ਧਰਤੀ ਦਾ ਉਪਰਲਾ ਪਾਸਾ ਸਵਰਗ ਵਰਗੀ ਥਾਂ 🇬🇧 Highlands Scotland UK | Punjabi Travel Couple | Ripan Khushi

Published 2024-06-28

All Comments (21)
  • ਬਾਈ ਜੀ ਕੱਲ ਕਾਤੋਂ ਨੀ ਵ੍ਲੋਗ ਪਾਇਆ wait ਕਰਦੇ ਰਹੇ ਜੀ❤
  • ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਹੈਰੀ ਪੌਟਰ ਦੀ ਜਾਣਕਾਰੀ ਦਿੱਤੀ ਹੈ ਜੀ ਬਹੁਤ ਵਧੀਆ ਲੱਗੀ ਹੈ ਜੀ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ
  • ਅੱਜ ਦਾ ਵਲੌਗ ਦੇਖਕੇ ਤਾਂ ਸਵਰਗ ਹੀ ਨਜ਼ਰ ਆ ਰਿਹਾ । ਬਹੁਤ ਹੀ ਸੋਹਣਾ ਦ੍ਰਿਸ਼ ਲੱਗਿਆ ਸਕੌਟਲੈਂਡ ਦਾ । ਤੁਹਾਡਾ ਬਹੁਤ - ਬਹੁਤ ਧੰਨਵਾਦ , ਸਕੌਟਲੈਂਡ ਦੀ ਧਰਤੀ ਦਿਖਾਓਣ ਲਈ ।
  • Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
  • ਬਹੁਤ ਸੋਹਣਾ ਲੱਗ ਰਿਹਾ ਏਦਾ ਲਗ ਰਿਹਾ ਕੇ ਤੁਹਾਡੇ ਨਾਲ ਸਫ਼ਰ ਕਰ ਰਹੇ ਹਾਂ❤
  • @darshangill26
    ਰਿਪਨ। ਤੇਖੁਸ਼ੀ ਬੀਬਾ। ਅੱਜ। ਦੀ। ਸੈਰ। ਬਹੁਤ। ਵਧੀਆ। ਰਹੀ। ਬਹੁਤ ਬਹੁਤ। ਧੰਨਵਾਦ। ਆਪਜੀ। ਦਾ
  • Kye baat he Puttar Ripan khusi Train very Beautiful Veergi nu ve sat Shri Akal
  • Sat Sri akll veer ji 🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤
  • Nice... Bahut badhiya view ne nature de.... Swarag....kmaal aa ..
  • ਬਾਈ ਜੀ ਕੱਲ ਸ਼ਾਮੀ ਤੁਸੀਂ‌ ਬਲੋਗ ਨਹੀਂ ਪਾਇਆ, ਅਸੀਂ ਰਾਤੀ ੧੦ ਵਜੇ ਤੱਕ ਉਡੀਕ ਕਰਦੇ ਰਹੇ ਸੀ।
  • @THEGAGUTV
    ਵਾਹਿਗੁਰੂ ਜੀ ਮੇਹਰ ਕਰੇ