ਲਾਹੌਰ ਦੀਆਂ ਪੁਰਾਣੀਆਂ ਗਲੀਆਂ ਦਾ ਗੇੜਾ Lahore Old City | Punjabi Travel Couple | Ripan Khushi Pakistan

Published 2023-12-06

All Comments (21)
  • @harnekmalla8416
    ਚੱਲੋਂ ਫ਼ੇਰ ਅੱਜ ਘਰ ਬੈਠੇ ਲਹੌਰ ਵੇਖਕੇ ਅਸੀਂ ਵੀ ਦੁਵਾਰਾ ਜੰਮ ਪਏ ਬਹੁਤ ਹੀ ਸੋਹਣਾ ਸ਼ਹਿਰ ਲੱਗਾ ਲਹੌਰ ਛੱਜੂ ਦੇ ਚੁਬਾਰੇ ਵਾਲੀ ਬਹੁਤ ਕਹਾਵਤ ਸੁਣੀ ਸੀ ਪਰ ਚੁਬਾਰਾ ਹੁਣ ਦੇਖੀਆਂ ਬਾਕੀ ਵੀ ਇਤਹਾਸਕ ਸਥਾਨ ਦਿਖਾਉਣ ਲਈ ਧੰਨਵਾਦ,, ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏
  • ਖੂਬਸੂਰਤ ਇਮਾਰਤਾਂ ਤੇ ਪਾਕਿਸਤਾਨ ਵਿੱਚ ਹੀ ਰਹਿ ਗਈਆਂ
  • ਰਿਪਨ ਪੁੱਤਰ ਬਹੁਤ ਬਹੁਤ ਧੰਨਵਾਦ ਤੁਸੀ ਆਪ ਤਾ ਲਹੌਰ ਦੇਖ ਰਹੇ ਹੋ ਸਾਨੂੰ ਵੀ ਲਹੌਰ ਦਿਖਾਤਾ ਬਹੁਤ ਮਨ ਖੁਸ ਹੋਇਆ ਪੁੱਤਰ ਵਾਹਿਗੁਰੂ ਜੀ ਤੁਹਾਨੂੰ ਹਮੇਸਾ ਚੜਦੀ ਕਲਾ ਵਿੱਚ ਰੱਖੇ ❤❤❤❤❤❤❤❤❤
  • @Harpreet14159
    ਹਾਏ ਵਾਹਿਗੁਰੂ ਜੀ ਸਾਡਾ ਤਾਂ ਸਭ ਕੁੱਝ ਲਹਿੰਦੇ ਪੰਜਾਬ ਵਿੱਚ ਰਹਿ ਗਿਆ ਗੁਰੂਦਵਾਰਾ ਸਾਹਿਬ, ਵਿਰਾਸਤਾਂ, ਇਤਿਹਾਸ ਕਿ ਮਿਲਿਆ ਇਸ ਵੰਡ ਨਾਲ ਬਾਕੀ ਸਿਆਸਤ ਨੇ ਪੰਜਾਬ ਲੁੱਟ ਲਿਆ 😢😢😢😢😢😢😢😢
  • @user-rm1wn1ul3h
    LAHORE LAHORE ay, WelCome to PAKISTAN, Gee Ayan Noo, Sat Sari AKaaL, ASSLAM From, PESHAWAR City, PAKISTAN
  • ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਪ ਤਾਂ ਲਹੌਰ ਸ਼ਹਿਰ ਘੁਮ ਰਹੇ ਹੋ ਜੀ ਤੁਸੀਂ ਸਾਨੂੰ ਵੀ ਲਹੌਰ ਸ਼ਹਿਰ ਦੀ ਸੈਰ ਕਰਵਾ ਦਿੱਤੀ ਹੈ ਜੋ ਪਹਿਲਾਂ ਕਦੇ ਨਹੀਂ ਦੇਖਿਆ ਸੀ ਤੁਸੀਂ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਹੈ ਜੀ ਵਾਹਿਗੁਰੂ ਜੀ ਵਿਕਾਸ ਭਾਈ ਅਤੇ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
  • My God the streets are so clean. Unlike charda punjab. ਚੜਦੇ ਪੰਜਾਬ ਨਾਲੋ ਲਹੋਰ ਦੀਆਂ ਗਲੀਆਂ ਬਹੁਤ ਸਾਫ਼ ਹਨ.
  • Beautiful places and Best wishes for Lahore city Pakistan 🇵🇰 Thanks ji 🙏🙏♥️♥️
  • Same to same Europe. 🎉it is amazing. Zindabad maharaja ranjit singh empire.
