ਪੰਜਾਬੀ ਖਬਰਾਂ । Punjabi News 29 JULY 2024 । Punjabi PRIME TIME । Harsharan Kaur News । THE KHALAS TV

73,848
0
2024-07-29に共有
New Punjabi Short Movie 2022 :    • Harami | ਹਰਾਮੀ |  Latest Punjabi Shor...  

𝐅𝐔𝐍𝐅𝐋𝐈𝐗 :    / @funflix0000  

Subscribe and Share

The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. [email protected]

𝗜𝗻𝘀𝘁𝗮𝗴𝗿𝗮𝗺: www.instagram.com/the_khalastv

𝗙𝗮𝗰𝗲𝗯𝗼𝗼𝗸: www.facebook.com/TheKhalasTvOfficial

𝗧𝘄𝗶𝘁𝘁𝗲𝗿: twitter.com/thekhalastv

𝗞𝗵𝗮𝗹𝗮𝘀 𝗩𝗶𝗰𝗵𝗮𝗿 : www.instagram.com/khalas_vichar

𝗥𝗲𝗮𝗱 𝗡𝗲𝘄𝘀 at khalastv.com/

#PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

コメント (21)
  • ਰਾਮਦੇਵ ਦਾ ਕੰਪਨੀ ਸਿਰਫ਼ ਨਾਂਮ ਹੀ ਹੈ ਅਸਲ ਕੰਪਨੀ ਦੇ ਪਿਛੇ ਭਾਜਪਾ ਦਾ ਪੈਸਾ ਹੀ ਲੱਗਾ ਹੈ।
  • @kuldipjhajj5085
    ਨਿਸ਼ਾਨ ਸਾਹਿਬ ਦੇ ਰੰਗ ਬਦਲ ਦਾ ਫੈਸਲਾ ਬਹੁਤ ਵਧੀਆ ਹੈ। ਵਾਹਿਗੁਰੂ ਜੀ ਮੇਹਰ ਕਰਨ। ਕੌਮ ਨੂੰ ਚੜ੍ਹਦੀ ਕਲਾ ਵਿੱਚ ਰਖਣ ਵਾਹਿਗੁਰੂ ਜੀ।
  • @balvirsingh3076
    ਬਹੁਤ ਮਾੜੀ ਘਟਨਾ ਹੈ।ਮੋਦੀ ਨੇ ਦੇਸ਼ ਵਿੱਚ ਐਨਾ ਜ਼ਹਿਰ ਫੈਲਾਇਆ ਹੈ ਕਿ ਡਿਊਟੀ ਦੌਰਾਨ ਪੁਲਿਸ ਵਾਲੇ ਕਿਸੇ ਧਰਮ ਨਾਲ ਨਫ਼ਰਤ ਭਰੀਆਂ ਟਿੱਪਣੀਆਂ ਕਰਕੇ ਵੱਖਵਾਦ ਭੜਕੌਣ ਲੱਗੇ ਹੋਏ ਹਨ।
  • @hargunkalra5337
    ਵਾਹਿਗੁਰੂ ਜੀ ਬੱਚਿਆਂ ਦੇ ਖਤਮ ਹੋਣਾ ਬਹੁਤ ਦੁਖ ਦੀ ਗੱਲ ਹੈ ਹੁਣ ਕਾਰਵਾਈ ਹੋ ਰਹੀ ਹੈ ਭੈਣ ਜੀ ਜਦੋਂ ਤੱਕ ਗਟਰ ਵਿਚ ਡਿੱਗ ਕੇ ਬੰਦਾ ਨਹੀਂ ਮਰਦਾ ਓਦੋਂ ਤੱਕ ਗਟਰ ਢੱਕਣ ਨਹੀਂ ਲੱਗਦਾ
