ਇੰਗਲੈਂਡ ਵਿੱਚ ਪਾਕਿਸਤਾਨੀ ਬਾਬਿਆਂ ਨਾਲ ਮਹਿਫਲ 🇬🇧 England Manchester | Punjabi Travel Couple | Ripan Khushi

Published 2024-07-01

All Comments (21)
  • ਰਿਪਨ ਇੱਕ ਗੱਲ ਮੈਂ ਨੋਟ ਕੀਤੀ ਹੈ ਕਿ ਜਦੋਂ ਵੀ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਪੰਜਾਬੀ ਮਿਲਦੇ ਨੇ ਤੇ ਇੱਕ ਵੱਖਰਾ ਜਿਹਾ ਹੀ ਸਵਾਦ ਆਉਦਾ।
  • 40-50 ਲੱਖ ਦੇ ਨਾਲ ਨਾਲ ਕਿਸਮਤ ਦਾ ਵੀ ਧਨੀ ਚਾਹੀਦਾ ਹੈ ਬੰਦਾ ਫ਼ੇਰ ਕਿਤੇ ਸੱਤ ਸਮੁੰਦਰੋਂ ਪਾਰ ਘੁੰਮਣ ਵਾਰੇ ਸੋਚ ਸਕਦਾ ਹੈ ਤੁਸੀਂ ਸਾਨੂੰ ਘਰਾਂ ਵਿੱਚ ਬੈਠੀਆਂ ਨੂੰ ਘੁਮਾ ਦਿੱਤਾਂ ਇਸ ਦਿੱਲੋ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ
  • ਰਿਪਨ, (ਗਏ ਮਰਦ ਜੋ ਖਾਏ ਖਟਾਈ, ਗਈ ਔਰਤ ਜੋ ਖਾਏ ਮਿਠਾਈ) ਭਾਵ ਔਰਤ ਨੂੰ ਮਿੱਠਾ ਖਾਣਾ ਜਹਿਰ ਬਰਾਬਰ ਤੇ ਬੰਦੇ ਨੂੰ ਖੱਟਾ ਖਾਣਾ ਜਹਿਰ ਬਰਾਬਰ ਹੁੰਦਾ ਹੈ, ਤਾਂਹੀ ਔਰਤ ਖੱਟਾ, ਚਟਪਟਾ ਖਾਣਾ ਪਸੰਦ ਕਰਦੀ ਹੈ, ਜੇ ਗੋਰੇ ਨਾ ਆਓਂਦੇ ਜਾਂ ਜਾਂਦੇ ਹੀ ਨਾ, ਤਾਂ ਅੱਜ ਅਸੀਂ ਵੀ ਸਾਰੇ ਇੱਕ ਹੁੰਦੇ, ਗੋਰਿਆਂ ਨੇ ਭਾਰਤ ਨੂੰ ਅਜ਼ਾਦ ਕੀ ਕੀਤਾ ਸਾਨੂੰ ਸਦਾ ਵਾਸਤੇ ਬਰਬਾਦ ਕਰ ਦਿੱਤਾ, ਗੋਰੀ ਚਮੜੀ ਵਾਲੇ ਲੋਕ ਅੰਦਰੋਂ ਕਾਲੇ ਹੁੰਦੇ ਹਨ!
