Shiromani Akali Dal 'ਚ ਬਣੇ ਹਾਲਾਤਾਂ ਬਾਰੇ ਸਾਬਕਾ ਜਥੇਦਾਰ Ranjit Singh ਨਾਲ ਸੁਣੋ ਖ਼ਾਸ ਗੱਲਬਾਤ | ZeePHH

2024-07-01に共有
Shiromani Akali Dal 'ਚ ਬਣੇ ਹਾਲਾਤਾਂ ਬਾਰੇ ਸਾਬਕਾ ਜਥੇਦਾਰ Ranjit Singh ਨਾਲ ਸੁਣੋ ਖ਼ਾਸ ਗੱਲਬਾਤ | ZeePHH
#ShiromaniAkaliDal #ZeePHH #JathedarRanjitSingh #PunjabNews
Find Latest News, Top Headline And breaking news Watch your favorite news on Zee Punjab Haryana Himachal.

Zee Punjab Haryana Himachal is one of the leading and fastest growing news channel in India. The channel has revolutionized news by its innovative programming and path-breaking strategy of presenting news. Besides updated hourly news bulletins, there is a lot to watch out for, whether it be National news or news related to Punjab, Haryana or Himachal.

--------------------------------------
Official website:
zeenews.india.com/hindi/zeephh

