ਓਸ ਮਾਂ ਨੂੰ ਕਿਉ ਘਰੋ ਕੱਢਿਆ ਗਿਆ ਸੀ , ਕਿਉਂ ਵੱਧ ਰਹੇ ਨੇ ਡਿਪਰੈਸ਼ਨ ਦੇ ਕੇਸ @khabaraabਖ਼ਬਰਆਬ ਸੁਣੋ ਸੱਚ ਪੰਜਾਬੀਓ

2022-06-29に共有

コメント (21)
  • ਸੰਸਥਾ ਤੇ ਅਦਾਲਤੀ ਕਾਰਵਾਈ ਕਰਨ ਦੀ ਬਜਾਏ ਆਪਣੇ-ਆਪ ਦੇ ਅੰਦਰ ਝਾਤ ਮਾਰੋ ਓ ਤੋਹਾਡੀ ਮਾਂ ਸੀ ( ਮਾਂਵਾਂ ਠੰਡੀਆਂ ਛਾਵਾਂ ਛਾਵਾਂ ਕੌਣ ਕਰੇ)
  • ਵਾਹਿਗੁਰੂ ਜੀ ਮੇਰੇ ਗੁਰਪ੍ਰੀਤ ਸਿੰਘ ਵੀਰ ਨੂੰ ਲੰਮੀਆਂ ਉਮਰਾਂ ਵਖਸੀ ਅਤੇ ਤਰੱਕੀ ਵਖਸੀ ਅਤੇ ਸਾਰੀ ਟੀਮ ਦਾ ਧੰਨਵਾਦ ਕਰਦੇ ਹਾਂ
  • ਵਾਹਿਗੂਰ ਮੇਅਰ ਕਰੀਓ ਗੁਰਪ੍ਰੀਤ ਵੀਰ ਤੇ ਬਹੁਤ ਹੀ ਵੱਡੀ ਸੇਵਾ
  • ਇਹ ਵੀਰ ਬਹੁਤ ਵਧਿਆ ਇਨਸਾਨ ਹੈ ਲੋਕਾਂ ਦੇ ਦਿਲਾਂ ਤੇ ਰਾਜ ਕਰ ਰਿਹਾ ਹੈ,
  • ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਚੰਗੇ ਕੰਮ ਕਰਨ ਵਾਲਿਆਂ ਦੀ ਪਤਾਲ ਵਿੱਚ ਜੜ੍ਹਾਂ ਹਨ
  • Bahut achaa lagyaa, ekho je Rab de bandeyan di bahut lod hai ji. Waheguru Guru Ji Ka Khalsa waheguru ji ki Fateh
  • Gur preet singh veer ji Sat siri Akaal Wahe Guru ji ka khalsa Wahe Guru ji ki ftha Manukta di siwa Sawrg da mlu mewa Wahe Guru ji tohdi khdmt qbool kre