ਮਨਾਲੀ ’ਚ ਪੰਜਾਬੀ ਟੈਕਸੀ ਡ੍ਰਾਈਵਰ ਨਾਲ ਕੁੱਟਮਾਰ | Taxi driver | Himachal | Chandigarh

188,449
0
Published 2024-06-29
🔸 ਕੁੱਟਮਾਰ ਤੋਂ ਅੱਕੇ ਪੰਜਾਬੀਆਂ ਨੇ ਕਰਤਾ ਵੱਡਾ ਐਲਾਨ
🔸'ਹਿਮਾਚਲ ਦੀਆਂ ਸਾਰੀਆਂ ਬੁਕਿੰਗ ਰੱਦ ਕਰਨ ਦਾ ਫ਼ੈਸਲਾ'
🔸‘ਜੇ ਕਾਫ਼ਲਾ ਹਿਮਾਚਲ ਨੂੰ ਲੈਕੇ ਜਾਣਾ ਪਿਆ ਤਾਂ ਯੂਨੀਅਨ ਪਿੱਛੇ ਨਹੀਂ ਹਟੇਗੀ’
🔸'8 ਜੁਲਾਈ ਨੂੰ ਚੰਡੀਗੜ੍ਹ ’ਚ ਵੱਡਾ ਇਕੱਠ'

#Taxidriver #Himachal #Chandigarh #protest #ptcnews

PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.

(𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)

Connect with PTC News for latest updates:

》Subscribe to our channel: bit.ly/2Orydr1

》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv/

》𝐅𝐀𝐂𝐄𝐁𝐎𝐎𝐊 : www.facebook.com/ptcnewsonline/

》𝐓𝐖𝐈𝐓𝐓𝐄𝐑 : twitter.com/ptcnews

》𝐈𝐍𝐒𝐓𝐀𝐆𝐑𝐀𝐌: www.instagram.com/ptc_news/

》𝐓𝐞𝐥𝐞𝐠𝐫𝐚𝐦 : t.me/PTC_News

》Download PTC Play App (android): play.google.com/store/apps/details?id=com.ptcplaya…