  • ਚੜਦਾ ਤੇ ਲੈਂਦਾ ਪੰਜਾਬ ਦੇ ਪੰਜਾਬੀਆਂ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ❤❤
  • ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻🙏🏻 ਚੜਦੇ ਪੰਜਾਬ ਤੇ ਲਹਿੰਦੇ ਪੰਜਾਬ ਦੇ ਭੈਣਾਂ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ 🙏🏻🙏🏻 ਜਿਉਂਦੇ ਵਸਦੇ ਰਹੋ ਜਵਾਨੀਆਂ ਮਾਣਦੇ ਰਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏🏻🙏🏻
  • ਰਿਪਨ ਜੀ ਲਹਿਦੇ ਪੰਜਾਬ ਵਾਲੇ ਦਿਲ ਜਿੱਤ ਲੈਂਦੇ ਹਨ ਬਾਕੀ ਲਹਿਦੋਂ ਚੜ੍ਹਦੇ ਪੰਜਾਬੀ ਆਪਸ ਵਿੱਚ ਮਿਲ ਜਾਣ ਰੌਣਕਾਂ ਲਗਾ ਦਿੰਦੇ ਹਨ ਰਿੰਪਨ ਖੁਸ਼ੀ ਜੀ ਤੁਹਾਡੇ ਵਲੌਗ ਬਹੁਤ ਵਧੀਆ ਹਨ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖਣ
  • ਇੱਕ ਹੋਰ ਆ ਵੀਰ ਉਹ ਅੱਜ ਕੱਲ ਅਫਗਾਨਿਸੀਤਾਨ ਗਿਆ ।ਉਹਦੇ ਬਲਾਕ ਵੀ ਬਹੁਤ ਵਧੀਆ ਹੁੰਦੇ ਆ । ਵੀਰ ਤੁਸੀ ਆਪਣੇ ਤੇ ਕੈਮਰਾ ਘੱਟ ਮਾਰਿਆ ਕਰੋ ।❤❤❤
  • ਪੰਜਾਬ ਤਾਂ ਪੰਜਾਬ ਹੀ ਹੈ ਚਾਹੇ ਚੜ੍ਹਦਾ ਹੋਵੇ ਚਾਹੇ ਲਹਿੰਦਾ ਪੰਜਾਬ ਹੋਵੇ ਧੰਨਵਾਦ ਜੀ ੍ਰਤੁਹਾਡਾ ਲਿਪਟ ਤੇ ਖੁਸ਼ੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ
  • ਲਹਿੰਦੇ ਪੰਜਾਬ ਅੱਤੇ ਚੱੜ੍ਹਦੇ ਪੰਜਾਬ ਨੂੰ ਇਕੱਠਿਆਂ ਦੇਖਕੇ ਬਹੁਤ ਸੋਹਣਾ ਲੱਗਿਆ । ਤੁਹਾਡਾ ਬਹੁਤ - ਬਹੁਤ ਧੰਨਵਾਦ ਲਹਿੰਦੇ ਪੰਜਾਬ ਅੱਤੇ ਚੱੜ੍ਹਦੇ ਪੰਜਾਬ ਆਲਿਆਂ ਨੂੰ ਇਕੱਠੇ ਦਿਖਾਓਣ ਲਈ ।
  • ਸ਼ੁਕਰ ਹੈ ਵਾਹਿਗੁਰੂ ਜੀ ਰਿਪਨ ਖੁਸੀ ਮੁਫ਼ਤ ਵਿੱਚ ਸਭ ਕੁਝ ਦਿਖਾਉਣ ਲਈ ਖੁਸ਼ੀਆਂ ਮਾਣੇ 👌👌
  • ਸਾਡਾ ਤਾ ਪੰਜਾਬ ਵਿੱਚ ਗਰਮੀ ਨਾਲ ਬੁਰਾ ਹਾਲ ਹੋਇਆ ਪਿਆ ਰਿੰਪਨ ਵੀਰ ਜੀ
  • ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
  • ਭਾਈ ਜੀ ਬੁਹਤ ਵਧੀਆ ਦਿਲ ਖੁਸ਼ ਹੋ ਗਿਆ❤
  • @GurmeetWarich
    ਲੀਚੀ ਵੀ ਪੰਜਾਬ ਤੋ ਆ ਗਈ ਕੱਲ ਪਹਿਲੀ ਖੇਪ ਅਮਿਤਸਰ ਸਾਹਿਬ ਤੋ ਰਵਾਨਾ ਹੋ ਗਈ
  • ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
  • Kye baat he Puttar Ripan khusi Pakistani nu mil ke Dil Buhat khush hoya Sadeep Puttar nu piar dena
  • @sanehlata7990
    ❤ beta ji waheguru bless you and provide world knowledge sade munde nuvi milo london hi reh riha ji