Like us on Facebook:
www.facebook.com/ZeePHH/

Follow us on Twitter:
twitter.com/ZeePunjabHH

Follow us on Instagram:
www.instagram.com/zeepunjab/?hl=en

Get latest updates on Telegram:
t.me/s/Zeephh

コメント (21)
  • ਅੱਜ ਲੋੜ ਆ ਕੋਮ ਨੂੰ ਜਥੇਦਾਰ ਰਣਜੀਤ ਸਿੰਘ ਦੀ ਵਹਿਗੁਰੂ ਮੇਹਰ ਕਰੇ 🙏
  • ਬਹੁਤ ਸਹੀ ਗੱਲਾਂ ਨੇ ਭਾਈ ਰਣਜੀਤ ਸਿੰਘ ਜੀ ਦੀਆਂ,
  • ਭਾਈ ਰਣਜੀਤ ਸਿੰਘ ਨੂੰ ਜਥੇਦਾਰ ਬਣਾਉਣ ,,
  • ਪਤਰਕਾਰ ਵੀਰ ਨੂੰ ਬੇਨਤੀ ਹੈ ਭਾਈ ਸਾਬ ਜੀ ਦਾ ਪੂਰਾ ਨਾਮ ਜਥੇਦਾਰ ਭਾਈ ਰਣਜੀਤ ਸਿੰਘ ਲਿਆ ਜਾਵੇ
  • ਭਾਈ ਰਣਜੀਤ ਸਿੰਘ ਨੂੰ ਸੋ੍ਰਮਣੀ ਕਮੇਟੀ ਦਾ ਪ੍ਰਧਾਨ ਬਣਨਾ ਚਾਹੀਦਾ
  • ਜਥੇਦਾਰ ਭਾਈ ਰਣਜੀਤ ਸਿੰਘ nu ਪ੍ਰਧਾਨ ਬਣਾਉਣ ਦੀ ਲੋੜ ਹੈ ਜੀ
  • 🙏🚩🌹❤️ਕੌਮ ਦੇ ਹੀਰੇ,,,, ਭਾਈ ਰਣਜੀਤ ਸਿੰਘ ਜੀ 🚩🚩🚩🚩🚩🚩🚩🚩
  • ਇਹ ਪ੍ਰੈਸ ਰਿਪੋਰਟ ਵੀ ਬਾਦਲਾਂ ਦਾ ਗੋਲਾ ਹੀ ਲੱਗਦਾ ਹੈ ਜ਼ੋ ਰਣਜੀਤ ਜੀ ਰਣਜੀਤ ਜੀ ਹੀ ਬੋਲਦਾ ਹੈ ਜ਼ੋ ਕੋਮ ਦੇ ਸਾਬਕਾ ਜਥੇਦਾਰ ਹਨ ਜ਼ੋ ਬਾਦਲਾਂ ਦੀ ਧੱਕੇ ਸ਼ਾਹੀ ਦਾ ਸ਼ਿਕਾਰ ਬਣੇ ਸੀ ਸੱਚ ਬੋਲਣ ਕਾਰਨ
  • ਸੁਖਬੀਰ ਸਿੰਘ ਬਾਦਲ ਤੇ ਉਸਦੇ ਆਦਮੀ ਤੇ ਅਜੇ ਵੀ ਆਪਣੀਆਂ ਗਲਤੀਆਂ,ਗੁਨਾਹ ਨਹੀਂ ਮੰਨਦੇ।ਇਹਨਾਂ ਨੂੰ ਡੁਬਕੇ ਮਰ ਜਾਣਾ ਚਾਹੀਦਾ ਪਰ ਇਹ ਤਾਇਨਾਤ ਸ਼ਰਮਿੰਦਾ ਹਨ ਇਹ ਆਪਣੀ ਜਮੀਰ ਗੁਆ ਚੁਕੇ ਹਨ ।
  • ਸਾਬਕਾ ਜਥੇਦਾਰ ਰਣਜੀਤ ਸਿੰਘ ਜੀ ਨੂੰ ਅਕਾਲੀ ਪਾਰਟੀ ਦਾ ਜਥੇਦਾਰ ਬਨੌਣਾ ਹੁਣ ਬਹੁਤ ਹੀ ਜਰੂਰੀ ਹੈ ।ਧੰਨਵਾਦ ਸਾਰੀਆਂ ਸਿਖ ਧੜਿਆਂ ਦਾ ।
  • ਜਲਦੀ ਤੋਂ ਜਲਦੀ ਸੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੌਣੀ ਚਾਹੀਦੀ ਹੈ ਚੋਣਾਂ ਹੋਣ ਨਾਲ ਸਭ ਕੁਝ ਠੀਕ ਹੋ ਜਾਵੇਗਾ ਸੰਗਤ ਆਪਣਾ ਲੀਡਰ ਆਪੇ ਚੁਣ ਲਵੇਗੀ
  • ਅਕਾਲੀ ਦਲ ਜਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਭਾਈ ਸਾਹਿਬ ਜੀ ਨੂੰ ਬਣਾਓ
  • ਵਾਹਿਗੁਰੂ ਜੀ ਪੰਜਾਬ ਦੇ ਵੀਰੋ ਜੇ ਅਣਖੀ ਹੋ ਤਾਂ ਸੁਖਬੀਰ ਚੰਦ ਬਾਦਲ ਪਰਿਵਾਰ ਨੂੰ ਮੂੰਹ ਨਾ ਲਾਏਓ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀ ਨੇ ਨਰਕਾਂ ਵਿੱਚ ਡਿਗਣ ਗੇ
  • ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਸ ਸੁਖਬੀਰ ਸਿੰਘ ਬਾਦਲ ਜੀ ਪ੍ਰਧਾਨਗੀ ਛੱਡਣ ਵਿਚ ਕੀ ਦਿੱਕਤ ਸੀ, ਪੰਥ ਤੋਂ ਤੇ ਪੰਜਾਬ ਤੋੰ ਸੌ ਪ੍ਰਧਾਨਗੀਆਂ ਵਾਲੀਆਂ ਜਾ ਸਕਦੀਆਂ,
  • ਬਹੁਤ ਵਧੀਆ ਸਿੰਘ ਸਹਿਬ ਪੰਥਕ ਰਵਾਇਤਾ ਤਾ ਇਹ ਹਨ
  • ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਾਦਲਾਂ ਨੇ ਹੀ ਲਾਏ ਗਏ ਨੇ ਉਨ੍ਹਾਂ ਨੇ ਜੋ ਸਕ੍ਰਿਪਟ ਲਿਖੀ ਹੋਈ ਹੈ ਉਸੇ ਤਰ੍ਹਾਂ ਦਾ ਫੈਸਲਾ ਦੇਣਾ ਹੈ ਜੇ ਮਾਫੀ ਮੰਗਣੀ ਹੈ ਤਾਂ ਸਰਬੱਤ ਖਾਲਸਾ ਸੱਦਣ ਫਿਰ ਕੌਂਮ ਤੋਂ ਮਾਫ਼ੀ ਮੰਗਣ ਫਿਰ ਦੇਖੋ ਕਿਹੋ ਜਿਹੀ ਮਾਫੀ ਮਿਲਦੀ ਹੈ
  • ਸੰਤਾਂ ਨਾਲ ਵੈਰ ਕਮਾਂਵਦੇ ਦੁਸਟਾ ਨਾਲਿ ਮੋਹੁ ਪਿਆਰ,
  • ਭਾਈ ਸਾਹਿਬ ਸਿੰਘ ਸਾਹਿਬ ਨੇ ਬਹੁਤ ਵਧੀਆ ਵਿਚਾਰ ਹਨ ਸੱਚੀਆਂ ਗੱਲਾਂ ਹਨ । ਬਿਲਕੁਲ ਸਹੀ ਕਿਹਾ ਇਸ ਤਰ੍ਹਾਂ ਹੋਣਾ ਚਾਹੀਦਾ ਹੈ ।
  • ਬਾਦਲ ਪਰਿਵਾਰ ਨੂੰ ਪੰਥ ਵਿੱਚੋਂ ਛੇਕਣਾ ਚਾਹੀਦਾ ਹੈ ਇਨ੍ਹਾਂ ਦੇ ਗੁਨਾਹ ਬਖਸਣ ਯੋਗ ਨਹੀ ਹਨ
  • ਭਾਈ ਰਣਜੀਤ ਸਿੰਘ ਨੂੰ ਪਰਧਾਨ ਲਾਉ SGPC