Shiromani Akali Dal 'ਚ ਬਣੇ ਹਾਲਾਤਾਂ ਬਾਰੇ ਸਾਬਕਾ ਜਥੇਦਾਰ Ranjit Singh ਨਾਲ ਸੁਣੋ ਖ਼ਾਸ ਗੱਲਬਾਤ | ZeePHH

Published 2024-07-01
Shiromani Akali Dal 'ਚ ਬਣੇ ਹਾਲਾਤਾਂ ਬਾਰੇ ਸਾਬਕਾ ਜਥੇਦਾਰ Ranjit Singh ਨਾਲ ਸੁਣੋ ਖ਼ਾਸ ਗੱਲਬਾਤ | ZeePHH
#ShiromaniAkaliDal #ZeePHH #JathedarRanjitSingh #PunjabNews
Find Latest News, Top Headline And breaking news Watch your favorite news on Zee Punjab Haryana Himachal.

Zee Punjab Haryana Himachal is one of the leading and fastest growing news channel in India. The channel has revolutionized news by its innovative programming and path-breaking strategy of presenting news. Besides updated hourly news bulletins, there is a lot to watch out for, whether it be National news or news related to Punjab, Haryana or Himachal.

--------------------------------------
Official website:
zeenews.india.com/hindi/zeephh

