Prime Discussion (2565) || Crisis of Shiromani Akali Dal , Why is Bikram Singh Majithia silent ?

116,500
0
Published 2024-06-29
#primeasiatv #primediscussion #jatinderpannu #breakingnews #bhagwantmaan #punjab #punjabnewstoday #punjabikhabra #akalidal #sukhbirbadal #bibijagirkaur #delhi #delhiairport #airport #airportnews #delhinews

Prime Discussion (2565) || ਅਕਾਲੀ ਦਲ ਦਾ ਸੰਕਟ, ਮਜੀਠੀਆ ਚੁੱਪ ਕਿਉਂ, ਇੱਕ ਹੋਰ ਏਅਰਪੋਰਟ ਦਾ ਡਿੱਗ ਪਿਆ ਛੱਜਾ

Subscribe To Prime Asia TV Canada :- goo.gl/TYnf9u

24 hours Local Punjabi Channel

NOW AVAILABLE ON SATELLITE IN INDIA - AIRTEL DTH # 564 & JIO TV

Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on

YOUTUBE: goo.gl/TYnf9u
FACEBOOK: www.facebook.com/primeasiatvcanada
WEBSITE: www.primeasiatv.com/
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: twitter.com/primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314

Content Copyright @ Prime Asia TV Canada

All Comments (21)
  • ਰਾਮ ਦੇ ਨਾਮ ਦੀ ਵੀ ਲੁੱਟ ਕਰਗੇ ਜਿਹੜੇ ਭਗਵਾਨ ਨੀ ਛੱਡਦੇ ਉਹ ਗਰੀਬਾਂ ਨੂੰ ਕਿੱਥੋ ਛੱਡਦੇ ਹੋਣੇ,, ਵੱਲੋਂ ਨੇਕਾ ਮੱਲ੍ਹਾਂ ਬੇਦੀਆ 🐘🐘🐘🐘🐘
  • ਨਵੀਂ ਪਾਰਲੀਮੈਂਟ ਹਾਊਸ ਨੂੰ ਚੈੱਕ ਕਰ ਲਿਉ ਉਹ ਨਾ ਡਿੱਗ ਪਵੇ
  • ਜਿਸ ਦੇਸ ਦੀ ਸਰਕਾਰ ਖੁਦ ਕੰਪਨੀਆਂ ਤੋ ਹਫਤਾ ਵਸੂਲੀ ਕਰਦੀ ਹੋਵੇ ਉਥੇ ਕਿਸੇ ਹੋਰ ਤੋ ਇਮਾਨਦਾਰੀ ਨਾ ਕੰਮ ਕਰਨ ਦੀ ਆਸ ਕਿਵੇ ਰੱਖੀ ਜਾ ਸਕਦੀ ਐ
  • @deepbrar.
    ਰਾਤਾਂ ਨੂੰ ਜਾਗ ਕੇ ਇੰਨੀ ਮੇਹਨਤ ਕਰੋ ਕਿ ਦਿਨ ਦਾ ‬ ‪ ਸੂਰਜ ਵੀ ਕਾਮਯਾਬ ਹੋਣ ਤੇ ਤੁਹਾਨੂੰ ਸਲਾਮ ਕਰੇ
  • ਲੋਹ ਪੁਰਸ਼ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਅਤੇ ਸਮੁੱਚੀ ਪ੍ਰਾਈਮ ਏਸ਼ੀਆ ਟੀਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ
  • ਭਾੳ ਇਹ ਹਫਤਾ ਵਸੂਲਣ ਵਾਲੀ ਸਰਕਾਰ ਹੈ ਤੁਸੀ ਇਸ ਤੋ ਜਿਆਦਾ ਹੋਰ ਕਈ ੳਮੀਦ ਕਰ ਸਕਦੇ ਹਾਂ
