Khabar Di Khabar (2020) || BJP ਕਰੇਗੀ ਨਵਾਂ ਧਮਾਕਾ , Amritpal Singh ਦੇ ਨਾਂ ‘ਤੇ ਹੋਵੇਗਾ ਹੁਣ ਆਹ ਕੰਮ
32,132
2024-07-29に共有
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
YOUTUBE: goo.gl/TYnf9u
FACEBOOK: www.facebook.com/primeasiatvcanada
WEBSITE: www.primeasiatv.com/
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: twitter.com/primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV
コメント (21)
-
🙏❣️ਅੱਜ ਦਾ ਵਿਚਾਰ❣️🙏 ਇਨਸਾਨ ਦਾ ਸਭ ਤੋਂ ਸੱਚਾ ਸਾਥੀ ਉਸ ਦੀ ਸਿਹਤ ਹੈ!ਕਿਉਂਕਿ ਜਿਸ ਦਿਨ ਸਿਹਤ ਸਾਥ ਛੱਡ ਦਿੰਦੀ ਹੈ!ਇਨਸਾਨ ਹਰ ਰਿਸਤੇ ਤੇ ਬੋਝ ਬਣ ਜਾਂਦਾ ਹੈ। ੴਵਾਹਿਗੁਰੂ ਜੀ ਕਾ ਖ਼ਾਲਸਾ ੴ 🚩 ਵਾਹਿਗੁਰੂ ਜੀ ਕੀ ਫ਼ਤਹਿ 🚩
-
ਭੇਡ ਚਾਲ ਦਾ ਕਰਕੇ ਜ਼ਿਆਦਾ ਬਾਹਰ ਆਏ ਆ ਸੋ ਸੋ ਦੋ ਦੋ ਸੋ ਕਿਲੇ ਦੇ ਮਾਲਕ ਐਸ਼ ਡੀ ਓ ਤਹਿਸੀਲ ਦਾਰ ਬੈਂਕ ਮੈਨੇਜਰ ਆਈ ਪੀ ਐਸ ਪੀ ਪੀ ਐਸ ਉਥੇ ਬੇਰੀਆਂ ਤੋੜ ਰਹੇ ਆ ਇਹਨਾਂ ਨੇ ਹੋਰ ਕੀ ਵੰਝ ਲੈਣਾ ਸੀ ਇਥੇ ਲੁੱਟ ਮਚਾ ਕੇ ਨਿਆਣੇ ਬਾਹਰ ਲੈ ਗਏ ਆ ਇਥੋ ਵੀ ਪੈਨਸ਼ਨਾਂ ਉਥੇ ਵੀ ਪੈਨਸਨਾ ਲੈ ਰਹੇ ਆ ਆਮ ਲੋਕਾਂ ਦੇ ਟੈਕਸ ਦੇ ਪੈਸੈ ਦੀਆ ਐਡੀਆ ਐਡੀਆ ਕੋਠੀਆਂ ਨੂੰ ਜ਼ਿੰਦਰੇ ਲੱਗੇ ਆਮ ਬੰਦਾ ਸੋਚ ਵੀ ਨਹੀਂ ਸਕਦਾ
-
❤❤❤❤❤ ਕਹਿਣਾ ਸਾਹਿਬ ਸਤਿ ਸ੍ਰੀ ਅਕਾਲ ਜੀ ਆਪ ਬਾਹਰਲੇ ਮੁਲਕ ਦੇ ਵਿੱਚ ਸੈਰ ਕਰਨ ਗਏ ਹੋ ਸੋ ਪਰਮਾਤਮਾ ਅੱਗੇ ਬੇਨਤੀ ਹੈ ਅਰਦਾਸ ਹੈ ਕਿ ਆਪ ਨੂੰ ਅਤੇ ਆਪ ਦੇ ਪਰਿਵਾਰ ਤੇ ਸੱਚੇ ਪਾਤਸ਼ਾਹ ਮਿਹਰ ਦਾ ਭਰਿਆ ਸਿਰ ਤੇ ਹੱਥ ਰੱਖੇ ਚੜ੍ਹਦੀਆਂ ਕਲਾ ਬਖਸ਼ੇ ਤੰਦਰੁਸਤੀਆਂ ਬਖਸ਼ੀ
-
ਐਤਕੀ ਪੰਜਾਬ ਚ, ਨਾ ਕੋਈ ਬੰਨ ਟੁੱਟਿਆ ਲਗਦੈ ਨਾ ਹੀ ਟੁੱਟੇ ਕਿਉਂਕਿ ਸਾਉਣ ਮਹੀਨੇ ਚ, ਵੀ ਮੀਂਹ ਨਹੀਂ ਪਿਆ
-
