ਖ਼ਾਲਸਾ ਰਾਜ ਦੇ ਗ਼ੱਦਾਰ | Anglo sikh War | Punjab Siyan |Sikh History

272,289
0
Published 2023-10-08
Punjab Siyan (the Sikh History Channel) is related to 1st Anglo Sikh War
The Batlle of Sabraon that is called ਸਭਰਾਵਾਂ ਦੀ ਜੰਗ / Sabhrawan di jung
The Reason behind 1st Anglo sikh war
The Result of Anglo Sikh War
After the Battle of Mudki, Battle of Feroz shah, Battle of Baddlowal
The Battle of Sabhrawan/ Sobhrao was Fought Between the Sikh Army / Khalsa Army and Britishers
Who Betrayed Sikh in Anglo Sikh war
Who was Tej Singh, Lal Singh, Gulab Singh Dogra
According to many Historians including Britshers and Indian Historians in their Books Wrote that
Lal Singh and Tej Singh were the Commanders of Khalsa Fauj/ Khalsa Army and there has been written in many books that Gulab Singh, Lal Singh, Tej Singh Betrayed the Khalsa Army in Anglo Sikh Wars

Sham Singh Atariwala invted by Maharani Jind Kaur to the War of Sabhrawan/ Sobhrao
Sham Singgh Atariwala History
Sham Singh Atari at Sabhrawa

Disclaimer-
This video is not meant to hurt any religious sentiments of any Community, Religion, Caste or Individual
Everything Said in this video is narration on Many Books Written by Renowned Historians, and Writers
and Articles Published by National anad International Web Portals
Punjab Siyan Channel is to ducatee People about the History
Please Don't Target or Spread Hatred about any Religion, Community, Caste, Individual or other
