Prime Discussion (2563) || ਦੋ ਬਣਨਗੇ Akali Dal ਜਾਂ ਤੀਜਾ ਵੀ ਬਣੂ , ਫ਼ਿਰ ਮਾਰਨ ਲੱਗਾ ਪਲਟੀ Nitish Kumar !

174,892
0
Published 2024-06-27
#primeasiatv #primediscussion #jatinderpannu #breakingnews #bhagwantmaan #punjab #punjabnewstoday #punjabikhabra #akalidal #leadership #nitishkumar #akalidal #sukhbirbadal #bibijagirkaur #indiaalliance

Prime Discussion (2563) || ਦੋ ਬਣਨਗੇ ਅਕਾਲੀ ਦਲ ਜਾਂ ਤੀਜਾ ਵੀ ਬਣੂ, ਫ਼ਿਰ ਮਾਰਨ ਲੱਗਾ ਪਲਟੀ ਨਿਤੀਸ਼ ਕੁਮਾਰ!


Subscribe To Prime Asia TV Canada :- goo.gl/TYnf9u


24 hours Local Punjabi Channel

NOW AVAILABLE ON SATELLITE IN INDIA - AIRTEL DTH # 564 & JIO TV

Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on

YOUTUBE: goo.gl/TYnf9u
FACEBOOK: www.facebook.com/primeasiatvcanada
WEBSITE: www.primeasiatv.com/
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: twitter.com/primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314

