Prime Focus (2300) || Shiromani Akali Dal ਟੁੱਟਣ ਕੰਢੇ Bikram Majithia ਚੁੱਪ ਕਿਉਂ ?

60,265
0
Published 2024-06-29
#primeasiatv #primefocus #parmvirbaath #gurpreetsandhawalia #amritpalsingh #kangnaranaut #kangnaranautnews #aap #congress #bjp #aappunjab #shiromaniakalidal

Subscribe To Prime Asia TV Canada :- goo.gl/TYnf9u

Prime Focus (2300) || ਅਕਾਲੀ ਦਲ ਟੁੱਟਣ ਕੰਢੇ ਮਜੀਠੀਆ ਚੁੱਪ ਕਿਉਂ ? , ਮੁੱਖ ਮੰਤਰੀ ਜੇਲ੍ਹੋਂ ਬਾਹਰ

24 hours Local Punjabi Channel

NOW AVAILABLE ON SATELLITE IN INDIA - AIRTEL DTH # 564 & JIO TV

Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on

YOUTUBE: goo.gl/TYnf9u
FACEBOOK: www.facebook.com/primeasiatvcanada
WEBSITE: www.primeasiatv.com/
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: twitter.com/primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314

Content Copyright @ Prime Asia TV Canada

All Comments (21)
  • 🙏❣️ਅੱਜ ਦਾ ਵਿਚਾਰ❣️🙏 ਯੋਗ ਕਰੋ ਜਾਂ ਨਾ ਕਰੋ ,ਕੋਈ ਫ਼ਰਕ ਨਹੀਂ ਪੈਂਦਾ।!ਪਰ ਇੱਕ ਦੂਜੇ ਦਾ ਸਹਿਯੋਗ ਜਰੂਰ ਕਰੋ। ੴਵਾਹਿਗੁਰੂ ਜੀ ਕਾ ਖ਼ਾਲਸਾ ੴ 🚩 ਵਾਹਿਗੁਰੂ ਜੀ ਕੀ ਫ਼ਤਹਿ 🚩
  • ਪੰਜਾਬ ਨੂੰ ਜੇ ਅਸੀਂ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਹਾਂ ਤਾਂ ਸਾਡੀ ਬੇਨਤੀ ਹੈ ਕਿ ਪੰਜਾਬ ਦੇ ਵਿੱਚ ਜਿਹੜੀਆਂ ਮੁਫਤ ਚੀਜ਼ਾਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਸਾਰੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਜਿਹੜੇ ਕਿ ਉਹਨਾਂ ਚੀਜ਼ਾਂ ਨੂੰ ਪੈਸੇ ਦੇ ਕੇ ਵੀ ਵਰਤ ਸਕਦੇ ਹਨ ਔਰ ਮੁਫਤ ਦੀਆਂ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਹਨ ਜਿਹਦੇ ਵਿੱਚ ਹੈ ਬਿਜਲੀ ਬੱਸਾਂ ਦੇ ਵਿੱਚ ਫਰੀ ਸਫਰ, ਜਿਹੜੇ ਲੋਕ ਇਹਨਾਂ ਚੀਜ਼ਾਂ ਨੂੰ ਨਹੀਂ ਖਰੀਦ ਸਕਦੇ ਜਾਂ ਆਰਥਿਕ ਤੌਰ ਤੇ ਗਰੀਬ ਹਨ ਇਹ ਫਾਇਦੇ ਸਿਰਫ ਉਹਨਾਂ ਲੋਕਾਂ ਨੂੰ ਹੀ ਮਿਲਣੇ ਚਾਹੀਦੇ ਹਨ ਉਹ ਲੋਕ ਜਿਹੜੇ ਲੱਖਾਂ ਲੱਖਾਂ ਰੁਪਏ ਦੀ ਤਨਖਾਹ ਲੈਂਦੇ ਹੈਗੇ ਨੇ ਉਹਨਾਂ ਦੇ ਬਿਜਲੀ ਦੇ ਬਿਲ ਮਾਫ ਨਹੀਂ ਹੋਣੇ ਚਾਹੀਦੇ ਬੱਸਾਂ ਦੇ ਵਿੱਚ ਫਰੀ ਸਫਰ ਨਹੀਂ ਹੋਣਾ ਚਾਹੀਦਾ ਤੇ ਉਹਨਾਂ ਨੂੰ ਹੋਰ ਜਿਹੜੀਆਂ ਸਹੂਲਤਾਂ ਨੇ ਉਹ ਨਹੀਂ ਮਿਲਣੀਆਂ ਚਾਹੀਦੀਆਂ ਸੋ ਆਸ ਕਰਦੇ ਹਾਂ ਕਿ ਪੰਜਾਬ ਸਰਕਾਰ ਇਸ ਵੱਲ ਧਿਆਨ ਰਹੇਗੀ ਤਾਂ ਜੋ ਪੰਜਾਬ ਦਾ ਜਿਹੜਾ ਖਜਾਨਾ ਭਰਿਆ ਜਾ ਸਕੇ ਤੇ ਜਿਸ ਦੇ ਨਾਲ ਸਾਰੇ ਪੰਜਾਬ ਦਾ ਭਲਾ ਵੀ ਹੋ ਸਕੇ ਧੰਨਵਾਦ।ਪਾਣੀ ਨੂੰ ਸਾਂਭਣ ਦੀ ਵੀ ਬਹੁਤ ਲੋੜ ਹੈ ਇਸ ਦੀ ਜਿਹੜੀ ਹੈ ਦੁਰਵਰਤੋਂ ਨੂੰ ਰੋਕਣ ਲਈ ਸਰਕਾਰ ਨੂੰ ਕੜੇ ਕਦਮ ਉਠਾਉਣੇ ਚਾਹੀਦੇ ਹਨ ਜਿਹਨਾਂ ਸਥਾਨਾਂ ਦੇ ਉੱਤੇ ਪਾਣੀ ਦੀ ਦੁਰਵਰਤੋਂ ਹੁੰਦੀ ਹੈ ਉਹਨਾਂ ਦੇ ਉੱਤੇ ਜੁਰਮਾਨੇ ਲਾਉਣੇ ਚਾਹੀਦੇ ਹਨ ਅਤੇ ਜਿਹੜੇ ਲੋਕ ਗਲੀਆਂ ਦੇ ਵਿੱਚ ਆਪਣੀਆਂ ਕਾਰਾਂ ਧੋਂਦੇ ਹਨ ਕਈਆਂ ਆਪਣੇ ਸਾਰੇ ਘਰ ਨੂੰ ਧੋਂਦੇ ਹਨ ਜਾਂ ਬਾਹਰੋਂ ਆਪਣੇ ਘਰ ਨੂੰ ਪਾਈਪਾਂ ਲਾ ਕੇ ਸਮਰਸੀਬਲ ਲਾਗਾ ਕੇ ਧੋਂਦੇ ਹਨ ਉਹਨਾਂ ਦੇ ਉੱਤੇ ਵੱਡਾ ਜੁਰਮਾਨਾ ਲਾਇਆ ਜਾਣਾ ਚਾਹੀਦਾ ਹੈ ਜਿਸ ਤਰ੍ਹਾਂ ਕਿ ਚੰਡੀਗੜ੍ਹ ਦੇ ਵਿੱਚ ਕੀਤਾ ਜਾਂਦਾ ਹੈ ਤਾਂ ਜੋ ਲੋਕ ਪੈਸੇ ਦੀ ਕੀਮਤ ਸਮਝ ਸਕਣ ਤੇ ਨਾਲ ਹੀ ਪਾਣੀ ਦੀ ਕੀਮਤ ਸਮਝ ਸਕਣ
  • ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ 🙏 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏
  • ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
  • ਆਪਣੇ ਪੰਜਾਬ ਦੇ ਚੰਗੇ ਭਵਿੱਖ ਵਾਸਤੇ ਮਨਪ੍ਰੀਤ ਸਿੰਘ ਅਯਾਲੀ ਵਰਗਾ ਸੂਝਵਾਨ ਤੇ ਇਮਾਨਦਾਰ cm ਚਾਹੀਦਾ ਹੈ।
  • ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ❤❤
  • ਪੂਰਨੇ ਦਾ ਮਤਲਬ ਬੱਚੇ ਨੂੰ ਲਿੱਖਣਾ ਸਿਖਾਉਣ ਲਈ ਫੱਟੀ ਉਤੇ ਜਾਂ ਕਾਪੀ ਉੱਤੇ ਪਹਿਲਾਂ ਪੈਨਸਿਲ ਨਾਲ ਲਿੱਖ ਕੇ ਦੇਣਾ ਤਾਂ ਕਿ ਬੱਚਾ ਵਧੀਆ ਅਤੇ ਖੁਸ਼ਕੱਤ ਲਿੱਖਣਾ ਸਿੱਖ ਜਾਵੇ।
  • ਮਲੂਕੇ ਵਰਗਿਆਂ ਨੇ ਕੇਹੜਾ ਥੋੜੀ ਗੁੰਡਾਗਰਦੀ ਕੀਤੀ ਐ ਅਪਣੇ ਸਮੇਂ ਚ ,, ਕੁੜੀਆਂ ਤੇ ਹੱਥ ਚੱਕਣੋ ਵੀ ਪਿੱਛੇ ਨੀਂ ਹਟੇ
  • ਮਜੀਠੀਆ ਸਾਬ ਨੂੰ ਘਰੋਂ ਬਾਹਰ ਨਹੀਂ ਕੱਢ ਰਹੇ ਹੋ ਸਕਦਾ ਉਹ ਨਸ਼ਾ ਛੱਡਣ ਲਈ ਯਤਨ ਕਰ ਰਹੇ ਹੋਣ😊
  • ਪੈਂਨਸਲ ਨਾਲ ਲਿਖ ਕੇ ਉਸ ਉੱਪਰ ਸਿਆਹੀ ਤੇ ਕਲਮ ਨਾਲ ਲਿਖਣਾ
  • ਸਤਿਕਾਰ ਯੋਗ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ ਹੀ prime ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤
  • ਸੰਸਦੀ ਚੋਣਾਂ ਵਿੱਚ ਜਿੰਨੀ ਬੇਇਜ਼ਤੀ ਵਲਟੋਹੇ ਹੋਈ ਹੈ, ਸ਼ਾਇਦ ਹੀ ਹੋਰ ਕਿਸੇ ਦੀ ਹੋਈ ਹੋਵੇ | ਬਹੁਤ ਵੱਡਾ ਭੌਂਕੜ ਹੈ |
  • ਬਿਜਲੀ ਫ੍ਰੀ ਦੇਕੇ ਪੰਜਾਬ ਦਾ ਦਿਵਾਲਾ ਕੱਢ ਕੇ ਰੱਖ ਦਿੱਤਾ ਮੋਟਰਾਂ ਦੇ ਬਿੱਲ ਲਗਣੇ ਚਾਹੀਦੇ ਨੇ ਘਰਾ ਨੂੰ ਬਿਜਲੀ ਦੇ ਬਿੱਲ 2.50ਪੈਸੇ ਨਾਲ ਬਿੱਲ ਲੈਣੇ ਚਾਹੀਦੇ ਨੇ
  • ਇੰਦਰਾ ਗਾਂਧੀ ਨੇ ਵੀ ਅਕਾਲੀ ਦਲ ਨੂੰ ਤੋੜਨ ਦੀ ਬਹੁਤ ਕੋਸ਼ਿਸ਼ ਕੀਤੀ ਸੀ ਪਰ ਕਾਮਯਾਬ ਨਹੀਂ ਹੋਈ। ਹੁਣ ਭਾਜਪਾ ਅਕਾਲੀ ਦਲ ਨੂੰ ਤੋੜਨ ਵਿੱਚ ਕਾਮਯਾਬ ਹੋ ਰਹੀ ਹੈ।
  • ਪੁਰੇ 2300 ਸੋ ਐਪੀਸੋਟ ਹੋਗੇ ਨੇ । ਬਹੁਤ ਬਹੁਤ ਮੁਬਾਰਕਾਂ ਜੀ 🎉🎉🎉🎉