Very good thana shiab ji thanks
-
BJP Join kr k sare neta Punjab de dushman ban ਜਾਂਦੇ
-
ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤਹਿ ।।
-
ਟਹਿਣਾ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਟਹਿਣਾ ਸਾਬ ਜੀ ਇਹ ਲਿਡਰ ਗਰਮ ਹੋਏ ਬਿਨਾ ਨਹੀ ਮੰਨਦੇ ਦੱਬਕੇ ਰਂਖੋ
-
ਸਤਿ ਸ੍ਰੀ ਆਕਾਲ ਜੀ ਟਹਿਣਾ। ਸਾਹਿਬ। ਜੀ
-
ਟਹਿਣਾ ਸਾਬ ਜੀ ਆਪਣੇ ਫਰੀ ਦੀ ਬਿਜਲੀ ਤੇ ਕਣਕ ਤੇ ਗਿੱਜ ਗੇ ਆਪਣੇ ਲੋਕ ਕੰਮ ਕਰਕੇ ਰਾਜੀ ਨੀ ਲੋਕ ਸਰਕਾਰ ਤੋ ਰੋਜਗਾਰ ਮੰਗਣ
-
Tenth Like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤
-
ਟਾਹਿਣਾ ਸਾਹਿਬ ਬਹੁਤ ਵਧੀਆ ਜੀ ਪਰ ਜੋ ਆਂਗਨਵਾੜੀ ਸੈਂਟਰਾ ਚ ਖਾਣਾ ਆਉਦਾ ਹੁਣ ਬਹੁਤ ਮਾੜਾ ਹੈ ਗਰੀਬ ਬੱਚੇ ਖਾਦੇ ਨੇ ਇਸ ਵਿਸੇ ਗਲ ਜਰੂਰ ਕਰਨੀ ਧੰਨਵਾਦ
-
V good
-
Good job tehna sahib
-
ਟਹਿਣਾ ਸਾਹਬ, ਤੁਹਾਡਾ ਅਜ ਦੀਆਂ ਖਬਰਾਂ ਦਾ ਵਿਸ਼ਲੇਸ਼ਣ ਸੋਲ਼ਾਂ ਆਨੇ ਸਹੀ। ਮਸ਼ਹੂਰ ਹੈ ਕਿ ਅੰਗਰੇਜ਼ ਕਿਸੇ ਗਲ ਨੂੰ ਇਕ ਸਾਲ ਪਹਿਲਾਂ, ਹਿੰਦੂ ਛੇ ਮਹੀਨੇ ਪਹਿਲਾਂ, ਤੇ ਸਿੱਖ ਭਾਣਾ ਵਰਤੇ ਤੋਂ ਬਾਅਦ ਗਲ ਦੇ ਨਤੀਜੇ ਨੂੰ ਸਮਝਦੇ ਹਨ। ਸੋ ਹੁਣ ਪਛਤਾਉਂਦੇ ਰਹਿਣ। ਪਰ ਟਹਿਣਾ ਸਾਹਬ ਇਕ ਗਲ ਹੋਰ ਕਿ ਜੇਕਰ ਸਾਹਮਣੇ ਸਾਰੇ ਹੀ ਚੋਰ ਖੜੇ ਹੋਣ ਤਾਂ ਜਿਸ ਦੇ ਮਰਜੀ ਸੋਚ ਵਿਚਾਰ ਕੇ ਵੀ ਇਟ ਮਾਰੀ ਹੋਵੇ ਲੱਗਣੀ ਚੋਰ ਦੇ ਹੀ ਹੈ। ਰਾਜ ਪ੍ਰਬੰਧ ਮਾੜਾ, ਲੋਕ ਭੁੱਖ ਦੇ ਮਾਰੇ,ਇਹ ਰੱਜੇ ਹੋਏ ਵੀ ਆਪਣੀਆਂ ਔਲਾਦਾਂ ਨੂੰ ਖਾਈ ਜਾ ਰਹੇ ( ਪਾਣੀ, ਰੁੱਖਾਂ, ਪਹਾੜਾਂ, ਹਵਾ, ਮਿੱਟੀ ਵਿੱਚ ਜ਼ਹਿਰ ਘੋਲ ਕੇ) ਜਿਥੇ ਰਾਜਾ ਤੇ ਪਰਜਾ ਇਕੋ ਜਹੇ ਹੋਣ ਉਥੇ ਸੁਧਾਰ ਦੀ ਕੀ ਆਸ ? ਬਰਾਬਰ ਤੋਂ ਬਰਾਬਰੀ, ਬਰਾਬਰਤਾ ਨਹੀਂ।
-
Good
-
ਸਤਿ ਸ੍ਰੀ ਅਕਾਲ ਜੀ 🙏🙏
-
Sat Sri akal ji
-
❤❤❤❤
-
Thanks thana sahab