  • @nsparmar
    ਸਾਰੇ ਜਹਾਂ ਸੇ ਅੱਛਾ ਹੋਗਾ ਖਾਲਿਸਤਾਨ ਹਮਾਰਾ ਚਮਕੇਗਾ ਆਸਮਾਂ ਮੇਂ ਨਿਸ਼ਾਂ ਸੁਰਮਈ ਹਮਾਰਾ
  • @jasbirsingh3770
    ਜੋਬੱਚੇਪਰਾਈਵੇਟ ਸਕੁਲਾ ਵਿੱਚ ਪੜਦੇ ਹਨ ਉਹਨਾਂ ਤੇ ਜਾਅਲੀ ਦਾਖਲੇ ਕਰ ਕੇ ਉਹਨਾਂ ਦਾ ਰਾਸ਼ਨ ਖਾਂਦਾ ਜਾਂਦਾ ਹੈ
  • ਅਮਿ੍ਰਤਸਰ ਵਿਚ ਮੋਸਮ ਵਿਭਾਗ ਹੋੲਇਆ ਫੇਲ ।ਮੀਂਹ ਨਹੀਂ ਪਿਆ ।ਨਾ ਹੀ ਆਸ ਹੈ ਇਸੇ ਪਾਸੇ ਮਾਮੁਲੀ ਮੀਂਹ ਪਿਆ
  • ਸਰੋਪੇ ਵੀ ਬਸੰਤੀ ਰੰਗ ਦੇ ਦਿੱਤੇ ਜਾਣ ਜੀ। ਲੇਟ ਆਏ ਦਰੁਸਤ ਆਏ।
  • @rajsidhu7169
    Shri Harkrishan ji Dhiaaee Jiss Dithae Sab dukh jayee
  • ਰੰਗ ਕਿੰਨਾ ਦੇ ਰਾਜ ਅਤੇ ਕਿੰਨਾ ਦੇ ਕਹਿਣ ਦੇ ਬਦਲਿਆ ਗਿਆ।ਏ ਵੀ ਦਸੋ ਬੇਸਰਮੋ
  • @BudhSingh-tu8vt
    ਹਰਸ਼ਰਨ ਕੌਰ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਬੁੱਧ ਸਿੰਘ ਪਿੰਡ ਪਮਾਲ ਲੁਧਿਆਣਾ
  • @jasvirsingh5887
    ਬੜਿੰਗ ਦਾ ਸਵਾਲ ਕਰਨ ਦਾ ਹੱਕ ਬਣਦਾ ਹੈ ਕਿਉਂਕਿ ਉਹਦੀ ਕਦੇ ਵਿਚਾਰੇ ਦੀ ਸਰਕਾਰ ਨਹੀਂ ਆਈ ਹੈ
  • ਬੱਚਿਆਂ ਦੀ ਖਬਰ ਸੁਣ ਕੇ ਬਹੁਤ ਦੁੱਖ ਹੋਇਆ, ਗੰਦੇ ਸਿਸਟਮ ਦੀ ਭੇਂਟ ਚੜ ਗਏ।
  • @balvirsingh3076
    ਗੁਰੂ ਕੀ ਨਗਰੀ ਅੰਮ੍ਰਿਤਸਰ ਜੀ ਵਿਖੇ ਅੱਜ ਭਾਰੀ ਮੀਂਹ ਦੀ ਖ਼ਬਰ ਕਿਸਨੇ ਦੇ ਦਿੱਤੀ।ਕੱਲ੍ਹ ਸਵੇਰੇ ਥੋੜ੍ਹਾ ਜਿਹਾ ਮੀਂਹ ਪਿਆ ਸੀ।ਅੱਜ ਕਿਸੇ ਨੇ ਸੁੱਤੇ ਪਏ ਨੇ ਖ਼ਬਰ ਭੇਜ ਦਿੱਤੀ
  • ਨੀਲਾ ਰੰਗ ਸੁਰਮਈ ਕਿਵੇਂ ਹੋਇਆ ? ਸਲੇਟੀ ਤਾਂ ਹੋ ਸਕਦਾ ਪਰ ਸੁਰਮਈ ਕਿਵੇਂ ,, ਕੀ ਸਰੋਪੇ ਦਾ ਰੰਗ ਵੀ ਬਦਲਿਆ ਜਾਵੇਗਾ ?