ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਵੀ ਇੱਕ ਦੂਜੇ ਨਾਲ ਗੁੱਸੇ ਨੇ, ਮਜੀਠੀਆ ਸੁਖਬੀਰ ਨਾਲ ਕਿਉਂ ਨਜ਼ਰ ਨਹੀਂ ਆ ਰਹੇ?
67,033
Publicado 2024-06-29
ਮਜੀਠੀਆ ਸੁਖਬੀਰ ਨਾਲ ਕਿਉਂ ਨਜ਼ਰ ਨਹੀਂ ਆ ਰਹੇ?
ਸੁਖਬੀਰ ਬਾਦਲ ਤੋਂ ਪੱਤਰਕਾਰ ਨੇ ਪੁੱਛ ਲਿਆ ਸਵਾਲ।
#sukhbirbadal #bikramsinghmajithia #politics #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us
Todos los comentarios (21)
-
ਕੁੱਲ ਮਿਲਾ ਕੇ ਖੇਤਰੀ ਪਾਰਟੀ ਮਜ਼ਬੂਤ ਹੋਣੀ ਚਾਹੀਦੀ ਹੈ
-
ਸਵਾਲ ਕੋਈ ਹੋਰ ਜਵਾਬ ਕੋਈ ਹੋਰ ਗੋਦੀ ਮੀਡਿਆ ਵਾਲਾ ਰੋਲ ਨਾਂ ਕਰੋ ਤੁਸੀਂ ਸਵਾਲ ਕੀਤਾ ਪਾਣੀ ਦੀ ਰੌਇਲਟੀ ਨੂੰ ਲੈਕੇ ਸਵਾਲ ਕੀਤਾ ਜਵਾਬ ਕੋਈ ਹੋਰ ਆਇਆ ਪੱਤਰਕਾਰ ਨੇ ਇਹ ਨਹੀਂ ਕਹਿਆ ਕਿ ਇਹ ਜ਼ਵਾਬ ਨਹੀਂ ।
-
ਦੋਵੇਂ ਕਦੇ ਇਕੱਠੇ ਤਾਂ ਨਹੀਂ ਦਿਖੇ ਲੰਬੇ ਸਮੇਂ ਤੋਂ ਇਹ ਸੱਚ ਹੈ.....ਪਰ ਇਹ ਵੀ ਸੱਚ ਹੈ ਕਿ ਦੋਹਾਂ ਨੇ ਕਦੇ ਵੀ ਇੱਕ ਦੂਜੇ ਬਾਰੇ ਕੋਈ ਗੁੱਸਾ, ਅਪਸ਼ਬਦ ਜਾਂ ਦੂਸ਼ਣਬਾਜੀ ਵੀ ਨਹੀਂ ਕੀਤੀ
-
ਹੁਣ ਦਿੱਲੀ ਦੀਆਂ ਪਾਰਟੀਆਂ ਹੋ ਗਈਆਂ । ਆਰ ਐਸ ਐਸ ਤੇ ਬੀ ਜੇ ਪੀ ਨੂੰ ਆਪਾਂ ਈ ਲੈ ਕੇ ਆਏ ਸੀ । ਅੱਗ ਲੈਣ ਆਈ ਤੇ ਘਰ ਵਾਲੀ ਬਣ ਗਈ ਕਹਾਵਤ ਵਾਂਗ ਉਹ ਗੁਰੂਘਰ ਵਿਚ ਵੜ ਗਏ। ਸਵਾਲ ਆ ਮੇਰਾ ; ਪੰਜਾਬ 'ਚ ਕੌਣ ਲੈ ਕੇ ਆਇਆ ਬੀ ਜੇ ਪੀ । ਬਾਈ ਥਾਲੀ ਚੋਂ ਰੋਟੀ ਆਪ ਈ ਫੜਾ ਦਿੱਤੀ ਉਹਨਾਂ ਨੂੰ ਆਪਾਂ । ਦੁੱਖ ਵਾ ਮੈਨੂੰ ਜਦੋਂ ਕਰਾੜ ਤੇਰੀ ਥਾਂ ਮੰਗਦੇ ਵਾ ।
-
ਇਹ ਤਾ ਚੋਣਾਂ ਤੋ ਪਹਿਲਾਂ ਦੀ ਵੀਡੀਓ " ਆ ਪਰ ਗੱਲਾਂ ਸਾਰੀਆ ਸੱਚੀਆਂ " ਖਾਸਕਰ ਭਗਵੰਤ ਮਾਨ ਬਾਰੇ ""
-
