕਰਨ ਲਈ ਕੁਦਰਤ ਉੱਚਾ ਨੀਵਾਂ ਸਥਾਨ ਪ੍ਰਦਾਨ ਕਰਦੀ ਰਹਿੰਦੀ ਹੈ।ਸਾਡੀ ਚੇਤਨਾ ਜੇ ਅਵੱਲ ਦਰਜੇ ਦੀ ਹੈ ਫਿਰ ਅਸੀਂ ਬੜੇ ਵਧੀਆ ਸਥਾਨ ਤੇ ਐਸੀ ਮਾਤਾ ਦੇ ਗਰਭ ਵਿਚ ਜਨਮ ਲਵਾਂਗੇ ਜਿਸ ਦਾ ਸਬੰਧ ਸਮਾਜਿਕ ਆਰਥਿਕ ਰਾਜਨੀਤਕ ਪੱਧਰ ਤੇ ਚੰਗਾ ਹੋਵੇਗਾ।ਇਸ ਲਈ ਕਿਸੇ ਵੀ ਜਾਤ ਵਿਚ ਹੋਈਏ ਕਰਮ ਚੰਗੇ ਕਰੀਏ।ਕੋਈ ਹੰਕਾਰ ਨਾ ਕਰੀਏ।ਜੇ ਐਸਾ ਬੁਰਾ ਕਰਮ ਕੀਤਾ ਜਨਮ ਕਮਜ਼ੋਰ ਜਗ੍ਹਾ ਹੋ ਸਕਦਾ ਹੈ।
  • @sukhjosan1992
    ਬਾਈ ਜ਼ੀ ਕੌਣ ਮਜ੍ਹਬੀ ਕੌਣ ਜੱਟ ਕੌਣ ਫਲਾਣਾ ਢਿੱਮਕਾ ਸਾਨੂ ਤਾਂ ਬਾਬੇ ਨਾਨਕ ਨੇ ਇਹੀ ਗੱਲ ਸਮਜਾਈ ਕੇ ਸਬ ਉਸ ਇਕੋ ਅਕਾਲ ਪੁਰਖ ਦੇ ਹੀ ਬੱਚੇ ਨੇ ਬਾਕੀ ਬਾਈ ਆਪਾਂ ਲੋਕਾਂ ਨੂੰ ਸਮਜ ਨਹੀਂ ਆ ਸਕਦੀ ਕਿਊ ਕੇ ਅਸੀਂ ਬਾਬੇ ਨਾਨਕ ਦੇ ਮੁਕਾਬਲੇ ਚ ਇਕ ਤੁੱਛ ਪ੍ਰਾਣੀ ਹਾਂ ਬਲਕਿ ਉਸ ਤੋਂ ਵੀ ਥੱਲੇ ਕਿਤੇ ਥੱਲੇ
  • ਅੱਜ ਦੇ ਜੱਟ ਤਾਂ ਸੰਭੂ ਬਾਰਡਰ ਧਰਨੇ ਵਾਲੇ ਜੱਟ ਨੇ ਜਾਂ ਗਾਣੇਆਂ ਵਾਲੇ ਜੱਟ ਨੇ ਜਾਂ ਕਨੈਡਾ ਵਾਲੇ ਜੱਟ ਨੇ
  • @ASMRSTODIO
    ਜਦੋਂ ਗੁਰੂ ਜੀ ਨੇ ਖ਼ਾਲਸਾ ਸਜਾਇਆ ਉਦੋਂ ਇਹ ਬਹਾਦਰ ਕੌਂਮ ਕਿਥੇ ਸੀ 😂😂😂😂 6:31
  • ਵਰਨ ਵੰਡ ਤੇ ਜਾਤੀ ਵਾਦੀ ਆਰੀਆ ਬ੍ਰਾਹਮਣ ਲੋਕਾਂ ਨੇ ਦਿੱਤਾ । ਆਰੀਆ ਲੋਕ ਵਿਦੇਸ਼ੀ ਹਮਲਾਵਰ ਸੀ
  • @SukhSingh-fi9cd
    ਆਰੀਆ ਸਿਰਫ਼ ਬ੍ਰਹਮਣ ਹੀ ਹੈ। ਬ੍ਰਹਮਣ ਨੇ ਹੀ ਚਾਰ ਜਾਤਾਂ ਬਣਾਈਆਂ ।ਬ੍ਰਹਮਣ ਖੱਤਰੀ ਵੈਸ਼ ਸ਼ੂਦਰ । ਭਾਰਤੀ ਲੋਕਾਂ ਨੂੰ ਸ਼ੂਦਰ ਕਹਿੰਦੇ ਸਨ। ਬ੍ਰਹਮਣ ਦੀਆਂ ਆਪਣੀਆਂ ਗੋਤਾਂ ਹਨ । ਖੱਤਰੀ ਦੀਆਂ ਆਪਣੀਆਂ ਗੋਤਾਂ ਹਨ। ਵੈਸ਼ ਜਾਤੀ ਦੀਆਂ ਆਪਣੀਆਂ ਗੋਤਾਂ ਹਨ। ਸ਼ੂਦਰ ਦੀਆ ਆਪਣੀਆਂ ਗੋਤਾਂ ਹਨ। ਇਹ ਚਾਰ ਜਾਤਾਂ ਦੀਆਂ ਆਪਸ ਵਿੱਚ ਗੋਤਾਂ ਨਹੀਂ ਮਿਲਦੀਆਂ।