Amritpal Singh ਦੇ Dibrugarh Jail 'ਚੋਂ ਬਾਹਰ ਆਉਣ ਦੀਆਂ 10 ਸ਼ਰਤਾਂ | Amritpal Singh | Dibrugarh Jail

109,508
0
Published 2024-07-04
ਅੰਮ੍ਰਿਤਪਾਲ ਸਿੰਘ ਦੇ ਜੇਲ੍ਹ 'ਚੋਂ ਬਾਹਰ ਆਉਣ ਦੀਆਂ 10 ਸ਼ਰਤਾਂ
ਸੰਸਦ ਮੈਂਬਰ ਵੱਜੋਂ ਸਹੁੰ ਚੁੱਕਣ ਲਈ ਦਿੱਲੀ ਆ ਰਹੇ ਅੰਮ੍ਰਿਤਪਾਲ
ਸ੍ਰੀ ਖਡੂਰ ਸਾਹਿਬ ਤੋਂ ਚੋਣ ਜਿੱਤ ਕੇ ਬਣੇ ਨੇ MP
NSA ਤਹਿਤ ਡਿਬਰੂਗੜ੍ਹ ਜੇਲ੍ਹ 'ਚ ਬੰਦ ਹਨ

#AmritpalSingh #dibrugarh #DibrugarhJail #NSA #KhadoorSahib #MP #sikhism #OathCeremony #PTCNews


PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.

(𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)

Connect with PTC News for latest updates:

》Subscribe to our channel: bit.ly/2Orydr1

》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv/

》𝐅𝐀𝐂𝐄𝐁𝐎𝐎𝐊 : www.facebook.com/ptcnewsonline/

》𝐓𝐖𝐈𝐓𝐓𝐄𝐑 : twitter.com/ptcnews

》𝐈𝐍𝐒𝐓𝐀𝐆𝐑𝐀𝐌: www.instagram.com/ptc_news/

》𝐓𝐞𝐥𝐞𝐠𝐫𝐚𝐦 : t.me/PTC_News

》Download PTC Play App (android): play.google.com/store/apps/details?id=com.ptcplaya…