》Download PTC Play App (iOS): itunes.apple.com/in/app/ptc-play/id1440258102

All Comments (21)
  • ਪੰਜਾਬ ਦੇ ਲੋਕੋ ਹਿਮਾਚਲ ਕੁੱਟ ਖਾਣ ਨਾ ਜਾਓ ਦੋ ਸਾਲ ਵਾਸਤੇ ਇਸਦਾ ਬਾਈਕਾਟ ਕਰੋ
  • ਜੇ ਨਾ ਹਟੇ ਹਿਮਾਚਲੀ ਤਾਂ ਮੋਹਾਲੀ, ਜੀਰਕਪੁਰ, ਖਰੜ, ਆਏ ਪਹਾੜੀਏ ਨੂੰ ਵੀ ਕੁਟਾਗੇ ,, ਸਰਮ ਕਰੋ ਸਰਮ , ਇਹ ਪਹਾੜੀਏ ਗੁਰੂ ਗੋਬਿੰਦ ਸਿੰਘ ਜੀ ਦੇ ਨਹੀ ਹੋਏ ਪੰਜਾਬ ਕਿੱਥੇ ਹੋ ਜਾਣਗੇ
  • ਹਿਮਾਚਲ ਸਰਕਾਰ ਮੁਰਦਾਬਾਦ
  • @balvirkaur778
    ਹਿਮਾਚਲ ਜਾਓ ਹੀ ਨਾ । ਬਾਈਕਾਟ ਕਰੋ ।
  • ਜਿਵੇਂ ਹਿਮਾਚਲ ਵਿਚ ਹਿਮਾਚਲ ਵਾਲੇ ਕੋਈ ਗੱਲ ਨਹੀਂ ਸੁਣਦੇ ਤੇ ਕੁੱਟਮਾਰ ਕਰਨ ਲੱਗ ਜਾਂਦੇ ਹਨ ਤੁਸੀਂ ਵੀ ਪੰਜਾਬ ਵਿੱਚ ਰਹਿੰਦੇ ਹਿਮਾਚਲ ਵਾਲੇਆ ਨਾਲ ਏਹੋ ਸਲੂਕ ਕਰੋ
  • ਜੇਕਰ ਬਚਣਾ ਤਾਂ ਹਿਮਾਚਲ ਜਾਣਾ ਬਿਲਕੁਲ ਬੰਦ ਕਰ ਦੇਵੋ।ਪੱਕਾਂ ਬਾਈਕਾਟ ਕਰ ਦੇਵੋ ਘੱਟੋ ਘੱਟ ਛੇ ਮਹੀਨੇ,ਹਿਮਾਚਲੀਆ ਦੀ ਅਕਲ ਟਿਕਾਣੇ ਆ ਜਾਵੇਗੀ।
  • ਜਦ ਤੱਕ ਬਾਈਕੋਟ ਨੀ ਕਰਦੇ ਉਦੋ ਤਕ ਹੁੰਦਾ ਰਹਿਨਾ।
  • ਚਲੋ ਕੋਈ ਗੱਲ ਨਹੀਂ ਸਾਡੇ ਪੰਜਾਬੀਆਂ ਨੂੰ ਆਦਤ ਪੈ ਗਈ ਕੁੱਟ ਖਾਣ ਦੀ ਇਹਨਾਂ ਨੇ ਕਿਹੜਾ ਹੱਟਣਾ ਹਿਮਾਚਲ ਜਾਣ ਤੋਂ 😀
  • ਬਾਈਕਾਟ ਕਰੋ ਹਿਮਾਚਲ ਦਾ ਸਾਰਾ ਪੰਜਾਬ
  • ਇਸੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਦੀ ਦਾਤ ਬਖਸ਼ੀ ਸੀ ਕਿਉਂਕਿ ਜੁਰਮ ਦਾ ਮੁਕਾਬਲਾ ਕੀਤਾ ਜਾਵੇ
  • ਹਿਮਾਚਲ ਦੇ ਡਰਾਈਵਰ ਨੂੰ ਵੀ ਜੁੱਤੀ ਫੇਰੋ
  • ਹਿਮਾਚਲੀਆ ਨੂੰ ਝਟਕਾਓ ਪੰਜਾਬ ਵਿੱਚ
  • ਗਰਮੀਆਂ ਦੀਆਂ ਛੁੱਟੀਆਂ ਚ ਹਿਮਾਚਲ ਜਾ ਕੇ ਛਿੱਤਰ ਖਾਣੇ ਇਥੇ ਖਾਈ ਜਾਓ ਪੰਜਾਬੀਓ ਕਿਉਂ ਜਾਂਦੇ ਜੇ ਹਿਮਾਚਲ
  • @memelife9136