Respect Every Religion and Be A proud Secular Citizen.
We Respect Every Religion, Community
Never Promote any Kind of Hatred

All Comments (21)
  • ਸਿੱਖ ਰਾਜ ਦੇ ਮਹਾਨ ਜਰਨੈਲ ਸਰਦਾਰ ਸ਼ਾਮ ਸਿੰਘ ਜੀ ਅਟਾਰੀਵਾਲਾ ਇਤਿਹਾਸ ਦੀ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਜੀ
  • @nattrajoana
    ਨਾ ਤੀਰਾ ਤੋਂ ਨਾ ਤਲਵਾਰਾਂ ਤੋਂ ਸਿੱਖ ਕੌਮ ਡਰੇ ਗਦਾਰਾਂ ਤੋਂ
  • @gurpreet114
    ਵੀਰ ਜੀ ਜਦੋਂ ਹਰੀ ਸਿੰਘ ਨਲੂਆ ਦੇ ਪਰਿਵਾਰ ਦੀ ਕਦਰਾਂ ਨਹੀਂ ਕੀਤੀ ਪਰ ਡੋਗਰੇ ਨੂੰ ਵੱਡੀ ਪੱਧਵੀ ਦਿੱਤੀ ਇਹ ਉਸ ਦਾ ਨਤੀਜਾ ਨਿਕਲਿਆ 🙏🏻🙏🏻
  • ਵਹ ਜੀ ਵਾਹ,, ਬਿਲਕੁਲ ਸਹੀ ਬਿਆਨ ਕੀਤਾ,,, ਮੈਂ ਕੱਲ ਅੱਧੀ ਰਾਤ ਤੱਕ ਇਹ ਸਾਰਾ ਇਤਿਹਾਸ ਪੜਿਆ,, ਤੇ ਅੱਜ ਸਵੇਰੇ ਤੁਹਾਡੇ ਵੱਲੋਂ ਸੁਣਨ ਨੂੰ ਮਿਲ ਗਿਆ,,, ਸੱਚੀ ਜੇ ਲਾਲ, ਗੁਲਾਬ ਤੇ ਤੇਜੇ ਵਰਗੇ ਗੱਦਾਰ ਨਾ ਹੁੰਦੇ ਤਾਂ ਅੱਜ ਖਾਲਸੇ ਦ ਰਾਜ ਹੋਣਾ ਸੀ, ਤੇ ਸਾਨੂੰ ਆਪਣੀ ਹੋਂਦ ਦਰਸਾਉਣ ਲਈ ਮਸ਼ੱਕਤ ਨਾ ਕਰਨੀ ਪੈਂਦੀ,, ਅੱਜ ਵੀ ਇਹਨਾਂ ਗੱਦਾਰਾਂ ਦੇ ਬੀਜ ਸਾਡੇ ਚ ਮੌਜੂਦ ਨੇ,, ਅਸੀਂ ਅੱਜ ਵੀ ਉਹਨਾਂ ਨੂੰ ਪਛਾਣ ਨਹੀਂ ਰਹੇ,, ਬੱਸ ਆਪਸ ਚ ਲੜੀ ਜਾ ਰਹੇ ਹਾਂ,,, ਜਿਸ ਦਾ ਫਾਇਦਾ ਇਹ ਗੱਦਾਰ ਚੁੱਕ ਰਹੇ ਨੇ।
  • ਜਿਉਂਦਾ ਰਹਿ ਵੀਰ🙏 ਸਿੱਖ ਕੌਮ ਦਾ ਗੌਰਵਮਈ ਇਤਿਹਾਸ ਦੱਸਣ ਵਾਸਤੇ ਤੇਰਾ ਲੱਖ ਲੱਖ ਸ਼ੁਕਰ ਹੈ ,ਵਾਹਿਗੁਰੂ ਤੈਨੂੰ ਚੜਦੀ ਕਲਾ ਵਿੱਚ ਰੱਖੇ
  • @savjitsingh8947
    ❤ ਬਹੁਤ ਬਹੁਤ ਧੰਨਵਾਦ ਵੀਰ ਜੀ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਜੀ ਦਾ ਜਿਗਰ ਕੀਤਾ ਮਾਨ ਹੈ ਸਾਨੂੰ ਸਾਡੇ ਕੌਮ ਦੇ ਅਨਮੋਲ ਹੀਰਿਆਂ ਤੇ
  • @gurlabhsingh7627
    ਬਹੁਤ ਵਧੀਆ ਵੀਰੇ ਆਪਣੇ ਸਿੰਖ ਧਰਮ ਵਿੱਚ ਪ੍ਰਚਾਰ ਦੀ ਕਮੀ ਹੈ ਇਸੇ ਕਰਕੇ ਆਪਣੇ ਲੋਕ ਸਿੱਖ ਧਰਮ ਨਾਲੋਂ ਟੁੱਟ ਰਹੇ ਨੇ ਸਿੱਖ ਧਰਮ ਵਰਗਾ ਧਰਮ ਹੋਰ ਦੁਨੀਆਂ ਤੇ ਨਹੀਂ ਹੈ ਗਾ
  • @sonyrajput89000
    ਨਾ ਤੀਰਾ ਤੋ ਤਲਵਾਰਾ ਤੋ ਸਿੱਖ ਕੋਮ ਡਰੇ ਗੱਦਾਰਾ ਤੋ ਵਾਹਿਗੁਰੂ ਜੀ ❤
  • @avihair1878