》Download PTC Play App (iOS): itunes.apple.com/in/app/ptc-play/id1440258102

All Comments (21)
  • ਸ਼ੇਰ ਦੇ ਬਾਹਰ ਆਉਣ ਦੀ ਡਰ ਹੀ ਬੜਾ ਇਹਨਾਂ ਨੂੰ
  • ਮੁੱਕਦੀ ਗੱਲ ਬੰਦਾ ਆਪਣੇ ਮੁਲਕ ਚ ਵੀ ਗੁਲਾਮ ਏ
  • ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਜਿੰਦਾਬਾਅਦ ਭਾਈ ਸਰਬਜੀਤ ਸਿੰਘ ਖਾਲਸਾ ਜਿੰਦਾਬਾਅਦ
  • ਵਾਹਿਗੁਰੂ ਕਰੇ 🙏🥹 ਭਗਵੰਤ ਮਾਨ ਬੁੱਚੜ ਮੋਦੀ ਕੇਜਰੀਵਾਲ ਤੇ ਅਮਿਤ ਸ਼ਾਹ ਤੁਹਾਨੂੰ ਕੀੜੇ ਪੈਣੇ ਤੇ ਤੈਨੂੰ ਏਦਾ ਏਦਾ ਦੀਆ ਬਿਮਾਰੀਆ ਲਗੇ ਕਿ ਤੁਸੀ ਰੱਬ ਕੋਲੋਂ ਮੌਤ ਮੰਗੇ ਤੇ ਤੈਨੂੰ ਮੌਤ ਨਾ ਮਿਲੇ 🤬😡
  • @sandhu1689
    ਬੱਸ ਕਰੋ ਬਦਸੀਸਾਂ ਦੀ ਪੰਡ ਭਾਰੀ ਹੋ ਗਈ ਆ ਕਿਉਂਕਿ ਪਰਮਾਤਮਾ ਤੋਂ ਵੱਡਾ ਕੋਈ ਨਿਆਂਕਾਰ ਕੋਈ ਨਹੀਂ ਇਹ ਲੋਕਾਂ ਦੀ ਅਵਾਜ਼ ਆ ਅੰਮ੍ਰਿਤਪਾਲ ਨੇ ਕਿਹੜਾ ਐਡਾ ਜੁਲਮ ਕਰਤਾ ਬਲਾਤਕਾਰੀ ਖੁੱਲ੍ਹੇ ਘੁੰਮਦੇ ਫਿਰਦੇ ਆ ਕੀ ਕਨੂੰਨ ਆ ਸਾਡਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚਾ ਪਾਤਸ਼ਾਹ ਜੀ ਆਪਣੇ ਸਿੰਘਾਂ ਨੂੰ ਚੜ੍ਹਦੀਕਲਾ ਚ ਰੱਖਣਾ ਜੀ 🙏🏼🙏🏼🙏🏼
  • ਅੰਮ੍ਰਿਤਪਾਲ ਨਹੀਂ ਹੈਗਾ ਉਹ ਭਾਈ ਅੰਮ੍ਰਿਤ ਪਾਲ ਸਿੰਘ ਜੀ ਨੇ ਉਨਾਂ ਦੇ ਨਾਮ ਦੇ ਅੱਗੇ ਭਾਈ ਸਾਹਿਬ ਲੱਗਦਾ ਭਾਈ ਸਾਹਿਬ ਕਹਿ ਕੇ ਹੀ ਬੋਲਿਆ ਕਰੋ
  • ਸ਼ੇਰ ਦਾ ਡਰ ਕਿੰਨਾ ਗਿੱਦੜਾਂ ਨੂੰ bhai Amritpal Singh Khalsa jindabad 🙏wmk🙏💪💪🦅❤️
  • ਇਹ ਗੁਲਾਮੀ ਤੋਂ ਕਿਵੇਂ ਘੱਟ ਹੈ ਇਹ ਗੱਲ ਹੈ ਭਾਰਤ ਵਿਚ ਸਿੱਖਾਂ ਗੁਲਾਮ ਹੈ,,, ਭਾਈ ਅਮਿ੍ਰਤਪਲ ਸਿੰਘ ਖਾਲਸਾ ਜੀ ਅਤੇ ਭਾਈ ਸਰਬਜੀਤ ਸਿੰਘ ਖ਼ਾਲਸਾ ਜ਼ਿੰਦਾਬਾਦ
  • ਮੁਗਲਾ ਦੇ ਜੁਲਮ ਹੁਣ ਹਿੰਦੂਆ ਦੇ ਜੁਲਮ ਕਦ ਤੀਕ ਕੌਮ ਗੂਲਾਮ ਰਹੇਗੀ ?ਕਲਘੀਧਰ ਜੀ ਭੇਜੋ ਫਿਰ ਕੋਈ ਬੰਦਾ ਸਿੰਘ ਜੀ ਬਹਾਦਰ ਕੋਈ ਨਲੁਆ ਕੋਈ ਬਘੇਲ ਸਿੰਘ ਜੀ ਕੋਈ ਜਸਾ ਸਿੰਘ ਜੀ ਕੋਈ ਸਾਮ ਸਿੰਘ ਜੀ ਆਟਾਰੀ ਜੋ ਕੌਮ ਦੀ ਅਗਵਾਈ ਕਰ ਸਕਣ ਦੁਸਮਣ ਭਾਰੀ ਹੈ ਅਜ ਕੌਮ ਤੇ ਵਿਸਵਾਸਘਾਤ ਕਰਗਿਆ ਵਾਹਿਗੁਰੂ ਜੀ
  • ਬਿਸ਼ਨੋਈ ਜੇਲ ਵਿੱਚੋਂ ਹੀ ਵੀਡੀਓ ਕਾਲ ਕਰੀ ਜਾਂਦਾ ਤੇ ਭਾਈ ਸਾਹਿਬ ਤੇ ਇਨੀਆਂ ਪਾਬੰਦੀਆਂ ਉਹ ਵੀ ਪਰੋਲ ਤੇ ਆਉਣ ਤੋਂ ਬਾਅਦ
  • ਵਾਹਿਗੁਰੂ ਜੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏🙏🙏🙏
  • ਹੱਦ ਹੋਈ ਏਨਾ ਡਰ ਸਰਕਾਰ ਨੂੰ ਸੱਚ ਤੋ ਵਾਹ ਨੀ ਸਰਕਾਰੇ ਬੱਸ ਏਸੇ ਕਰਕੇ ਤੇਰੈ ਨਾਲ ਸਾਡੀ ਬਣਦੀ ਨਈ ਸਰਕਾਰੇ ਨੀ
  • @khalsfacts
    ਭਾਈ ਅਮ੍ਰਿਤਪਾਲ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ 🙏
  • ਅੰਗਰੇਜਾ ਨੇ ਵੀ ਮਹਾਰਾਜਾ ਦਲੀਪ ਸਿੰਘ ਨੂੰ ਪੰਜਾਬ ਨੀ ਸੀ ਆਉਣ ਦਿਤਾ
  • ਮੁੱਕਦੀ ਗੱਲ ਅੰਗਰੇਜ਼ਾਂ ਦਾ ਰਾਜ ਗਿਆ ਨਹੀ
  • ਰੱਖੀ ਬੈਠੀ ਆ ਕੇਦਰ ਸਰਕਾਰ ਖਰਚਾ ਕਰੇ ਡੀ ਜੀ ਪੀ ਫਿੱਟ ਲਾਹਨਣ ਗੰਦੀਆ ਸਰਕਾਰਾ ਤੇ ਨਾਲੇ ਪੰਜਾਬ ਸਰਕਾਰ ਸਹੁੰ ਚੁੱਕਣ ਤੋ ਬਾਅਦ ਭਾਈ ਅੰਮਿ੍ਤਪਾਲ ਨੂੰ ਬਾਹਰ ਆਉਣਾ ਚਾਹੀਦਾ ਹੈ ਜਿਸ ਤਰਾ ਵੋਟਾ ਪਾਕੇ ਜਿਤਾਇਆ ਇਸ ਤਰਾ ਪੰਜਾਬ ਵਾਲਿਓ ਘਰਾ ਵਿੱਚੋ ਆਪਾ ਬਾਹਰ ਨਿਕਲਿਏ ਤੇਭਾਈ ਨੂੰ ਬਾਹਰ ਲੈ ਕੇ ਆਇਏ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਮੁਰਦਾਬਾਦ 😢😢
  • Singh saheb sardar Amritpal singh ji sher puttar Guru GOBIND singh ji maharaj ji de ladley singh zindabaad . Tuhadi charhdi kla hove te sansaar vich tuhada sikka chaley puttar ji🎉 Waheguru ji ka khalsa Waheguru ji ki fateh🎉 🎉🎉🎉🎉