    ਪੰਜਾਬੀਓ ਗੋਰ ਕਰੋ । ਬਾਰਹ ਜਾਣ ਦੇ ਪਰਵਾਸ ਨਾਲੋ ਵੀ ਬਹੁਤ ਬਹੁਤ ਵੱਡਾ ਮੁੱਦਾ ਪੰਜਾਬ ਵਿੱਚ ਹੋ ਰਹੇ up , ਬਿਹਾਰੀਆਂ ਦੇ ਪਰਵਾਸ ਦਾ । ਉੱਤਰਾਖੰਡ , ਹਿਮਾਚਲ , ਕੇਰਲਾ , ਆਂਧਰਾ ਪ੍ਰਦੇਸ਼ , ਤਮਿਲ ਨਾਢੂ ਸੱਭ ਸੂਬਿਆ ਦੇ ਕਾਨੂੰਨ ਬਣੇ ਨੇ ਨਾ ਕੋਈ ਜ਼ਮੀਨ ਖਰੀਦ ਸਕਦਾ ਨਾ ਵੋਟ ਪਾਂ ਸਕਦਾ । ਪੰਜਾਬ ਦਾ ਕਲਚਰ , ਬੋਲੀ , ਪਹਿਰਾਵਾ , ਧਰਮ ਫ਼ਿਰ ਵੀ ਇਹਨਾਂ ਸੂਬਿਆ ਤੋ ਕਿਤੇ ਉੱਤੇ ਆ । ਇਹ ਪੰਜਾਬ ਵਿੱਚ ਧੜਾਧੜ ਜ਼ਮੀਨਾਂ ਖਰੀਦ ਰਹੇ ਆ ਤੇ ਪੰਜਾਬ ਦੇ ਕਲਚਰ ਨੂੰ ਵੀ ਬਹੁਤ ਵੱਡੀ ਸੱਟ ਮਾਰੀ ਆ । ਪੰਜਾਬ ਦੇ ਸ਼ਹਿਰ up Bihar ਦੇ ਸ਼ਹਿਰ ਲੱਗਦੇ ਆ । ਹਾਲੇ ਵੀ ਟਾਈਮ ਆ ਕਾਨੂੰਨ ਦੀ ਮੰਗ ਕਰੋ । 2027 ਲਈ ਸੱਭ ਤੋਂ ਵੱਡਾ ਮੁੱਦਾ ਇਸਨੂੰ ਬਣਾਓ । ਨਹੀਂ ਤਾਂ ਪੰਜਾਬੀਆਂ ਦਾ ਹਾਲ ਪੰਜਾਬ ਵਿੱਚ ਹੀ Palestine ਵਰਗਾ ਹੋਜੂ । ਬਿਨਤੀ ਕਰ ਰਿਹਾ ਪੰਜਾਬੀਓ ਆਵਾਜ਼ ਉਠਾਓ । ਰਾਜਨੀਤੀ ਵਿੱਚ ਵੀ ਤੁਹਾਨੂੰ ਪਤਾ ਇਹ ਕਿਹੜੀ ਅਨਪੜ੍ਹ ਪੰਜਾਬ ਦੀ ਦੁਸ਼ਮਣ ਪਾਰਟੀ ਨੂੰ ਸਪੋਰਟ ਕਰਦੇ । ਆਵਾਜ਼ ਉਠਾਓ ਭਈਏ ਭਜਾਓ ਪੰਜਾਬ ਬਚਾਓ
  • ਪੱਕਾ ਟਰੀਟਮੈਂਟ ਕਰੀਏ ਇਹਨਾਂ ਦਾ ਪੰਜਾਬੀੁਉ
  • ਇਹ ਨਫ਼ਰਤ ਦਾ ਮਾਹੌਲ ਦੇਸ਼ ਨੂੰ ਕਿਧਰ ਲੈ ਜਾਏਗਾ? ਇਸ ਨਫ਼ਰਤ ਨੂੰ ਫੈਲਾਉਣ ਵਾਲਿਆਂ ਨੂੰ ਪਹਿਚਾਣ ਕੇ ਸਜ਼ਾ ਦਿੱਤੀ ਜਾਵੇ ਜੇ ਦੇਸ਼ ਦਾ ਮਾਹੌਲ ਨ ਵਿਗੜੇ।
  • ਮੈਂ ਸਾਰੇ ਪੰਜਾਬ ਵਾਸੀਆਂ ਅਤੇ ਟੈਕਸੀ ਡਰਾਈਵਰਾਂ ਨੂੰ ਬੇਨਤੀ ਕਰਦਾ ਹਾਂ ਮੇਰੀ ਇਹ ਗੱਲ ਧਿਆਨ ਨਾਲ ਸੁਣਿਓ ਤੁਸੀਂ ਕੁਛ ਨੀ ਕਰਨਾ ਬਸ ਆਪਣੀਆਂ ਟੈਕਸੀਆਂ ਜਿੰਨੇ ਵੀ ਹਿਮਾਚਲ ਅਤੇ ਪੰਜਾਬ ਦੇ ਬਾਰਡਰ ਹਨ ਉਥੇ ਖੜੀਆਂ ਕਰ ਲਓ ਜਿਹੜੇ ਵੀ ਹਿਮਾਚਲ ਦੀ ਟੈਕਸੀ ਵਿੱਚ ਸਵਾਰੀਆਂ ਆਉਂਦੀਆਂ ਹਨ ਉਨ੍ਹਾਂ ਨੂੰ ਬਾਡਰ ਤੇ ਉਤਾਰ ਕੇ ਆਪਣੀ ਟੈਕਸੀ ਵਿੱਚ ਅੱਗੇ ਛੱਡ ਕੇ ਆਓ ਹਿਮਾਚਲ ਦੀ ਟੈਕਸੀ ਉਥੋਂ ਹੀ ਵਾਪਸ ਭੇਜ ਦਿਓ ਅਤੇ ਅੱਗੇ ਦਾ ਕਿਰਾਇਆ ਤੁਸੀਂ ਆਪ ਤਹਿ ਕਰੋ ਫੇਰ ਇਨ੍ਹਾਂ ਹਿਮਾਚਲੀਆਂ ਨੂੰ ਅਕਲ ਆਵੇਗੀ
  • ਹਿਮਾਚਲ ਪ੍ਰਦੇਸ਼ ਦਾ ਬਾਈਕਾਟ ਕੀਤਾ ਜਾਵੇ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ 😂