    ਵਾਹਿਗੁਰੂ ਜੀ 🙏🏻 ਸਰਦਾਰ ਸ਼ਾਮ ਸਿੰਘ ਜੀ ਅਟਾਰੀਵਾਲਾ ਮਹਾਨ ਯੋਧੇ ਨੂੰ ਕੋਟਿ ਕੋਟਿ ਪ੍ਰਣਾਮ 🌹🌹🙏🏻 ਸਰਦਾਰ ਵੀਰ ਬਹੁਤ ਬਹੁਤ ਧੰਨਵਾਦ ਸਾਨੂੰ ਸਾਡੇ ਇਤਹਾਸ ਨਾਲ ਜੋੜਨ ਲਈ 🙏🏻❤️
  • ਅੱਜ ਵੀ ਸਿੱਖ ਕੌਮ ਵਿੱਚ ਬਹੁਤ ਡੋਗਰੇ ਨੇ ਤੇ ਅੱਜ ਵੀ ਓਹੋ ਵੱਡੇ ਵੱਡੇ ਓਹਦੀਆਂ ਤੇ ਬੈਠੇ ਹੋਏ ਨੇ😢
  • @Streetrai194
    ਸਭ ਸੁਣਕੇ ਅੱਜ ਵੀ ਹੌਲ ਪੈਣ ਲੱਗ ਜਾਂਦਾ ਹੈ। ਸੁਣਨਾ ਦੁੱਭਰ ਹੋ ਜਾਂਦਾ ਹੈ,ਜਾਂ ਕਈ ਵਾਰ ਭਵਾਂ ਤਣ ਜਾਂਦੀਆ ਹਨ ਤੇ ਖੂਨ ਦੀ ਗਰਮਾਇਸ਼ ਵਧ ਜਾਂਦੀ ਹੈ ਤੇ ਦੰਦ ਕਰੀਚਦਿਆਂ ਇਹ ਸਭ ਸੁਣਨਾ ਔਖਾ ਹੋ ਜਾਂਦਾ ਹੈ। ਮੈਂ ਆਪਣੇ-ਆਪ ਨੂੰ ਲੁੱਟਿਆ ਹੋਇਆ ਮਹਿਸੂਸ ਕਰਦਾ ਹਾਂ
  • @nattrajoana
    ਗਿਲੇ ਤਾਂ ਪਰਮਾਤਮਾ ਨਾਲ ਬੜੇ ਕਰਦੇ ਪਰ ੳੁਹਨੇ ਸਾਨੂੰ ਕਿੱਥੇ ਕਿੱਥੇ ਬਚਾਇਆ ਹੁੰਦਾ ਇਹ ਅਸੀਂ ਵੀ ਨਹੀਂ ਜਾਣਦੇ ਹੁੰਦੇ🤗🙏
  • ਬਾਈ ਜੀ ਤੁਸੀਂ ਸਾਰੇ ਸਿੱਖ ਇਤਿਹਾਸ ਤੇ ਲੱਗਭਗ ਵੀਡਿਓ ਬਣਾਇਆ ਨੇ ਪਰ ਇਤਿਹਾਸ ਚ ਕਦੇ ਵੀ ਮਾਤਾ ਸਾਹਿਬ ਕੌਰ ਜੀ ਦਾ ਮਤਲਬ ਗੁਰੂ ਗੋਬਿੰਦ ਸਿੰਘ ਜੀ ਦੀ ਧਰਮਪਤਨੀ ਦਾ ਜ਼ਿਕਰ ਕਿਸੇ ਨੇ ਨੀ ਕੀਤਾ ਸਾਨੂ ਓਹਨਾ ਬਾਰੇ ਹਜੇ ਵੀ ਕੁਸ਼ ਜ਼ਿਆਦਾ ਪਤਾ ਨੀ ਮੈਨੂੰ ਪੂਰੀ ਉਮੀਦ ਆ ਤੁਸੀਂ ਬਹੁਤ ਜਲਦੀ ਓਹਨਾ ਤੇ ਵੀ ਵੀਡਿਓ ਲੈ ਕੇ ਆਓਗੇ ਬਹੁਤ ਬਹੁਤ ਧੰਨਵਾਦ ਪੰਜਾਬ ਸਿਆ ਦੀ ਟੀਮ ਦਾ ❤🙏🙏🙏
  • @davidsandhu3077
    ਬਾਈ ਜੀ ਸਿੱਖ ਇਤਿਹਾਸਕ ਪ੍ਰਤੀ ਜਾਣਕਾਰੀ ਪ੍ਰਪਾਤ ਕਰਨ ਤੁਹਾਡੀ ਵੀਡੀਓ ਦਾ ਬੇਸਬ੍ਰੀ ਨਾਲ ਇੰਤਜ਼ਾਰ ਰਹਿੰਦਾ ਏ... ਧੰਨਵਾਦ ਜੀ।
  • ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ, ਪਿੰਡ ਚੱਠਾ ਗੋਬਿੰਦ ਪੁਰਾ ਜ਼ਿਲ੍ਹਾ ਸੰਗਰੂਰ
  • @gurjeetsingh9370
    ਸੈਲੂਟ ਹੈ ਸਰਦਾਰ ਸਾਮ ਸਿੰਘ ਅਟਾਰੀਵਾਲਾ ਜੀ ਨੂੰ 🎉🎉🎉🎉
  • @satwantsingh4271
    ਸੁਣਿਆਂ ਤਾਂ ਸੀ ਡੋਗਰਿਆਂ ਨੇ ਗੱਦਾਰੀ ਕੀਤੀ ਪਰ ਅੱਜ ਜੰਗ ਦਾ ਅੱਖੀ ਡਿੱਠਾ ਹਾਲ ਸੁਣ ਕੇ ਅੱਖਾਂ ਵਿੱਚ ਅੱਥਰੂ ਆ ਗਏ।
  • ਸ਼ਾਹ ਮੁਹੰਮਦਾ, ਇਕ ਜਰਨੈਲ ਬਾਜੋ ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰਿਆ ਨੇ 😢😢
  • @beantrenatus4291
    ਸਿੱਖ ਕੌਮ ਨੂੰ ਗ਼ਦਾਰਾਂ ਤੋਂ ਬਚਾਕੇ ਰੱਖਣਾ ਵਾਹਿਗੁਰੂ ਜੀ 🙏🙏