ਸਕੌਟਲੈਂਡ ਦੇ ਹਜ਼ਾਰਾਂ ਸਾਲ ਪੁਰਾਣੇ ਪਿੰਡ 🇬🇧 Scotland Village UK | Punjabi Travel Couple | Ripan Khushi

Published 2024-06-29

All Comments (21)
  • ਬਹੁਤ ਸ਼ਾਨਦਾਰ ਸਫ਼ਰ ਦੁਨੀਆਂ ਦੇ ਸੋਹਣੇ ਰੰਗ ਰੂਪ ਵਿਰਾਸਤ ਘਰਾਂ ਵਿੱਚ ਬੈਠੀਆਂ ਨੂੰ ਦਿਖਾਉਣ ਲਈ ਦਿਲੋਂ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ
  • ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
  • @jeetsidhu6644
    ਜੀਦਾ ਦੇ ਇਹਨਾਂ ਦੇ ਪਿੰਡ ਨੇ ਉਦਾ ਦੇ ਤਾ ਇਥੇ ਸਾਡੇ ਸ਼ਹਿਰ ਵੀ ਨੀ ਹੈ ਹੀ ਬਹੁਤ ਤਰੱਕੀ ਕੀਤੀ ਆ ਇਹਨਾਂ ਨੇ 1000 ਸਾਲ ਪੁਰਾਣੇ ਘਰ ਵੀ ਇਹਨਾਂ ਦੇ ਅੱਜ ਦੇ ਮਾਰਡਰਨ ਟਾਈਮ ਨੂੰ ਵੀ ਮਾਤ ਦੈਂਦੇ ਆ
  • ਬਹੁਤ ਵਧੀਆ ਸਕੌਟਲੈਂਡ ਦੀ ਸੈਰ, ਪੰਜਾਬੀ ਟਰੈਵਲ ਕਪਲ
  • ਬਹੁਤ ਵਧੀਆ ਬਲੋਗ ਲੱਗਿਆ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ❤❤
  • 🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹
  • ਰਿਪਨ ਖ਼ੁਸ਼ੀ ਧੰਨਵਾਦ ਪੁਰਾਣੇ ਸਕਾਟਲੈਂਡ ਦੇ ਪਿੰਡ ਦਿਖਾਣ ਲਈ ਗੁਰਪਾਲ ਸਿੰਘ ਗੁਰਦਾਸਪੁਰ