Content Copyright @ Prime Asia TV Canada

All Comments (21)
  • ਆਕਾਲੀ ਦਲ ਦਾ ਭੱਠਾ ਬੈਠਣਾ ਤਹਿ ਹੈ ਪਰਮਾਤਮਾ ਸਭ ਕੁੱਝ ਜਾਣਦੇ ਹੈ ਕਿ ਦਰਬਾਰ ਸਾਹਿਬ ਜੀ ਦੇ ਉਪੱਰ ਕਿਸ ਨੇ ਕੀ ਕੀਤਾ ਹੈ ਉਸ ਦੀ ਸਜ਼ਾ ਜ਼ਰੂਰ ਮਿਲੇਗੀ
  • ਸਤਿਕਾਰ ਯੋਗ ਪੰਨੂੰ ਸਾਹਿਬ ਤੇ ਨਵਜੀਤ ਜੀ ਪੂਰੀ ਪ੍ਰਾਈਮ ਏਸ਼ੀਆ ਦੀ ਟੀਮ ਨੂੰ ਸਤਿ ਸ੍ਰੀ ਅਕਾਲ। ਸੁਖਬੀਰ ਸਿੰਘ ਬਾਦਲ ਨੂੰ ਆਪ ਹੀ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਐ।
  • ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
  • @waliatapa1993
    ਨਵਦੀਪ ਵਾਟਰ ਕੈਨਨ ਵਾਲ਼ੇ ਦੀ ਗੱਲ ਕਰੋ ਜੀ
  • ਪਨੂੰ ਸਾਹਿਬ ਜੀ ਆਪਣੇ ਦੇਸ ਦੀ ਚੋਣ ਪ੍ਰਣਾਲੀ ਹੀ ਇਸ ਤਰ੍ਹਾਂ ਦੀ ਹੈ ਜੈ ਭਗਵੰਤ ਮਾਨ ਸਖ਼ਤੀ ਕਰਦੇ ਹਨ ਤਾਂ ਐਮ ਐਲ ਏ ਬਾਗੀ ਹੁੰਦੇ ਹਨ ਹੈ ਨਹੀਂ ਕਰਦਾ ਤਾਂ ਬਦਨਾਮੀ ਮਾਨ ਸਾਹਿਬ ਦੀ ਹੁੰਦੀ ਹੈ ਇਹ ਚੋਣ ਪ੍ਰਣਾਲੀ ਗਲਤ ਹੈ ਮੁੱਖ ਮੰਤਰੀ ਦੀ ਚੋਣ ਸਿਦੀ ਹੋਣੀ ਚਾਹੀਦੀ ਹੈ ਪੰਜਾਬ ਦਾ ਰੱਬ ਰਾਖਾ ਜੀ
  • ਜਦੋ ਤਕ ਸੁਖਬੀਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਨਹੀ ਹਾਰਦਾ ਤਦ ਤੱਕ ਇਹ ਪ੍ਰਧਾਨਗੀ ਨੂ ਚਮਡਿਆ ਰਹੇ ਗਾ।ਵੋਟਾ ਪੈਣ ਨਾ ਪੈਣ।
  • ਨਵਜੀਤ ਜੀ ਨਿਤੀਸ਼ ਕੁਮਾਰ ਬੀ ਜੇ ਪੀ ਨੂੰ ਛੱਡੇ ਨਾ ਛੱਡੇ ਪਰ ਬੀ ਜੇ ਪੀ ਨੇ ਇਸ ਦੇ ਮੈਂਬਰ ਤੋੜਕੇ ਅਪਣੇ ਵਿਚ ਮਿਲਾ ਲੈਣੇ ਹਨ ਫਿਰ ਉਹਨਾਂ ਨੂੰ ਇਸ ਦੀ ਲੋੜ ਹੀ ਨਹੀਂ ਰਹਿਣੀ। ?
  • ਪੰਨੂੰ ਸਾਹਿਬ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ । ਇਸ ਪਾਰਟੀ ਨੂੰ ਆਪ ਹੁੱਦਰੀਆ ਤੇ ਲੁੱਟ ਘਸੁੱਟ ਨੇ ਅਕਾਲੀ ਦਾ ਨਾਂ ਪੂਰਾ ਹੋਣ ਵਾਲਾ ਨੁਕਸਾਨ ਕਦੇ ਨਹੀ ਪੂਰਾ ਹੋ ਸਕਦਾ ।
  • ਜੀ ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕੇ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ
  • ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
  • @deepbrar.
    ਸ਼ੀਸ਼ਾ ਬਹੁਤ ਕਮਜ਼ੋਰ ਹੁੰਦਾ ਹੈ, ਲੇਕਿਨ ਸੱਚ ਦਿਖਾਉਣ ਤੋਂ ਕਦੀ ਘਬਰਾਉਂਦਾ ਨਹੀਂ
  • @vippankumar
    Thanks lot lot pannu sahib, regarding discussion about akali dal,
  • @deepbrar.
    * ਨੰਗੇ ਪੈਰੀ ਰਹਿਣਾ ਪਸੰਦ ਆ ਮੈਨੂੰ, ਬੇਗਾਨੀ ਜੁੱਤੀ ਚ ਪੈਰ ਪਾਉਣ ਨਾਲੋ
  • @deepbrar.
    ਸੰਸਾਰ ਵਿੱਚ ਮਨੁੱਖ ਹੀ ਅਜਿਹਾ ਪ੍ਰਾਣੀ ਹੈ ਜਿਸ ਦਾ ਜ਼ਹਿਰ ਉਸਦੇ ਦੰਦਾਂ ਵਿੱਚ ਨਹੀਂ, ਸ਼ਬਦਾਂ ਵਿੱਚ ਹੈ
  • ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਨਵਜੀਤ ਜੀ 🙏🏼♥️🙏🏼♥️🙏🏼♥️🙏🏼🌷🌷
  • ਬਿਲਕੁਲ ਜੀ,, ਪੰਨੂੰ ਜੀ ਬਾਗੀ ਧੜੇ ਨੂੰ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੂੰ ਪ੍ਰਧਾਨ ਬਣਾਉਣਾ ਚਾਹੀਦਾ ਹੈ ਜੀ।। ਕਿਉਂਕਿ ਭਾਈ ਰਣਜੀਤ ਸਿੰਘ ਜਥੇਦਾਰ ਜੀ ਓਥੇ ਕੁਰਬਾਨੀ ਬਹੁਤ ਵੱਡੀ ਹੈ ਜੀ। ਧਨਵਾਦ ਮਿਹਰਬਾਨੀ।
  • @deepbrar.
    ਤਹਿਜ਼ੀਬ ਦਾ ਲਿਬਾਸ ਉਤਰ ਚੁੱਕਿਆ ਹੈ ਜਨਾਬ ਪੈਸਿਆਂ ਤੇ ਨੱਚ ਰਹੀ ਹੈ ਇੱਕੀਵੀਂ ਸਦੀ