Like us on Facebook:
www.facebook.com/ZeePHH/

Follow us on Twitter:
twitter.com/ZeePunjabHH

Follow us on Instagram:
www.instagram.com/zeepunjab/?hl=en

Get latest updates on Telegram:
t.me/s/Zeephh

All Comments (21)
  • ਅੱਜ ਲੋੜ ਆ ਕੋਮ ਨੂੰ ਜਥੇਦਾਰ ਰਣਜੀਤ ਸਿੰਘ ਦੀ ਵਹਿਗੁਰੂ ਮੇਹਰ ਕਰੇ 🙏
  • ਅਕਾਲੀ ਦਲ ਜਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਭਾਈ ਸਾਹਿਬ ਜੀ ਨੂੰ ਬਣਾਓ
  • ਪਤਰਕਾਰ ਵੀਰ ਨੂੰ ਬੇਨਤੀ ਹੈ ਭਾਈ ਸਾਬ ਜੀ ਦਾ ਪੂਰਾ ਨਾਮ ਜਥੇਦਾਰ ਭਾਈ ਰਣਜੀਤ ਸਿੰਘ ਲਿਆ ਜਾਵੇ
  • ਭਾਈ ਰਣਜੀਤ ਸਿੰਘ ਨੂੰ ਸੋ੍ਰਮਣੀ ਕਮੇਟੀ ਦਾ ਪ੍ਰਧਾਨ ਬਣਨਾ ਚਾਹੀਦਾ
  • 🙏🚩🌹❤️ਕੌਮ ਦੇ ਹੀਰੇ,,,, ਭਾਈ ਰਣਜੀਤ ਸਿੰਘ ਜੀ 🚩🚩🚩🚩🚩🚩🚩🚩
  • ਜਲਦੀ ਤੋਂ ਜਲਦੀ ਸੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੌਣੀ ਚਾਹੀਦੀ ਹੈ ਚੋਣਾਂ ਹੋਣ ਨਾਲ ਸਭ ਕੁਝ ਠੀਕ ਹੋ ਜਾਵੇਗਾ ਸੰਗਤ ਆਪਣਾ ਲੀਡਰ ਆਪੇ ਚੁਣ ਲਵੇਗੀ
  • ਇਹ ਪ੍ਰੈਸ ਰਿਪੋਰਟ ਵੀ ਬਾਦਲਾਂ ਦਾ ਗੋਲਾ ਹੀ ਲੱਗਦਾ ਹੈ ਜ਼ੋ ਰਣਜੀਤ ਜੀ ਰਣਜੀਤ ਜੀ ਹੀ ਬੋਲਦਾ ਹੈ ਜ਼ੋ ਕੋਮ ਦੇ ਸਾਬਕਾ ਜਥੇਦਾਰ ਹਨ ਜ਼ੋ ਬਾਦਲਾਂ ਦੀ ਧੱਕੇ ਸ਼ਾਹੀ ਦਾ ਸ਼ਿਕਾਰ ਬਣੇ ਸੀ ਸੱਚ ਬੋਲਣ ਕਾਰਨ
  • ਭਾਈ ਰਣਜੀਤ ਸਿੰਘ ਨੂੰ ਜਥੇਦਾਰ ਬਣਾਉਣ ,,
  • ਬਹੁਤ ਸਹੀ ਗੱਲਾਂ ਨੇ ਭਾਈ ਰਣਜੀਤ ਸਿੰਘ ਜੀ ਦੀਆਂ,
  • ਸੁਖਬੀਰ ਸਿੰਘ ਬਾਦਲ ਤੇ ਉਸਦੇ ਆਦਮੀ ਤੇ ਅਜੇ ਵੀ ਆਪਣੀਆਂ ਗਲਤੀਆਂ,ਗੁਨਾਹ ਨਹੀਂ ਮੰਨਦੇ।ਇਹਨਾਂ ਨੂੰ ਡੁਬਕੇ ਮਰ ਜਾਣਾ ਚਾਹੀਦਾ ਪਰ ਇਹ ਤਾਇਨਾਤ ਸ਼ਰਮਿੰਦਾ ਹਨ ਇਹ ਆਪਣੀ ਜਮੀਰ ਗੁਆ ਚੁਕੇ ਹਨ ।
  • ਵਾਹਿਗੁਰੂ ਜੀ ਪੰਜਾਬ ਦੇ ਵੀਰੋ ਜੇ ਅਣਖੀ ਹੋ ਤਾਂ ਸੁਖਬੀਰ ਚੰਦ ਬਾਦਲ ਪਰਿਵਾਰ ਨੂੰ ਮੂੰਹ ਨਾ ਲਾਏਓ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀ ਨੇ ਨਰਕਾਂ ਵਿੱਚ ਡਿਗਣ ਗੇ
  • ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਕੌਮ ਨੇ ਬਹੁਤ ਵੱਡੀ ਗਿਣਤੀ ਵਿਚ ਵੋਟਾਂ ਪਾ ਕੇ ਜਿਤਾਇਆ ਪਰ ਸਰਕਾਰ ਨੂੰ ਭਾਈ ਸਾਹਿਬ ਤੇ ਸਾਥੀ ਸਿੰਘਾਂ ਨੂੰ ਰਿਹਾਅ ਕਰ ਦਿੱਤਾ ਜਾਵੇ ਨਿਹੰਗ ਸਿੰਘ ਫੌਜਾਂ ਲਖਮੀਰ ਸਿੰਘ ਖਾਲਸਾ 🚩🙏
  • ਜਥੇਦਾਰ ਭਾਈ ਰਣਜੀਤ ਸਿੰਘ nu ਪ੍ਰਧਾਨ ਬਣਾਉਣ ਦੀ ਲੋੜ ਹੈ ਜੀ
  • ਸਾਬਕਾ ਜਥੇਦਾਰ ਰਣਜੀਤ ਸਿੰਘ ਜੀ ਨੂੰ ਅਕਾਲੀ ਪਾਰਟੀ ਦਾ ਜਥੇਦਾਰ ਬਨੌਣਾ ਹੁਣ ਬਹੁਤ ਹੀ ਜਰੂਰੀ ਹੈ ।ਧੰਨਵਾਦ ਸਾਰੀਆਂ ਸਿਖ ਧੜਿਆਂ ਦਾ ।
  • ਬਹੁਤ ਵਧੀਆ ਸਿੰਘ ਸਹਿਬ ਪੰਥਕ ਰਵਾਇਤਾ ਤਾ ਇਹ ਹਨ
  • ਬਾਦਲ ਪਰਿਵਾਰ ਨੂੰ ਪੰਥ ਵਿੱਚੋਂ ਛੇਕਣਾ ਚਾਹੀਦਾ ਹੈ ਇਨ੍ਹਾਂ ਦੇ ਗੁਨਾਹ ਬਖਸਣ ਯੋਗ ਨਹੀ ਹਨ
  • ਭਾਂਡਿਆਂ ਦੀ ਸਜ਼ਾ ਨਹੀ ਦੇਣੀ ਚਾਹੀਦੀ ॥ਇਨਾ ਨੂ 20 ਸਾਲਸਿਖ ਸਿਆਸਤ ਤੋ ਪਾਸੇ ਕਰ ਦੇਣ ਅਕਾਲ ਤਖ਼ਤ ਦੇ ਜਥੇਦਾਰ ॥ ਪਰ ਅਫ਼ਸੋਸ ਜਥੇਦਾਰ ਬਾਦਲਾਂ ਦਾ ਟੋਮੀ ਹੈ
  • @jagbrar8141
    ਇਹ ਟੋਲਾ ਵੀ ਓਨਾ ਹੀ ਗੁਨਾਹਗਾਰ ਜਿਨਾ ਥਾਦਲ ਪ੍ਰਵਾਰ ਇਨਾ ਸਾਰੇਆ ਨੂੰ ਸਿੱਖ ਪੰਥ ਨੂਂ ਮੂੰਹ ਨਹੀ ਲਾਉਣਾ ਚਾਹੀਦਾ
  • @rbrar3859
    ਭਾਈ ਰਣਜੀਤ ਸਿੰਘ ਨੂੰ ਪ੍ਰਧਾਨ ਬਣਾਇਆ ਜਾਵੇ। ਇਸ ਅਹੁਦੇ ਵਾਸਤੇ ਸੱਚਾ ਸੁੱਚਾ ਤੇ ਯੁਰਤ ਵਾਲਾ ਬੰਦਾ ਚਾਹੀਦਾ ਹੈ। ਇਸ ਕਰਕੇ ਇਸ ਦੇ ਯੇਗ ਭਾਈ ਰਣਜੀਤ ਸਿੰਘ ਹਨ।
  • ਜਦੋਂ ਆਕਾਲੀ ਦਲ ਖ਼ਤਮ ਹੋ ਗਿਆ ਹੁਣ ਮੁਆਫੀ ਮੰਗਣ ਲਈ ਸ੍ਰੀ ਆਕਾਲ ਤਖਤ ਸਾਹਿਬ ਆ ਗਏ। ਇਹਨਾਂ ਨੂੰ ਕਦੇ ਵੀ ਮੁਆਫ ਨਹੀਂ ਕਰਨਾ ਚਾਹੀਦਾ।