  • @saqibzia197
    Love my City Lahore ❤🥰😍🙏 welcome to my city ✋
  • ਭਾਰਤ ਦਾ ਕੋਈ ਵੀ ਸ਼ਾਇਦ ਲਾਹੋਰ ਦਾ ਮੁਕਾਬਲਾ ਨਹੀਂ ਕਰ ਸਕਦਾ, ਬਹੁਤ ਅਮੀਰ ਤੇ ਖੂਬਸੂਰਤ ਸ਼ਹਿਰ ਹੈ
  • Enjoy a tour of Lahore city 🇵🇰 ❤❤❤❤Pakistan 🇵🇰.....@
  • ਲਾਹੌਰ ਲਈ ਬਹੁਤ ਬਹੁਤ ਪਿਆਰ ਤੇ ਸਤਿਕਾਰ ❤
  • @Lakhwinder1443
    ਅਸਲ ਵਿੱਚ ਸਾਡਾ ਸਾਰਾ ਵਿਰਸਾ ਪਾਕਿਸਤਾਨ ਵਿੱਚ ਰਹਿ ਗਿਆ।ਬਹੁਤ ਖੂਬਸੂਰਤ ਹੈ।ਬੇੜਾ ਬੈਠਾ ਸਰਕਾਰਾਂ ਦਾ ਹੋ ਸਾਨੂੰ ਵਿਛੋੜ ਦਿੱਤਾ ਗਿਆ। ਲੋਕ ਵੀ ਬਹੁਤ ਸਤਿਕਾਰ ਕਰਦੇ ਨੇ। ਬਾਕੀ ਚੋਰ ਤਾਂ ਭਾਰਤ ਵਿਚ 90/ ਪਰਸੈਂਟ ਨੇ।
  • @bhindajand3960
    ਅੱਜ ਦਾ ਬਲੌਗ ਬਹੁਤ ਵਧੀਆ ਲੌਹਰ ਦਰਸ਼ਨ ਸਵੀਲ ਵਾਲੀ ਗਲ਼ੀ ਤੌ ਲੈਕੇ ਸੱਜੂ ਦੇ ਚੋਵਾਰੇ ਕਿਲ੍ਹੇ ਤੱਕ ਦਾ ਸਫਰ ਵੇਖਣ ਵਾਲ਼ੇ ਸਾਰੇ ਜੰਮ ਪਏ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾਂ ਵਿੱਚ ਰੱਖੇ ਤੂਹਾਨੂੰ ਤੇ ਵੀਕਾਸ ਵੀਰ ਨੂੰ ਜਿਸਨੇ ਸਾਰਾ ਲਹੋਰ ਘੁਮਾਇਆ ਜਿੰਦਗੀ ਜਿੰਦਾਵਾਦ
  • @harpreetgill7215
    ਐਦਾਂ ਲੱਗਦਾ ਜਿਵੇਂ ਅਸੀਂ ਵੀ ਤੁਹਾਡੇ ਨਾਲ ਨਾਲ ਹੀ ਲਾਹੌਰ ਦੀਆਂ ਗਲੀਆਂ ਵਿਚ ਘੁੰਮਦੇ ਫਿਰਦੇ ਹੋਈਏ I ਘਰੇ ਬੈਠਿਆਂ ਨੂੰ ਹੀ ਇਹ ਫੀਲਿੰਗ ਦਿਵਾਉਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ I
  • ਵੰਡ ਤਾਂ ਸਿਰਫ ਲਾਹੌਰ ਤੇ ਪੰਜਾਬ ਦੀ ਹੋਈ ਆ ਭਾਰਤ ਤੇ ਪਾਕਿਸਤਾਨ ਐਵੇਂ ਹੀ ਬਦਨਾਮ ਆ ਕਿਉਂਕਿ ਚੜ੍ਹਦੇ ਪੰਜਾਬ ਦਾ ਦਿਲ ਤਾਂ ਲਹਿੰਦੇ ਪੰਜਾਬ ਕੋਲ ਹੀ ਰਹਿ ਗਿਆ 😢😢😢😢😢😢 ਬਹੁਤ ਦੁਖ ਹੁੰਦਾ ਕਿ ਸਾਡਾ ਸਾਰਾ ਇਤਿਹਾਸ ਹੀ ਲਹਿੰਦੇ ਪੰਜਾਬ ਨਾਲ ਸਬੰਧ ਰੱਖਦਾ । ਫਿਰ ਵੀ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਆ ਕਿ ਆਉਣ ਵਾਲੇ ਸਮੇਂ ਵਿੱਚ ਗੁਰੂ ਘਰਾਂ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰ ਸਕੀਏ
  • Im from Lahore living in London my childhood memories very pleased to see all this
  • ਮੇਰਾ ਵੀ ਬਹੁਤ ਦਿਲ ਕਰਦਾ ਹੈ ਕਿ ਮੈਂ ਲਾਹੌਰ ਜਾਵਾਂ ਵਾਹਿਗੁਰੂ ਕਦੀ ਤਾਂ ਸੁਣੇਗਾ ਸਾਡੀ ਵੀ