ਸੁਖਬੀਰ ਬਾਦਲ ਨੇ ਇੰਟਰਵਿਊ ਚ ਬਿਆਨ ਇਹ ਦਿੱਤਾ ਹੈ ਗੁਰੂ ਘਰਾਂ ਉੱਤੇ ਕਾਬਜ ਹੋ ਗਈ ਹੈ ਆਰਐਸਐਸ ਕਿਸਨੇ ਕਰਵਾਇਆ ਹੈ ਆਰਐਸਐਸ ਨੂੰ ਕਾਬਜ ਬਾਦਲ ਪਰਿਵਾਰ ਨੇ ਹੀ ਕਰਵਾਇਆ ਹੈ
-
Sukhvir good yr
-
ਹੁਣ ਤਾ ਕੋਈ ਵੀ ਨਹੀ ਰਿਹਾ 😂😂😜😜
-
ਬਾਦਲ ਸਾਹਬ ਅਸੀ ਵੀ ਅਕਾਲੀ ਹਾਂ, ਤੈਨੂੰ ਕੀ ਕੀ ਦੱਸੀਏ , ਤੇਰੇ ਬਣਾਏ ਜਥੇਦਾਰਾਂ ਨੇ ਗੁਰੂ ਘਰਾਂ ਦੇ ਪੈਸਿਆਂ ਨਾਲ ਵੱਡੇ ਵੱਡੇ ਹੋਟਲ, ਮਹਿਲਾਂ ਵਰਗੀਆਂ ਕੋਠੀਆਂ , ਸਕੂਟਰਾਂ ਤੋਂ ਸਿੱਧੇ ਫਾਰਚੂਨਰਾ ਤੇ ਉਹ ਵੀ 4-4 ਲਿਆਂਦੀਆਂ , ਬਾਦਲ ਸਾਹਬ ਤੁਸੀ ਅੱਖਾਂ ਮੀਚ ਕੇ ਬੈਠੇ ਰਹੇ, ਉਹ ਲੁੱਟਦੇ ਰਹੇ, ਲੋਕ ਇਹਨਾਂ ਨੂੰ ਵੇਖ ਵੇਖ ਅੱਜ ਵੀ ਹਰਾਨ ਹੋ ਰਹੇ ਹਨ, ਪਰ ਇਹਨਾਂ ਨੂੰ ਕੋਈ ਸ਼ਰਮ ਨਹੀਂ ਆਉਂਦੀ ਸਗੋਂ ਲੋਕਾਂ ਨੂੰ ਪਾਂਡੀਆਂ ਵਿਖਾਉਂਦੇ ਹਨ, ਪਰ ਬਾਦਲ ਸਾਹਬ ਇਹਨਾਂ ਦੇ ਕਾਰਨ ਬਦਨਾਮੀ ਤੇਰੀ ਹੋ ਰਹੀ ਹੈ।
-
ਵੋਟਾਂ ਤੋਂ ਪਹਿਲਾਂ ਦੀ ਇਹ ਇੰਟਰਵਿਊ ? ਪਰ ਅੱਪਲੋਡ ਅੱਜ ਇਹ ਕੀ ਗੱਲ ਮਨਿੰਦਰ
-
ਸੁਖਬੀਰ ਸਿੰਘ ਬਾਦਲ ਅਤੇ ਮਜੀਠੀਆ ਨਾਲ ਹਾਜ਼ਰ ❤ਜੀ❤
-
ਸੰਗਰੂਰ ਜਿਲ੍ਹੇ ਵਿੱਚ ਅਕਾਲੀ ਦਲ ਵੱਡੇ ਢੀਂਡਸਾ ਸਾਬ ਨੇ ਖਤਮ ਕਰ ਦਿੱਤਾ ਪਰਮਿੰਦਰ ਢੀਂਡਸਾ ਵਧੀਆ ਲੀਡਰ ਐ
-
Badal sabb bhaut badiya leader ney
-
👍👍👍
-
Sardar sukhvir singh badal tuhade naal aa
-
Sukhbir singh badal jindabad
-
2o27 wich shiromni akali party di sarkar banu gy
-
RTI Report ਦੇ ਆਧਾਰ ਤੇ ਬਾਦਲ ਸਾਹਿਬ ਨੇ ਸਿਰਫ਼ 6ਸਾਲ ਇੱਕ ਮਹੀਨਾ ਜੇਲ੍ਹ ਕੱਟੀ
-
ਗੁੱਡ ਪ੍ਰਧਾਨ ਜੀ
-
ਦੂਜਿਆਂ ਨੂੰ ਕਹਿੰਦਾ ਕਹਿੰਦਾ ਆਪਣੀ ਹੀ ਤੋੜ ਲਿਆ ਹੁਣ ਰੌਲਾ ਪਾਓਂਦਾ ਬੀਜੇਪੀ ਤੋੜ ਰਹੀ ਹੈ। ਗੁਰੂਆਂ ਨੇ ਤਾਂ ਸ਼ਹਾਦਤਾਂ ਦਿੱਤੀਆਂ ਉਨ੍ਹਾਂ ਨੇ ਤਾਂ ਕਦੇ ਰਾਜ ਦੀ ਇੱਛਾ ਨਹੀਂ ਕੀਤੀ।