  • ਸਤਿਕਾਰਯੋਗ ਪਨੂੰ ਸਾਹਿਬ ਜੀ, ਨਮਸਕਾਰ। ਇਹ ਅਕਸਰ ਸੁਣਨ ਨੂੰ ਮਿਲਦਾ ਹੈ ਕਿ ਜੱਜ ਸਾਂਹਿਬ ਨੇ ED ਨੂੰ ਠੋਸ ਸਬੂਤ ਨਾ ਹੋਣ ਤੇ ਝਾੜ ਪਾਈ। ਫਿਰ ਵੀ ਉਹ ਜਮਾਨਤ ਨਹੀਂ ਦਿੰਦੇ। ਤਾਂ ਫਿਰ ED,CBI ਹੀ ਕਿਉਂ , ਇਹ ਜੱਜ ਵੀ ਦਬਾਅ ਹੇਠ ਨਹੀਂ ਜਾਪਦੇ।
  • ਅੱਜ ਕੱਲ੍ਹ ਲੀਡਰ ਪੂਛਾਂ ਵਾਲੇ ਹਨ, ਜਦ ਸੁਆਲਾਂ ਦੇ ਜੁਆਬ ਨਾ ਆਉਣ ਤਾਂ ਕਹਿ ਦਿੰਦੇ ਹਨ "ਪੁੱਟ ਲਉ ਮੇਰੀ ਜੋ ਪੂਛ ਪੁੱਟਣੀ ਆ" !
  • ਪੰਨੂ ਸਾਹਿਬ ਜੀ ਲੋਕਾਂ ਦੀ ਜਾਨ ਮਾਲ ਦੀ ਰਾਖੀ ਨਾਲ ਮੋਦੀ ਸਰਕਾਰ ਦਾ ਕੀ ਲੈਣਾ ਦੇਣਾ ਮੋਦੀ ਸਾਹਿਬ ਦਾ ਲੈਣਾ ਦੇਣਾ ਤਾਂ ਦੂਜੀਆਂ ਪਾਰਟੀਆਂ ਦੇ M LA ਅਤੇ M p ਤੋੜ ਕੇ ਅਪਣੀ ਪਾਰਟੀ ਵਿੱਚ ਨਾਲ ਹੈ ਜੀ।ਪੰਨੂ ਸਾਹਿਬ ਜੀ T V ਤੇ ਚੱਲਣ ਵਾਲੇ 564 ਨੰਬਰ ਚੈਨਲ ਨੂੰ ਹੋ ਗਿਆ ਚੱਲ ਕਿਉਂ ਨਹੀਂ ਰਿਹਾ ਦੱਸਣਾ ਜੀ।
  • @deepbrar.
    ਰਿਸ਼ਤਿਆਂ ਦੀਆਂ ਜੜਾਂ ਮਜ਼ਬੂਤ ਹੋਣ ਤਾਂ ਕਿਸੇ ਲੀ ‬ ‪ ਸ਼ਡਯੰਤਰ ਨਾਲ ਕੋਈ ਫਰਕ ਨਹੀਂ ਪੈਂਦਾ ਸੱਜਣੋਂ
  • ਪੰਜਾਬ ਵਿੱਚ ਬੇ ਜੇ ਪੀ ਕਾਂਗਰਸ ਹੀ ਰਹਿ ਜਾਵੇਗੀ ਪੰਜਾਬ ਵਿੱਚ ਅਕਾਲੀ ਦੱਲ ਖਤਮ ਹੋ ਜਾਣਾ ਬਾਹਰ ਦੀ ਵੋਟ ਬਹੁਤ ਆ ਪੰਜਾਬ ਵਿੱਚ ਕੋਵੀ ਵੀ ਆਵੇ ਅਕਾਲੀ ਦੱਲ ਖਤਮ ਸੱਮਝੋ।
  • @deepbrar.
    ਚਲਾਕੀ ਚਾਰ ਦਿਨ ਚਮਕਦੀ ਹੈ ‬ ‪ ਅਤੇ ਇਮਾਨਦਾਰੀ ਜ਼ਿੰਦਗੀ ਭਰ
  • ਚਿੱਟੇ ਦੇ ਵਾਪਰੀ ਆਕਲੀ ਦਾਲ ਦਾ ਪਰਦਾਨ ਹਾ ਹਾ ਹਾ
  • ਪੁੰਨੂ ਸਾਹਿਬ ਅਤੇ ਨਵਜੀਤ ਦੀ ਸਤਿ ਸੀ੍ ਅਕਾਲ‌ ❤
  • ਮੋਦੀ ਅਤੇ ਚਹੇਤਿਆਂ ਵਲੋ ਰਾਮ ਜੀ ਦੇ ਮੰਦਿਰ ਦੇ ਨਾਮ ਤੇ ਠੱਗੀ ਮਾਰਨ ਘਪਲੇ ਮਾਰਨ ਤੋ ਸਿਵਾਏ ਕੁਛ ਨਹੀਂ ਕੀਤਾ।ਲੋਕਾ ਦੇ ਅੱਖੀ ਘਟਾ ਪਾਇਆ।ਹੁਣ ਰਾਮ ਜੀ ਖੁਦ ਹੀ ਘਪਲੇ ਕੀਤੇ ਲੋਕਾ ਸਾਮਣੇ ਲਈ ਆਉਂਦਾ
  • @deepbrar.
    ਆਪਣੇ ਖੁਦਾ ਨੂੰ ਰਾਜ਼ੀ ਰੱਖ ਮੁਸਾਫਿਰ ‬ ‪ ਵਕਤ ਨਾਲ ਲੋਕਾਂ ਦੇ ਕਿਰਦਾਰ ਬਦਲ ਜਾਂਦੇ ਹਨ
  • ਸਤਿਕਾਰ ਯੋਗ ਸੀਨੀਅਰ ਪੱਤਰਕਾਰ ਜਤਿੰਦਰ ਸਿੰਘ ਪੰਨੂ ਸਾਹਿਬ ਜੀ ਤੇ ਨਵਜੀਤ ਸਾਹਿਬ ਜੀ ਤੇ ਸਾਰੇ prime ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤
  • ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉
  • @deepchand6605
    ਪੰਨੂੰ ਸਾਹਿਬ ਜੀ, ਏਥੇ ਲੋਕ ਆਖਦੇ ਹਨ। ਈਡੀਆ ਦੇ ਇੰਜੀਨੀਅਰ ਕਿਸ ਤਰ੍ਹਾਂ ਦੇ ਹਨ।ਬਹੁਤ ਮਾੜੀ ਗੱਲ ਹੈ।
  • @Sutanter509
    ਮਜੀਠੀਆ ਨੂੰ ਪ੍ਰਧਾਨ ਬਣਾਉਣ ਨਾਲ ਆਕਾਲੀ ਦਲ ਦੀ ਸ਼ਾਖ ਚ ਹੋਰ ਵੀ ਨਿਘਾਰ ਆ ਸਕਦਾ ਹੈ।